ਲੌਂਗੋਵਾਲ, 31 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਬੀ.ਕੇ.ਯੂ ਉਗਰਾਹਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੀ.ਆਰ.ਐਸ.ਯੂ, ਨੌਜਵਾਨ ਭਾਰਤ ਸਭਾ, ਨੌਜਵਾਨ ਭਾਰਤ ਸਭਾ (ਲਲਕਾਰ), ਮਸਤੂਆਣਾ ਸਾਹਿਬ ਲੰਗਰ ਕਮੇਟੀ, ਨੌਜਵਾਨ ਸਪੋਰਟਸ ਕਲੱਬ ਅਤੇ ਹੋਰ ਗੁਰਦੁਆਰਾ ਤੇ ਡੇਰਾ ਕਮੇਟੀਆਂ ਵਲੋਂ ਮੀਟਿੰਗ ਕਰਕੇ “ਕਰਫਿਊ ਸਹਾਇਤਾ ਕਮੇਟੀ ਨਮੋਲ” ਬਣਾਈ ਗਈ ਅਤੇ ਲੋੜਵੰਦ ਪਰਿਵਾਰਾਂ ਨੂੰ ਘਰਾਂ ਵਿੱਚ ਜਾ ਕੇ ਰਾਸ਼ਨ ਵੰਡਣ ਦਾ ਫੈਸਲਾ ਕੀਤਾ। …
Read More »Daily Archives: March 31, 2020
Punjab launches special Covid helpline Number 18001804104 for advice on Medical, Stress & Anxiety Related Issues
Chandigarh, March 31 (Punjab Post Bureau) – To effectively address and resolve medical and stress related issues during lockdown, the Government of Punjab on Monday launched a special helpline 1800 180 4104 for citizens to connect with a network of senior doctors over tele-conference and get medical advice on covid-19 and other related concerns. Over …
Read More »Punjab Government issues self-declaration form for NRI’s/ Foreign Travellers
Chandigarh, March 31 (Punjab Post Bureau) – In order to keep Punjab safe, Punjab Government has issued a self-declaration form for those all Non Resident Indians/foreign travellers who have arrived in Punjab after January 30, 2020 and have not been contacted by civil Administration, Health and Police Department so far.. Disclosing this …
Read More »Mandi Board & Market Committees Employees to contribute one Day’s Salary to CM Covid Relief Fund
Chandigarh, March 31 (Punjab Post Bureau) – The serving and retired employees of Punjab Mandi Board and Market Committees on Monday decided to contribute their one day’s salary, nearly Rs. One crore, in the Chief Minister’s COVID Relief Fund. Disclosing this here today, Chairman Punjab Mandi Board Lal Singh said that the Marketing and …
Read More »ਬੁੱਢਾ ਦਲ ਵੱਲੋ ਗਰੀਬ ਬਸਤੀਆਂ ਵਿੱਚ ਰਾਸ਼ਨ ਕਿੱਟਾਂ ਤੇ ਲੰਗਰ ਦੀ ਸੇਵਾ ਸ਼ੁਰੂ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਆਦੇਸ਼ਾਂ ਅਨੁਸਾਰ ਕਰੋਨਾ ਦੀ ਚੱਲਦੀ ਮਹਾਂਮਾਰੀ ਤੋਂ ਬਚਾਅ ਲਈ ਲਾਕਡਾਉਨ ਦੌਰਾਨ ਗਰੀਬ ਬਸਤੀਆਂ ਵਿੱਚ ਰਾਸ਼ਨ ਕਿੱਟਾਂ ਅਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਬੁੱਢਾ ਦਲ ਦੇ ਸਕੱਤਰ ਬਾਬਾ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੁੱਢਾ ਦਲ ਦੇ …
Read More »ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਲੋਂ ਕਰਫਿਊ ਦੋਰਾਨ ਘਰ ਘਰ ਵੰਡਿਆ ਜਾ ਰਿਹਾ ਹੈ ਲੰਗਰ
ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਵਿਸ਼ਵ ਭਰ ਵਿੱਚ ਭਿਆਨਕ ਮਹਾਮਾਰੀ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਘਰਾਂ ਵਿੱਚ ਰਹਿਣ ਰਹੇ ਦਿਹਾੜੀਦਾਰ ਗਰੀਬ ਪਰਿਵਾਰਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੀ ਦਿੱਕਤ ਪੇਸ਼ ਆ ਰਹੀ ਹੈ।ਜਿਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਥੇਦਾਰ ਗੁਰਪ੍ਰੀਤ ਸਿੰਘ ਝੱਬਰ …
Read More »ਕਰੋਨਾ ਵਾਇਰਸ ਤੋਂ ਬਚਾਅ ਲਈ ਅਕਾਲੀ ਦਲ (ਅ) ਵਲੋਂ ਸਰਬਤ ਦੇ ਭਲੇ ਦੀ ਅਰਦਾਸ
ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਕਰੋਨਾ ਵਾਇਰਸ ਤੋਂ ਬਚਾਅ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸਿਮਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਵਰਕਰਾਂ ਵਲੋਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਸਰਬਤ ਦੇ ਭਲੇ ਲਈ ਗੁਰੂ ਘਰਾਂ ਵਿਚ ਅਰਦਾਸ ਕੀਤੀ ਗਈ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਦੱਸਿਆ ਕਿ ਪੂਰੀ ਦੁਨੀਆਂ ਵਿੱਚ ਫੈਲੀ …
Read More »
Punjab Post Daily Online Newspaper & Print Media