Tuesday, November 24, 2026

Daily Archives: April 28, 2019

ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਮਾਨ ਭੱਤੇ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜਿਲ੍ਹਾ ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਦਾਤੇਵਾਸ ਦੀ ਅਗਵਾਈ `ਚ ਇਕੱਠੇ ਹੋ ਕੇ ਪ੍ਰਦਰਸ਼ਨ ਕਰਦਿਆਂ  ਪੰਜਾਬ ਸਰਕਾਰ ਵਲੋਂ ਜਾਰੀ ਮਾਨਭੱਤੇ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਰੋਸ ਜਾਹਿਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ।ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਨੇ ਕਿਹਾ …

Read More »

ਰਾਜਾ ਵੜਿੰਗ ਦਾ ਸਾਹਮਣੇ ਆਇਆ ਨਵਾਂ ਵਿਵਾਦ

ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ `ਚ ਭੂਚਾਲ ਆਇਆ ਹੋਇਆ ਹੈ।ਇਸੇ ਭੂਚਾਲ ਦੇ ਚੱਲਦਿਆਂ ਬਠਿੰਡਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੇ ਖਿਲਾਫ ਵਿਵਾਦ ਰੁੁਕਣ ਦਾ ਨਾਮ ਨਹੀਂ ਲੈੈੈ ਰਿਹਾ। ਕਾਂਗਰਸ ਦੇ ਰਾਜਾ ਵੜਿੰਗ ਦੀ ਵੀਡੀਓ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।ਸੋਸ਼ਲ ਮੀਡੀਆ `ਤੇ ਵਾਇਰਲ ਹੋ …

Read More »

ਵਿਲੀਅਮ ਸ਼ੇਕਸਪੀਅਰ ਦਾ ਜਨਮ ਦਿਵਸ` ਮਨਾਇਆ ਗਿਆ

 ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਦੇ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਅੰਗਰੇਜ਼ੀ ਕਵੀ `ਵਿਲੀਅਮ ਸ਼ੈਕਸਪੀਅਰ ਦਾ ਜਨਮ ਦਿਵਸ` ਮਨਾਇਆ ਗਿਆ।ਵਿਦਿਆਰਥੀਆਂ `ਚ ਵੱਖ-ਵੱਖ ਹਾਊਸ ਬਣਾ ਕੇ ਕਵਿਤਾ ਬੋਲਣ ਦਾ ਮੁਕਾਬਲਾ ਕਰਵਾਇਆ ਗਿਆ।ਮੁਕਾਬਲੇ `ਚ ਪਹਿਲੇ ਸਥਾਨ `ਤੇ ਵਿਦਿਆਰਥਣ ਨਿਧਿਕਾ, ਦੂਜੇ ਸਥਾਨ `ਤੇ ਦੀਪਕ ਕੁਮਾਰ, ਤੀਜੇ ਸਥਾਨ `ਤੇ ਹਰਮਨ ਕੌਰ ਅਤੇ ਚੌਥੇ ਸਥਾਨ `ਤੇ ਰਮਨਪ੍ਰੀਤ …

Read More »

ਪੁਲੀਸ ਮੁਲਾਜ਼ਮ ਨੇ ਕੀਤੀ ਆਤਮ ਹੱਤਿਆ

ਭੀਖੀ/ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਕਸਬਾ ਭੀਖੀ ਵਿਖੇ ਪੁਲਿਸ ਸਟੇਸ਼ਨ `ਚ ਹੌਲਦਾਰ ਵਲੋਂ ਆਪਣੇ ਕੁਆਰਟਰ `ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸਹਾਇਕ ਥਾਣੇਦਾਰ ਪਾਲਾ ਸਿੰਘ ਨੇ ਦੱਸਿਆ ਕਿ ਹੌਲਦਾਰ ਜੁਗਰਾਜ ਸਿੰਘ ਜੋ ਮੰਡੀ ਕਲਾਂ ਦਾ ਵਸਨੀਕ ਸੀ, ਜੋ ਆਪਣੇ ਪਰਿਵਾਰ ਸਮੇਤ ਥਾਣੇ ਕੁਆਰਟਰ `ਚ ਰਹਿੰਦਾ ਸੀ।ਉਹ ਪਿਛਲੇ ਲੰਬੇ ਸਮੇਂ …

Read More »