Tuesday, November 24, 2026

Monthly Archives: August 2019

ਜ਼ੋਨ ਪੱਧਰੀ ਖੇਡ ਮੁਕਾਬਲਿਆਂ `ਚ ਪੈਰਾਮਾਊਂਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ

ਲੌਂਗੋਵਾਲ, 11 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – 65ਵੀਆਂ ਪੰਜਾਬ ਸਕੂਲ ਗੇਮਜ਼ ਜ਼ੋਨ ਪੱਧਰੀ ਵੁਸ਼ੂ ਫ਼ ਕਿੱਕ ਬਾਕਸਿੰਗ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਖਿਡਾਰੀਆਂ ਨੇ ਵੁਸ਼ੂ ਗੇਂਮ ਵਿੱਚ ਰੁਪਿੰਦਰ ਸ਼ਰਮਾ ਅਤੇ ਕਿੱਕ ਬਾਕਸਿੰਗ ਵਿੱਚ ਖੁਸ਼ਪ੍ਰੀਤ ਸਿੰਘ, ਮਨਿੰਦਰਪਾਲ, ਅਰਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਜੀਆ ਅਗਰਵਾਲ, ਕਿਰਨਦੀਪ ਕੌਰ, ਦਿਲਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਭਾਗ ਲਿਆ …

Read More »

ਵੂਮੈਨ ਅੱਗਰਵਾਲ ਸਭਾ ਨੇ ਮਨਾਇਆ ਤੀਂਆਂ ਦਾ ਤਿਓਹਾਰ-ਮਿਸੇਜ਼ ਪੰਜਾਬਣ ਬਣੀ ਗੁਨੀਕਾ ਗੋਇਲ

ਅੰਜੂ ਗੁਪਤਾ ਨੇ ਤੀਜ਼, ਪੂਨਮ ਗਰਗ ਨੇ ਬੈਂਗਲ ਤੇ ਨੀਸ਼ੂ ਬਾਂਸਲ ਨੇ ਜਿਤਿਆ ਮਹਿੰਦੀ ਕੁਈਨ ਦਾ ਖਿਤਾਬ ਧੂਰੀ, 11 ਅਗਸਤ (ਪੰਜਾਬ ਪੋਸਟ -ਪ੍ਰਵੀਨ ਗਰਗ, ਵਾਸੂ ਗਰਗ) – ਸਥਾਨਕ ਸਨਾਤਨ ਧਰਮ ਚੈਰੀਟੇਬਲ ਧਰਮਸ਼ਾਲਾ ਵਿਖੇ ਵੂਮੈਨ ਅਗਰਵਾਲ ਸਭਾ ਵੱਲੋਂ ਤੀਂਆਂ ਦੇ ਤਿਓਹਾਰ ਨੂੰ ਸਮਰਪਿੱਤ ਸਮਾਗਮ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪ੍ਰਸ਼ੋਤਮ …

Read More »

ਬਰਸੀ ਮੌਕੇ ਪਿੰਡ ਸੰਗਤਪੁਰਾ ਵਾਸੀਆਂ ਨੇ ਲਾਇਆ ਲੰਗਰ

ਸਮਰਾਲਾ, 10 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 54ਵੀਂ ਬਰਸੀ ਮੌਕੇ ਪਿੰਡ ਸੰਗਤਪੁਰਾ ਦੇ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ ਸੰਗਤ ਲਈ  ਪੂਰੀਆਂ, ਛੋਲਿਆਂ ਦਾ ਲੰਗਰ ਲਗਾਇਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਵੱਲੋਂ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ ਗਿਆ।ਇਸ ਵਾਰ ਨੌਜਵਾਨਾਂ `ਚ ਲੰਗਰ ਦੀ …

Read More »

President of India Presents Bharat Ratna Awards

New Delhi, Aug 10 (Punjab Post Bureau) – The President of India, Shri Ram Nath Kovind, presented Bharat Ratna Awards to Shri Nanaji Deshmukh (posthumously), Dr Bhupendra Kumar Hazarika (posthumously) and Shri Pranab Mukherjee at an Investiture Ceremony held at Rashtrapati Bhavan today

Read More »

e-Rozgar Samachar launched to spread awareness about job opportunities

New Delhi, Aug 10 (Punjab Post Bureau) – The e-version of Rozgar Samachar has been launched recently by Union Minister of Information & Broadcasting Shri Prakash Javadekar. It has been launched with a view to make aspirants aware of job opportunities in government sector including public sector enterprises. It will also provide information and guidance about admission and career opportunities …

Read More »

