ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਅੱਜ ਹਿੰਦੀ ਦਿਵਸ ਮਨਾਇਆ ਗਿਆ। ਅੱਜ ਦੇ ਦਿਨ ਹੀ 1949 ਈ: ਵਿੱਚ ਸੰਵਿਧਾਨਿਕ ਤੌਰ `ਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਇਆ ਗਿਆ ਸੀ । ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਦੀ ਮਹਾਨਤਾ ਬਾਰੇ ਦੱਸਿਆ । ਡਾ. ਰਜਿੰਦਰ ਪ੍ਰਸਾਦ ਅਨੁਸਾਰ “ਹਿੰਦੀ ਇਕ ਅਜਿਹੀ ਭਾਸ਼ਾ ਹੈ …
Read More »Daily Archives: September 15, 2019
ਡੀ.ਏ.ਵੀ ਇੰਟਰਨੈਸ਼ਨਲ ਸਕੂਲ `ਚ ਮਨਾਇਆ ‘ਅਧਿਆਪਕ ਦਿਵਸ’
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ‘ਅਧਿਆਪਕ ਦਿਵਸ’ ਸਮਾਗਮ ਦਾ ਆਯੋਜਨ ਕੀਤਾ ਗਿਆ।ਡਾ. ਰਾਮੇਸ਼ ਕੁਮਾਰ ਆਰੀਆ (ਵਾਈਸ ਪੈ੍ਰਜ਼ੀਡੈਂਟ ਡੀ.ਏ.ਵੀ, ਸੀ.ਐਮ.ਸੀ ਨਵੀਂ ਦਿੱਲੀ) ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਜੇ.ਪੀ ਸ਼ੂਰ (ਨਿਰਦੇਸ਼ਕ ਪੀ.ਐਸ-1 ਅਤੇ ਏਡਡ ਸਕੂਲਜ਼ ਡੀ.ਏ.ਵੀ ਸੀ.ਐਮ.ਸੀ ਅਤੇ ਪ੍ਰੈਜ਼ੀਡੈਂਟ ਏ.ਪੀ.ਪੀ ਉਪ-ਸਭਾ ਪੰਜਾਬ) ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਸਕੂਲ …
Read More »ਛੀਨਾ ਨੇ 312 ਸਿੱਖਾਂ ਦੇ ਨਾਂ ਕਾਲੀ ਸੂਚੀ ’ਚੋਂ ਹਟਾਉਣ ’ਤੇ ਮੋਦੀ ਸਰਕਾਰ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਰਤ ਸਰਕਾਰ ਵਲੋਂ 312 ਸਿੱਖਾਂ ਦੇ ਨਾਂ ਕਾਲੀ ਸੂਚੀ ’ਚੋਂ ਹਟਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੰਮੇਂ ਤੋਂ ਵਤਨ ਵਿਛੋੜਾ ਝੱਲ ਰਹੇ ਸਿੱਖ ਹੁਣ ਆਪਣੀ ਜਨਮਭੂਮੀ ’ਤੇ ਮੁੜ ਪਰਤ ਸਕਣਗੇ। ਜਾਰੀ ਪ੍ਰੈਸ ਬਿਆਨ ’ਚ ਛੀਨਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ …
Read More »RMS Chhina Welcomes Centre’s Decision to Scrap Sikh Black List
Amritsar, September 15 (Punjab Post Bureau) – Senior Bhartiya Janata Party leader Rajinder Mohan Singh Chhina today welcomed the decision by Union government to slash the controversial `black list’ of the Sikhs abroad. He said the move would go long way to correct the historic wrong as the list prepared during the high days of terrorism was `arbitrary’ and `discriminatory’. …
Read More »ਕਾਲੀ ਸੂਚੀ ਖਤਮ ਹੋਣੀ ਚੰਗੀ ਗੱਲ, ਪਹਿਲਾਂ ਲੈਣਾ ਚਾਹੀਦਾ ਸੀ ਫੈਸਲਾ – ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਕਾਲੀ ਸੂਚੀ ਵਿੱਚ ਦਰਜ 312 ਵਿਅਕਤੀਆਂ ਦੇ ਨਾਮ ਤੇ ਲੱਗੀ ਪਾਬੰਦੀ ਖਤਮ ਕਰਨ ਦੀ ਕਾਰਵਾਈ `ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਕਾਰਜ ਸਰਕਾਰ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ।ਦੇਰ ਨਾਲ ਮਿਲਿਆ ਇਨਸਾਫ ਵੀ ਇਨਸਾਫ ਨਹੀ ਰਹਿ ਜਾਂਦਾ ਫਿਰ …
Read More »ਜਲੰਧਰ `ਚ ਹੋਣ ਵਾਲੀ ਫੌਜੀ ਭਰਤੀ ਦੀ ਲਿਖਤੀ ਪੀ੍ਰਖਿਆ ਹੁਣ 26 ਅਕਤੂਬਰ ਨੂੰ
ਜਲੰਧਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਵਿੱਚ ਹੋਣ ਵਾਲੀ ਫੌਜੀ ਭਰਤੀ ਦੀ ਲਿਖਤੀ ਪ੍ਰੀਖਿਆ ਹੁਣ 26 ਅਕਤੂਬਰ 2019 ਨੂੰ ਹੋਵੇਗੀ।ਸੂਚਨਾ ਅਫਸਰ ਜਲੰਧਰ ਡਿਫੈਂਸ ਗਗਨਦੀਪ ਕੌਰ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 1 ਤੋਂ 11 ਅਗਸਤ 2019 ਤੱਕ ਫੌਜ ਦੀ ਹੋਈ ਭਰਤੀ ਰੈਲੀ `ਚ ਸਾਰੇ ਮੈਡੀਕਲ ਫਿੱਟ ਉਮੀਦਵਾਰ 20 ਤੋਂ 24 ਸਤੰਬਰ 2019 ਤੱਕ ਆਪਣੀਆਂ 4 ਪਾਸਪੋਰਟ ਸਾਈਜ ਫੋਟੋ ਨਾਲ …
Read More »Common Entrance Exam (CEE) for Army Recruitment now on Oct. 26
Jalandhar, September 15 (Punjab Post Bureau) – The date of Common Entrance Examination (CEE) for Army recruitment at Jalandhar Cantt has been changed to 26th October 2019. In a press release PRO (Def) Jalandhar Mrs. Gagandeep Kaur said that Candidates who were successful after being declared medically fit in the recruitment rally conducted at Jalandhar Cantt with effect from 1 …
Read More »
Punjab Post Daily Online Newspaper & Print Media