Tuesday, November 24, 2026

Daily Archives: June 1, 2020

ਚਿਹਰੇ ਪਛਾਣਨ ਵਾਲੀ ਤਕਨੀਕ ਨਾਲ ਪਟਿਆਲਾ ਪੁਲਿਸ ਨੇ ਕਾਬੂ ਕੀਤੇ ਦੋ ਮੁਲਜ਼ਮ

ਨਸ਼ਿਆਂ ਦੇ ਕੇਸ `ਚ ਲੋੜੀਂਦੇ ਮੁਲਜ਼ਮਾਂ ਦੀ ਪੀ.ਏ.ਆਈ.ਐਸ ਐਪ ਰਾਹੀਂ ਹੋਈ ਪਛਾਣ – ਸਿੱਧੂ ਪਟਿਆਲਾ, 31 ਮਈ (ਪੰਜਾਬ ਪੋਸਟ ਬਿਊਰੋ) – ਪੁਲਿਸ ਨੇ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਦੋ ਅਪਰਾਧਿਕ ਪਿਛੋਕੜ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਲ ਕੀਤੀ ਹੈ।ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚਿਹਰੇ ਪਛਾਣਨ ਵਾਲੀ ਤਕਨੀਕ ਰਾਹੀਂ ਪਟਿਆਲਾ ਪੁਲਿਸ ਨੇ ਰਾਜਪੁਰਾ ਦੇ ਗਗਨ ਚੌਂਕ …

Read More »

ਦਿੱਲੀ ਹੁੰਦੇ ਹੋਏ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਯੂਕਰੇੇਨ ਤੋਂ 144 ਯਾਤਰੀ

ਉਡਾਣ ‘ਚ ਸ਼ਾਮਲ ਸਨ ਪੰਜਾਬ ਦੇ 34 ਯਾਤਰੀ ਐਸ.ਏ.ਐਸ ਨਗਰ (ਮੋਹਾਲੀ), 31 ਮਈ (ਪੰਜਾਬ ਪੋਸਟ ਬਿਊਰੋ) – ਲੌਕਡਾਊਨ ਲਾਗੂ ਹੋਣ ਤੋਂ ਬਾਅਦ, ਯੂਕ੍ਰੇਨ ਦੇ ਕਿਯੇਵ ਸ਼ਹਿਰ ਤੋਂ ਦਿੱਲੀ ਹੁੰਦੀ ਹੋਈ ਦੂਜੀ ਕੌਮਾਂਤਰੀ ਉਡਾਣ 31.05.2020 ਨੂੰ ਸਵੇਰੇ 03:12 ਵਜੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਐਲ) ਪਹੁੰਚੀ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ 144 ਯਾਤਰੀ ਸਵਾਰ ਸਨ।               …

Read More »

ਅੰਮ੍ਰਿਤਸਰ ‘ਚ ਪੰਜ ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ

ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਪੰਜ ਹੋਰ ਨਵੇਂ ਕੋਰੋਨਾ ਪਾਜ਼ਟਿਵ ਕੇਸ ਆਉਣ ਨਾਲ ਜਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਗਿਣਤੀ 392 ਤੱਕ ਪਹੁੰਚ ਗਈ ਹੈ।ਇਹਨਾਂ ਵਿੱਚ ਦੋ ਕੇਸ ਬਰਤਾਨੀਆ ਤੋਂ ਪਰਤੇ ਵਿਅਕਤੀਆਂ ਦੇ ਅਤੇ ਇੱਕ ਨੇੜਲੇ ਕਸਬੇ ਮਹਿਤੇ ਤੋਂ ਹੈ।ਹੋਰ ਦੋ ਕੇਸ ਪੁਰਾਣੇ ਸ਼ਹਿਰ ਦੇ ਕਟੜਾ ਪਰਜ਼ਾ ਹਾਥੀ ਗੇਟ ਤੋਂ ਇੱਕੋ ਪਰਿਵਾਰ ਦੇ ਔਰਤ ਤੇ ਪੁਰਸ਼ ਹੈ।ਜੋ ਕੋਰੋਨਾ ਪਾਜ਼ਟਿਵ ਮਰੀਜ਼ …

Read More »