ਲੋਕ ਮੋਰਚਾ ਇਕਾਈ ਕਰੇਗੀ ‘ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ’ ’ਚ ਸੋਧਾਂ ਖਿਲਾਫ ਕਨਵੈਨਸ਼ਨ

ਸਮਰਾਲਾ, 10 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ’ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਸਾਮਰਾਜ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਚੱਲ ਰਹੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ‘ਗੈਰਕਾਨੂੰਨੀ ਗਤੀਵਿਧੀਆਂ ਰੋਕੂ ਸੋਧ ਐਕਟ 2019’ …

Read More »

ਮੇਅਰ ਰਿੰਟੂ ਅਤੇ ਵਿਧਾਇਕ ਬੁਲਾਰੀਆਂ ਵਲੋਂ ਦੋ ਨਵੇਂ ਟਿਊਬਵੈਲਾਂ ਦਾ ਉਦਘਾਟਨ

ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਵਲੋਂ ਮਿਲ ਕੇ ਵਾਰਡ ਨੰਬਰ 65 ਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ ਅਤੇ ਕੋਟ ਮੰਗਲ ਸਿੰਘ ਚੌਂਕ ਵਿਚ ਲਗਾਏ ਗਏ ਦੋ ਨਵੇਂ ਟਿਊਬਵੈਲਾਂ ਦਾ ਉਦਘਾਟਨ ਕੀਤਾ ਗਿਆ।ਉਹਨਾਂ ਦੇ ਨਾਲ ਦਲਬੀਰ ਸਿੰਘ ਮੰਮਣਕੇ ਕੌਂਸਲਰ, ਮੋਹਨ ਸਿੰਘ ਮਾੜੀ ਮੇਘਾ ਕੌਂਸਲਰ, ਜਸਵਿੰਦਰ ਸਿੰਘ ਸ਼ੇਰਗਿਲ, ਪਵਨ …

Read More »

ਵਿਧਾਇਕ ਨਵਜੋਤ ਸਿੱਧੂ ਵਲੋਂ 11ਵੇਂ `ਮਾਣ ਧੀਆਂ `ਤੇ` ਸਮਾਰੋਹ ਦਾ ਪੋਸਟਰ ਰਲੀਜ਼

ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ – ਸੰਧੂ) – ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵੱਲੋਂ 17 ਅਗਸਤ ਸ਼ਨੀਵਾਰ ਨੂੰ ਵਿਰਸਾ ਵਿਹਾਰ (ਗਾਂਧੀ ਗਰਾਊਡ) ਵਿਖੇ ਭਰੂਣ ਹੱਤਿਆ ਖਿਲਾਫ “ਬੇਟੀ ਬਚਾੳ, ਬੇਟੀ ਪੜਾੳ” ਮੁਹਿੰਮ ਤਹਿਤ ਹੋਣ ਵਾਲੇ 11ਵੇਂ `ਮਾਣ ਧੀਆਂ `ਤੇ` ਐਵਾਰਡ ਸਮਾਰੋਹ ਦਾ ਪੋਸਟਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋ ਰਲੀਜ਼ ਕੀਤਾ ਗਿਆ।ਗੁਰਿੰਦਰ ਸਿੰਘ ਮੱਟੂ ਨੇ ਕਿੱਕ ਬਾਕਸਿੰਗ ਦੀਆਂ …

Read More »

ਸਕੂਲ ਪੱਧਰੀ ਪਾਵਰ-ਪੁਆਇੰਟ ਕੰਪਿਊਟਰ ਮੁਕਾਬਲੇ `ਚ ਸਰਕਾਰੀ ਸਕੂਲ ਮੰਡੀ ਹਰਜੀ ਰਾਮ ਅੱਵਲ

ਮਲੋਟ, 10 ਅਗਸਤ (ਪੰਜਾਬ ਪੋਸਟ – ਗਰਗ) – ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਪੰਜਾਬ ਚੰਡੀਗੜ੍ਹ ਦੇ ਨਿਰਦੇਸ਼ਾਂ `ਤੇ ਜਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ਦੇ ਉਪਰਾਲਿਆਂ ਸਦਕਾ ਸਰਕਾਰੀ ਕੰ. ਸੀਨੀ. ਸੈਕੰ. ਸਕੂਲ ਮੰਡੀ ਹਰਜੀ ਰਾਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ  ਸਬੰਧੀ ਪਾਵਰ ਪੁਆਇੰਟ `ਤੇ ਅਧਾਰਿਤ ਕੰਪਿਊਟਰ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਮਿਮਿਟ ਮਲੋਟ ਦੇ ਪ੍ਰੋ. ਹਰਮਿੰਦਰ ਸਿੰਘ ਬਿੰਦਰਾ …

Read More »