Tuesday, November 24, 2026

Monthly Archives: April 2019

ਆਯੂਸ਼ ਮੰਤਰਾਲਾ ਅਤੇ ਵਿਗਿਆਨ ਤੇ ਸਨਅਤੀ ਖੋਜ ਕੌਂਸਲ ਵਲੋਂ ਸਹਿਮਤੀ ਪੱਤਰ `ਤੇ ਹਸਤਾਖਰ

ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਆਯੂਸ਼ ਮੰਤਰਾਲਾ ਅਤੇ ਵਿਗਿਆਨਕ ਅਤੇ ਸਨਅਤੀ ਖੋਜ ਦੀ ਕੌਂਸਲ (ਸੀ ਐਸ ਆਈ ਆਰ) ਨਵੀਂ ਦਿੱਲੀ ਦਰਮਿਆਨ ਦਵਾਈਆਂ ਦੇ ਰਵਾਇਤੀ ਸਿਸਟਮ ਅਤੇ  ਇਸ ਦੇ ਆਧੁਨਿਕ ਵਿਗਿਆਨ ਨਾਲ ਰਵਾਇਤੀ ਸਹਿਯੋਗ ਬਾਰੇ ਇਕ ਸਹਿਮਤੀ ਪੱਤਰ (ਐਮ.ਓ.ਯੂ) `ਤੇ ਦਸਤਖਤ ਕੀਤੇ ਗਏ।  ਇਸ ਐਮ.ਓ.ਯੂ `ਤੇ ਆਯੂਸ਼ ਮੰਤਰਾਲਾ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਅਤੇ ਸੀ.ਐਸ.ਆਈ.ਆਰ ਦੇ ਡਾਇਰੈਕਟਰ ਜਨਰਲ …

Read More »

ਬਾਲੀਵੁੱਡ ਅਦਾਕਾਰਾ ਕਰਿਸ਼ਮਾ ਨੇ ਲਾਂਚ ਕੀਤੀ ਫਾਰਏਵਰਮਾਰਕ ਡਾਇਮੰਡ ਗਹਿਣਿਆਂ ਦੀ ਨਵੀਂ ਰੇਂਜ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਖੁਰਾਨਾ ਜਵੈਲਰੀ ਹਾਊਸ ਵਿਖੇੇ ਡੀ.ਬੀਇਰਜ਼ ਗਰੁੱਪ ਦੇ ਡਾਇਮੰਡ ਬਰਾਂਡ ਫਾਰਏਵਰਮਾਰਕ ਦਾ ਲਾ’ਏਮਾਰ ਕੁਲੇਕਸ਼ਨ ਲਾਂਚ ਕੀਤਾ ਗਿਆ।ਅੰਮ੍ਰਿਤਸਰ ਪੁੱਜੀ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਇਸ ਸਮੇਂ ਡਾਇਮੰਡ ਦੇ ਗਹਿਣਿਆਂ ਦੀ ਨਵੀਂ ਕੁਲੈਕਸ਼ਨ ਲਾਂਚ ਕੀਤੀ ।                ਫਿਲਮ ਸਟਾਰ ਕਰਿਸ਼ਮਾ ਕਪੂਰ ਨੇ ਕਿਹਾ ਕਿ ਫਾਰਏਵਰਮਾਰਕ ਅਤੇ ਖੁਰਾਨਾ ਜਵੈਲਰੀ ਹਾਉਸ ਵਲੋਂ ਅੰਮ੍ਰਿਤਸਰ ਵਿੱਚ …

Read More »

ਖਾਲਸਾ ਕਾਲਜ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੇ ‘ਸਕੂਲ ਨੈਸ਼ਨਲ ਖੇਡਾਂ’ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਡਰ-19 ਸਕੂਲ ਨੈਸ਼ਨਲ ਹਾਕੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਹਾਕੀ ਟੂਰਨਾਮੈਂਟ ਜੋ …

Read More »

ਖ਼ਾਲਸਾ ਕਾਲਜ ਵਿਖੇ ਪੰਜਾਬੀ ਨਾਵਲ ਦਾ ਵਿਧਾ-ਸ਼ਾਸਤਰ ਵਿਸ਼ੇ ’ਤੇ ਗੋਸ਼ਟੀ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਵੱਲੋਂ ‘ਪੰਜਾਬੀ ਨਾਵਲ ਦਾ ਵਿਧਾ-ਸ਼ਾਸਤਰ’ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ।ਇਸ ’ਚ ਗਲਪ ਖੇਤਰ ਦੇ ਮਾਹਿਰ ਵਿਦਵਾਨਾਂ ਤੇ ਸਿਰਜਕਾਂ ਡਾ. ਪਰਮਜੀਤ ਜੱਜ, ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਰਜਨੀਸ਼ ਬਹਾਦਰ ਸਿੰਘ, ਪ੍ਰੋਫ਼ੈਸਰ ਡੀ.ਏ.ਵੀ ਕਾਲਜ ਜਲੰਧਰ, ਬਲਬੀਰ ਪਰਵਾਨਾ ਸੰਪਾਦਕ ਨਵਾਂ ਜ਼ਮਾਨਾ ਜਲੰਧਰ, ਡਾ. ਕੁਲਵੰਤ ਸਿੰਘ ਸੰਧੂ …

Read More »

