ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਸਥਾਨਕ ਗੁਰਦੁਆਰਾ ਚੋਂਕ ਵਿੱਚ ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥੀ ਸਾੜ੍ਹੀ ਗਈ।ਇਸ ਸਮੇਂ ਇਕੱਤਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਸੂਬਾ ਆਗੂ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦਾ …
Read More »Daily Archives: February 27, 2020
ਵਾਰਡ ਨੰਬਰ ‘ਚ ਕੀਤੀ ਗਲੀਆਂ-ਨਾਲੀਆਂ ਦੀ ਸਫਾਈ
ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਂਸਲਰ ਸੀਮਾ ਰਾਣੀ ਅਤੇ ਕਾਂਗਰਸੀ ਆਗੂ ਵਿਪਨ ਕੁਮਾਰ ਅਲੀਸ਼ੇਰ ਵਲੋਂ ਸਥਾਨਕ ਵਾਰਡ ਨੰਬਰ-3 ਵਿੱਚ ਚਲਾਈ ਗਈ ਸਫਾਈ ਮੁਹਿੰਮ ਤਹਿਤ ਵਾਰਡ ਦੀਆਂ ਗਲੀਆਂ-ਨਾਲੀਆਂ ਦੀ ਸ਼ਫਾਈ ਕੀਤੀ ਗਈ।ਵਿਪਨ ਕੁਮਾਰ ਨੇ ਕਿਹਾ ਕਿ ਜਿਲ੍ਹਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ ਦੀ ਅਗਵਾਈ ਅਤੇ ਹੇਠ ਉਹ ਵਾਰਡ ਅਤੇ ਨਗਰ ਦੀ ਸੇਵਾ ਜਿੰਮੇਦਾਰੀ ਨਾਲ ਕਰ ਰਹੇ ਹਨ।ਉਨਾਂ …
Read More »ਜਰਨੈਲ ਸਿੰਘ ਮਾਨ ਜਿਲ੍ਹਾ ਹੋਮਗਾਰਡ ਦੇ ਕਮਾਂਡੈਟ ਬਣੇ
ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਹੋਮਗਾਰਡਜ਼ ਦੇ ਮਾਨਸਾ ਜਿਲ੍ਹਾ ਕਮਾਂਡੈਟ ਨਿਯੁੱਕਤ ਕੀਤੇ ਗਏ ਜਰਨੈਲ ਸਿੰਘ ਮਾਨ ਕਮਾਂਡੈਟ ਰਾਏ ਸਿੰਘ ਧਾਲੀਵਾਲ ਦੀ ਥਾਂ ‘ਤੇ ਤਰੱਕੀ ਲੈ ਕੇ ਇਥੇ ਆਏ ਹਨ।ਆਪਣੀ ਨਿਯੁੱਕਤੀ ਉਪਰੰਤ ਜਰਨੈਲ ਸਿੰਘ ਮਾਨ ਤੇ ਰਾਏ ਸਿੰਘ ਧਾਲੀਵਾਲ ਵਲੋ ਜਿਲ੍ਹਾ ਪੁਲਿਸ ਮੁੱਖੀ ਡਾ. ਨਰਿੰਦਰ ਭਾਰਗਵ ਨਾਲ ਮੁਲਾਕਾਤ ਕਰਕੇ ਜਿਲ੍ਹੇ ‘ਚ ਹੋਮਗਾਰਡਾਂ ਦੀ ਸਥਿਤੀ ‘ਤੇ ਵਿਚਾਰ …
Read More »ਵਿਹੜ੍ਹਾ ਬਾਬੁਲ ਦਾ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ
ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਬੁਰਜ ਰਾਠੀ ਵਿਖੇ ਬੇਟੀ ਪੜਾਓ ਬੇਟੀ ਬਚਾਓ ਮੁਹਿੰਮ ਤਹਿਤ ਗ੍ਰਾਮ ਪੰਚਾਇਤ, ਸੰਤ ਬਾਬਾ ਨਿਰਮਲ ਦਾਸ ਸਪੋਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਹੜ੍ਹਾ ਬਾਬੁਲ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਪੰਜਾਬੀ ਲੋਕ ਗਾਇਕ ਜਗਪਾਲ ਢਿਲੋ, ਹਰਮੀਤ ਜੱਸੀ, ਨੂਰਦੀਪ ਨੂਰ, ਸੇਵਕ ਸੰਦਲ, ਬਾਵਾ ਰਾਠੀ, ਕਰਮਜੀਤ ਰਠੀ, ਜਸਵਿੰਦਰ ਗੁਮਟੀ, ਬਿੱਕਰ ਸਿਤਾਰਾ …
Read More »ਮੁਨਸ਼ੀ ਪਰਮਜੀਤ ਸਿੰਘ ਨੂੰ ਤਰੱਕੀ ਦਾ ਸਟਾਰ ਲਗਾ ਕੇ ਦਿੱਤੀ ਵਧਾਈ
ਧੂਰੀ, 26 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਦੇ ਮੁਨਸ਼ੀ ਪਰਮਜੀਤ ਸਿੰਘ ਨੂੰ ਤਰੱਕੀ ਦਾ ਸਟਾਰ ਲਗਾ ਕੇ ਵਧਾਈ ਦਿੰਦੇ ਹੋਏ ਥਾਣਾ ਸਿਟੀ ਧੂਰੀ ਮੁਖੀ ਆਦਿਤਆ ਆਈ.ਪੀ.ਐਸ ਅਤੇ ਰਛਪਾਲ ਸਿੰਘ ਡੀ.ਐਸ.ਪੀ ਧੂਰੀ।
Read More »ਲਾਈਟ ਐਂਡ ਸਾਉਂਡ ਸੋਅ “ਨਾਨਕ ਆਇਆ, ਨਾਨਕ ਆਇਆ” 28 ਫਰਵਰੀ ਨੂੰ
