ਲੌਂਗੋਵਾਲ, 5 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਦੇ ਆਈ.ਐਸ.ਟੀ ਹਾਲ ਵਿਖੇ ਸੰਸਥਾ ਦੇ 370 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ।ਪ੍ਰੋਫੈਸਰ ਡਾ. ਪਰਮਜੀਤ ਸਿੰਘ ਜੈਸਵਾਲ ਵਾਈਸ ਚਾਂਰਲਸ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੰਸਥਾ ਦੇ ਡੀਨ ਅਕਾਦਮਿਕ ਡਾ. ਆਜ਼ਾਦ ਸ਼ਤਰੂ ਅਰੋੜਾ ਦੀ ਦੇਖ ਰੇਖ ਅਧੀਨ ਹੋਏ …
Read More »Daily Archives: March 6, 2020
ਦਲਿਤ ਵੈਲਫੇਅਰ ਸੰਗਠਨ ਦੇ ਮਾਲਵਾ ਜੋਨ 3 ਤੋਂ ਰਾਹੁਲ ਪਵਾਲ ਹਨ ਕਨੂੰਨੀ ਸਲਾਹਕਾਰ
ਲੌਂਗੋਵਾਲ, 5 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਨਿਯੁੱਕਤ ਕੀਤੇ ਗਏ ਪੰਜ ਜੋਨਾਂ ਦੇ ਕਨੂੰਨੀ ਸਲਾਹਕਾਰਾਂ ਵਿੱਚ ਮਾਲਵਾ ਜੋਨ 3 ਤੋਂ ਐਡਵੋਕੇਟ ਰਾਹੁਲ ਪਵਾਲ (ਲੁਧਿਆਣਾ) ਦੀ ਕਨੂੰਨੀ ਸਲਾਹਕਾਰ ਵਜੋਂ ਨਿਯੁੱਕਤੀ ਕੀਤੀ ਗਈ ਹੈ, ਜਦ ਕਿ ਰਾਹੁਲ ਡੁਲਗਚ ਲੁਧਿਆਣਾ ਸਲਾਹਕਾਰ ਨਿਯੁੱਕਤ ਕੀਤੇ ਗਏ ਹਨ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ …
Read More »ਗਗਨਦੀਪ ਸਿੰਘ ਬਰਨਾਲਾ ਦੇ ਬਿਆਨ ਦੀ ਨਿਖੇਧੀ
ਲੌਂਗੋਵਾਲ, 5 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿੱਚ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਅਸਤੀਫ਼ਾ ਦੇਣ ਵਾਲੇ ਯੂਥ ਆਗੂ ਸਤਿਗੁਰ ਸਿੰਘ ਨਮੋਲ ਨੇ ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ ‘ਤੇ ਦੋਸ਼ ਲਾਇਆ ਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਮਾਨਸਿਕਤਾ ਵਾਲਾ ਬਿਆਨ ਦੇ ਕੇ ਸਿੱਖ ਪੰਥ ਦੇ ਜਖਮਾਂ ਤੇ ਲੂਣ …
Read More »ਵਿਧਾਨ ਸਭਾ ‘ਚ ਜਨਤਕ ਮੁੱਦਿਆਂ ਨੂੰ ਹਮੇਸ਼ਾਂ ਜੋਰ-ਸ਼ੋਰ ਚੁੱਕਦਾ ਰਹਾਂਗਾਂ – ਅਮਨ ਅਰੋੜਾ
ਸੁਨਾਮ/ ਲੌਂਗੋਵਾਲ, 5 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਵਿਧਾਇਕ ਅਮਨ ਅਰੋੜਾ ਵਲੋਂ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਸਰਕਾਰੀ ਸਕੂਲ ਦੇ ਬੱਚਿਆਂ ਲਈ ਖਾਣਾ ਬਣਾ ਰਹੇ ਮਿਡ-ਡੇ-ਮੀਲ ਵਰਕਰਾਂ ਦਾ ਮੁੱਦਾ ਬੜੇ ਜੋਰ-ਸ਼ੋਰ ਨਾਲ ਚੁੱਕਿਆ ਗਿਆ।ਜਿਸ ਵਿੱਚ ਮਿਡ-ਡੇ-ਮੀਲ ਵਰਕਰਾਂ ਦੀ ਪੰਜਾਬ ਵਿੱਚ ਪੁੱਛੀ ਗਿਣਤੀ ਦੇ ਜਵਾਬ …
Read More »ਢੀਂਡਸਾ ਤੇ ਜੀ.ਕੇ ਨੇ ਸਿੱਧੂ ਨੂੰ ਕੀਤਾ ਸਨਮਾਨਿਤ
ਨਵੀਂ ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਉਤਰੀ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਦੌਰਾਨ ਜਿਆਉਦੀਨ ਨਾਂਅ ਦੇ ਇਨਸਾਨ ਨੂੰ ਦੰਗਾਈਆ ਤੋਂ ਬਚਾਉਣ ਵਾਲੇ ਜਿੰਦਰ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸਿੱਧੂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਭਜਨਪੁਰਾ ਵਿਖੇ ਰਹਿਣ ਵਾਲੇ …
Read More »
Punjab Post Daily Online Newspaper & Print Media