ਫਿਲਮ `ਦਿਲ ਦੀਆਂ ਗੱਲਾਂ` ਨਾਲ ਲੰਮੀ ਪੁਲਾਂਘ ਪੁੱਟ ਰਹੀ ਹੈ ਵਾਮਿਕਾ ਗੱਬੀ

              ਸਾਊਥ ਦੀਆਂ ਫ਼ਿਲਮਾਂ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ ਵਾਮਿਕਾ ਗੱਬੀ ਹੁਣ ਪੰਜਾਬੀ ਦਰਸ਼ਕਾਂ ਦੀ ਵੀ ਪਸੰਦ ਬਣ ਚੁੱਕੀ ਹੈ।ਪਿਛਲੇ ਸਾਲ ਆਈ ਫ਼ਿਲਮ `ਨਿੱਕਾ ਜ਼ੈਲਦਾਰ 2` ਵਿੱਚ ਐਮੀ ਵਿਰਕ ਨਾਲ ਬਰਾਬਰ ਦੀ ਨਾਇਕਾ ਵਜੋਂ ਨਿਭੀ ਵਾਮਿਕਾ ਆਪਣੀਆਂ ਚੁਲਬੁਲੀਆਂ ਅਦਾਵਾਂ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ।ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ।ਅਗਲੇ ਹਫ਼ਤੇ ਰਲੀਜ਼ ਹੋਣ ਵਾਲੀ `ਦਿਲ …

Read More »

ਪਿੰਡ ਵਿਚੋਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਨੇ ਚੁੱਕਿਆ ਬੀੜਾ

ਜੰਡਿਆਲਾ ਗੁਰੂ, 24 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਗੁਰਦੁਆਰਾ ਬਾਬਾ ਜੀਵਨ ਸਿੰਘ ਸਾਹਿਬ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਨੌਜਵਾਨਾਂ ਦੀ ਇਕੱਤਰਤਾ ਹੋਈ।ਜਿਸ ਵਿੱਚ ਇਕੱਠੇ ਹੋਏ ਨੌਜਵਾਨਾਂ ਨਾਲ ਪਿੰਡ ਦੀ ਪੰਚਾਇਤ ਨੇ ਵੀ ਸਹਿਯੋਗ ਕੀਤਾ।ਨੌਜਵਾਨਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਿੰਡ ਵਿੱਚ ਵਿਕ ਰਹੇ ਨਸ਼ੇ ਬਾਰੇ ਵਿਚਾਰ ਵਟਾਂਦਰਾ ਕੀਤਾ।ਜੋ ਨਸ਼ੇ ਦੀ ਵਿਕਰੀ ਜਾਂ ਨਸ਼ੇ ਦੀ ਡੋਜ਼ …

Read More »

ਰੋਲ ਨੰਬਰ/ ਹਾਲ ਟਿਕਟ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲੱਬਧ

 ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸੈਸ਼ਨ ਮਈ-ਜੂਨ 2019 ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਰੋਲ ਨੰਬਰ ਯੂਨੀਵਰਸਿਟੀ ਦੀ ਵੈਬਸਾਈਟ punjabcollegeadmissions.org `ਤੇ ਉਪਲੱਬਧ ਹਨ।  ਪੋ੍ਰ. (ਡਾ.) ਮਨੋਜ ਕੁਮਾਰ, ਪੋ੍ਰ. ਇੰਚਾਰਜ ਪ੍ਰੀਖਿਆਵਾਂ ਨੇ ਦੱਸਿਆ ਕਿ ਸਬੰਧਤ ਵਿਦਿਆਰਥੀ ਆਪਣੇ ਰੋਲ ਨੰਬਰ ਉਪਰ ਦਿੱਤੇ ਹੋਏ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ ਅਤੇ ਇਹ …

Read More »

ਹਾਸਾ ਇਨਸਾਨ ਲਈ ਇਕ ਵਧੀਆ ਦਵਾਈ ਸਾਬਤ ਹੋ ਸਕਦਾ ਹੈ: ਸ੍ਰੀ ਦੁਰਗਾ ਦਾਸ

ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਦਿੱਲੀ ਹਾਸ ਕੱਲਬ ਦੇ ਉਪ ਪ੍ਰਧਾਨ ਦੁਰਗਾ ਦਾਸ ਨੇ ਕਿਹਾ ਹੈ ਕਿ ਅੱਜ ਮਨੁੱਖ ਜਿਸ ਤਰ੍ਹਾਂ ਦੇ ਮਾਨਸਿਕ ਤਣਾਅ ਵਿਚ ਰਹਿ ਰਿਹਾ ਹੈ ਨੂੰ ਦੂਰ ਕਰਨ ਦੇ ਲਈ ਇਕੋ ਇਕ ਪ੍ਰੀਕਿਰਿਆ ਹਾਸੇ ਦੀ ਹੈ।ਜਿਸ ਨੂੰ ਅਪਣਾ ਕੇ ਉਹ ਆਪਣੇ ਜੀਵਨ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾ ਸਕਦਾ ਹੈ।ਉਹ ਅੱਜ ਗੁਰੂ ਨਾਨਕ …

Read More »

Roll Numbers/ Hall Tickets uploaded on University web portal

Amritsar, April 24 (Punjbw Post Bureau) – The students appearing in May/June 2019 semester examinations as private candidates are hereby informed that Roll Numbers/Hall Tickets are available on Guru Nanak Dev University webportal:punjabcollegeadmissions.org . Prof. Dr. Manoj Kumar, Prof. Incharge Examination said that the students can download their Roll Numbers/Hall Tickets from above said link and must bring along with them while …

Read More »

Laughter Yoga session to combat stress of Students before exams organized at Gndu

Amritsar, April 24 (Punjab Post Bureau) – The MYAS-GNDU Department of Sports Sciences and Medicine of the Guru Nanak Dev University organized a “Laughter Yoga” session here today. This session was organized with the encouragement of Dr. Shweta Shenoy, Dean & Head of the department. She took the initiative to promote a healthy lifestyle and positivity among the students and …

Read More »