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਹੇਠ ਪੰਜਾਬੀ ਥਿਏਟਰ ਅਕੈਦਮੀ ਯੁ.ਕੇ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਗੁਰੂ ਸਾਹਿਬ ਦੇ ਸੱਚੇ-ਸੁੱਚੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਉਦਾ ਲਾਈਟ ਐਂਡ ਸਾਉਂਡ ਸੋਅ “ਨਾਨਕ ਆਇਆ, ਨਾਨਕ ਆਇਆ” 28 ਫਰਵਰੀ ਦਿਨ ਸੁ਼ਕਰਵਾਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕਡਰੀ ਸਕੂਲ, …
Read More »ਨਾਭਾ ਜੇਲ੍ਹ ਜਾਂਚ ਲਈ 27 ਫਰਵਰੀ ਨੂੰ ਪੁੱਜੇਗੀ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖ ਕੈਦੀਆਂ ਲਈ ਨਾਭਾ ਜੇਲ੍ਹ ਅੰਦਰ ਭੇਜੇ ਗਏ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗਠਿਤ ਕੀਤੀ ਗਈ ਸਬ ਕਮੇਟੀ ਭਲਕੇ 27 ਫਰਵਰੀ ਨੂੰ ਜੇਲ੍ਹ ਵਿਖੇ ਜਾਂਚ ਲਈ ਜਾਵੇਗੀ।ਸਬ ਕਮੇਟੀ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਸਰੋਆ ਨੇ …
Read More »ਸ਼੍ਰੋਮਣੀ ਕਮੇਟੀ ਵੱਲੋਂ ਮੱਧ ਪ੍ਰਦੇਸ਼ ਵਿਖੇ ਮਹਾਨ ਗੁਰਮਤਿ ਸਮਾਗਮ 27 ਨੂੰ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਗੋਬਿੰਦ ਸਿੰਘ ਲੌਂਗੋਵਾਲ ਕਰਨਗੇ ਪੁੱਜਣਗੇ ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਸਿੱਖਾਂ ਦੇ ਉਜਾੜੇ ਦੀ ਘਟਨਾ ਤੋਂ ਬਾਅਦ ਸਿੱਖ ਸੰਸਥਾਵਾਂ ਦੀਆਂ ਸਰਗਰਮੀਆਂ ਦਾ ਵਿਸ਼ੇਸ਼ ਕੇਂਦਰ ਬਣੇ ਜ਼ਿਲ੍ਹਾ ਗਵਾਲੀਅਰ ਦੇ ਸ਼ਿਵਪੁਰੀ ਇਲਾਕੇ ’ਚ ਸ਼੍ਰੋਮਣੀ ਕਮੇਟੀ ਵੱਲੋਂ ਸੂਬਾ ਪੱਧਰੀ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਜਿਸ ਵਿਚ …
Read More »ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਵੀਂ ਦਿੱਲੀ ਦਾ ਰਿਕਾਰਡ ਤਲਬ
ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਐਮ.ਐਸ ਬਲਾਕ ਹਰੀ ਨਗਰ ਨਵੀਂ ਦਿੱਲੀ ਦੇ ਪ੍ਰਬੰਧ ਵਿਚ ਹੋਈਆਂ ਬੇਨਿਯਮੀਆਂ ਬਾਰੇ ਸੰਗਤਾਂ ਅਤੇ ਰਮਿੰਦਰ ਸਿੰਘ ਸਵੀਟਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੀ ਸ਼ਿਕਾਇਤ ਦੇ …
Read More »Punjab Inks Mou with Singapore’s Cig to Explore Leadership Training
Showcase State as Investment Destination Chandigarh, February 26 (Punjab Post Bureau) – A Memorandum of Understanding (MoU) was signed between the Government of Punjab and the Chandler Institute of Governance (CIG), Singapore, in the presence of Chief Minister Captain Amarinder Singh on Wednesday at Punjab Vidhan Sabha to work out modalities for exploring leadership training activities and capabilities for officers …
Read More »
Punjab Post Daily Online Newspaper & Print Media