Tuesday, November 24, 2026

Daily Archives: August 4, 2019

ਸਕੂਲ ਬੱਸ `ਤੇ ਹਮਲਾ ਤੇ ਮਾਮਲੇ `ਚ ਦੋ ਖਿਲਾਫ ਕੇਸ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ ਦੀ ਬੱਸ `ਤੇ ਹਮਲਾ ਕਰਨ ਦੇ ਮਾਮਲੇ ਵਿਚ ਭੀਖੀ ਪੁਲਿਸ ਨੇ 2 ਵਿਅਕਤੀਆਂ ਖਿ਼ਲਾਫ ਮਾਮਲਾ ਦਰਜ ਕੀਤਾ ਹੈ। ਬੱਸ ਚਾਲਕ ਚਮਕੌਰ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਸਵੇਰੇ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਿਵੇਂ ਹੀ ਸਕੂਲ ਪੁੱਜਾ ਤਾਂ ਉੱਥੇ ਖੜੇ ਕੁੱਝ ਵਿਅਕਤੀ ਸਕੂਲੀ ਵਿਦਿਆਰਥਣਾਂ ਦੀ …

Read More »

ਸਮਾਜ ਸੇਵਾ ਨੂੰ ਸਮਰਪਿਤ ਜੋੜਾ ਮੁਫਤ `ਚ ਵੰਡ ਰਿਹਾ ਹੈ ਕੱਪੜੇ ਦੇ ਥੈਲੇ

ਭੀਖੀ/ਮਾਨਸਾ, 4 ਅਗਸਤ (ਪੰਜਾਬ ਪੋਸਟ- ਕਮਲ ਕਾਂਤ) – ਸਮਾਜ ਸੇਵਾ ਨੂੰ ਸਮਰਪਿਤ ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਚਰਨਜੀਤ ਕੌਰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ `ਚ ਮੁਲਾਜ਼ਮ ਹਨ ਤੇ ਉਹ ਘਰ ਦੇ ਪੁਰਾਣੇ ਕੱਪੜਿਆਂ, ਪਰਦਿਆਂ, ਬੈੱਡ ਸੀਟਾਂ ਆਦਿ ਤੋਂ ਥੈਲੇ ਤਿਆਰ ਕਰਕੇ ਹਰ ਰੋਜ਼ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ ਮੁਫਤ ਵਿੱਚ ਵੰਡਦੇ ਹਨ । ਉਹਨਾਂ ਵਲੋਂ ਹਰ …

Read More »

ਪਾਕਿਸਤਾਨ ਗੁਰਦੁਆਰਾ ਕਮੇਟੀ ਵਲੋਂ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦਾ ਸਨਮਾਨ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਮੀਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੀ ਅਗਵਾਈ ਹੇਠ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਵੱਲ ਵਿਸ਼ੇਸ਼ ਤੱਵਜੋਂ ਦਿੱਤੀ ਜਾ ਰਹੀ ਹੈ।ਮਿਥੇ ਸਮੇਂ ਤੋਂ ਪਹਿਲਾਂ ਪਹਿਲਾਂ ਇਹ ਮੁਕੰਮਲ ਕਰ ਲਿਆ ਜਾਵੇਗਾ।ਪਾਕਿਸਤਾਨ ਵਲੋਂ ਕੀਤੇ ਜਾਣ ਵਾਲੇ ਮੁੱਖ ਸਮਾਗਮ ਵਿੱਚ ਸੰਸਾਰ ਭਰ ਤੋਂ ਸਿੱਖ ਪ੍ਰਤੀਨਿਧੀਆਂ …

Read More »

ਦਲਦਲ

          ਪਿੰਡ ਵੜਦਿਆਂ ਹੀ ਫਿਰਨੀ ਉੱਤੇ ਓਹਨਾਂ ਦਾ ਘਰ ਸੀ।ਜਿਸ ਨੂੰ ਲੱਗਾ ਇੱਕ ਬਹੁਤ ਵੱਡਾ ਲੋਹੇ ਦਾ ਗੇਟ ਅੱਧਾ ਖੁੱਲਾ ਪਿਆ ਸੀ।ਅੰਦਰ ਵੜਦਿਆਂ ਹੀ ਇਕ ਘੁੱਣ ਖਾਧੀ ਸੁੱਕੀ ਟਾਹਲੀ ਗੇਟ ਦੇ ਖੱਬੇ ਪਾਸੇ ਲੱਗੀ ਸੀ, ਜੋ ਇੰਝ ਜਾਪਦਾ ਸੀ ਕਿਸੇ ਵੀ ਵਖਤ ਡਿੱਗ ਸਕਦੀ ਹੈ।ਬਾਹਰ ਬਣੀ ਬੈਠਕ ਤੋਂ ਸੀਮੇਂਟ ਦੇ ਖਲੇਪੜ ਉੱਠੇ ਪਏ ਸਨ।ਬਨੇਰਿਆਂ ਵਿੱਚ ਲੱਗੇ ਸੀਮੈਂਟ ਦੇ ਪਾਵੇ ਅੱਧੇ …

Read More »

Preneet Kaur’s Aspiring Goal – Oriented Plans

Preneet Kaur, now active Indian politician, was born on 3 October 1944 in Shimla. She has the distinction to be the daughter of an I.C.S (now called I.A.S.) officer S. Gian Singh Kahlon and mother Satinder Kaur. Gian Singh got a golden opportunity of entry into Indian Civil Service in 1937. This was a rare achievement then. Preneet’s brother Himmat …

Read More »