ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਵਿਚ ਹੁਣ ਤਕ ਦੇ ਸਭ ਤੋਂ ਵੱਡੇ ਪ੍ਰੋਜੈਕਟ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦੇ ਅਧਿਆਪਨ, ਖੋਜ ਅਤੇ ਪ੍ਰਬੰਧਕੀ ਢਾਂਚੇ ਨੂੰ ਜਿਥੇ ਅਮਲ ਵਿਚ ਲਿਆਂਦਾ ਜਾ ਰਿਹਾ ਹੈ ਉਥੇ ਇਹ ਯੂਨੀਵਰਸਿਟੀ ਆਨਲਾਈਨ ਸਿਖਿਆ ਮੁਹਈਆ ਕਰਵਾਉਣ ਵਾਲੀਆਂ ਦੇਸ਼ ਦੀਆਂ …
Read More »Daily Archives: June 23, 2020
ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ – ਸ਼ਰਮਾ
ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਵਧਾਏ ਜਾ ਰਹੇ ਰੇਟਾਂ ਖਿਲਾਫ ਕਾਂਗਰਸ ਜਨ ਕਲਿਆਣ ਤੇ ਪ੍ਰਚਾਰ ਸੈਲ ਹਲਕਾ ਧੂਰੀ ਚੇਅਰਮੈਨ ਮਨੀ ਸ਼ਰਮਾ ਨੇ ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੱਚਾ ਤੇਲ ਸਸਤਾ ਹੋਣ ਦੇ ਬਾਵਜ਼ੂਦ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲੀਆ …
Read More »ਯੋਗਾ ਇਮਊਨਟੀ ਸਿਸਟਮ ਨੂੰ ਤਾਕਤਵਰ ਤੇ ਕੋਰੋਨਾ ਦੇ ਪ੍ਰਕੋਪ ਨੂੰ ਘਟਾਉਣ ‘ਚ ਹੁੰਦੈ ਸਹਾਈ – ਬਾਬਾ ਜਗਤਾਰ
ਧੂਰੀ, 22 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼ਾਂਤੀ ਨਿਕੇਤਨ ਪਾਰਕ ਧੂਰੀ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਨੂੰ ਸਮਰਪਿੱਤ ਇੱਕ ਯੋਗ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਨਵ ਕਲਿਆਣ ਯੋਗ ਟਰੱਸਟ ਦੇ ਬਾਨੀ ਬਾਬਾ ਜਗਤਾਰ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਯੋਗ, ਪ੍ਰਣਾਯਾਮ ਦੇ ਰੋਜਾਨਾ ਅਭਿਆਸ ਨਾਲ ਜਿੱਥੇ ਸ਼ਰੀਰ ਦਾ ਇਮਊਨਟੀ ਸਿਸਟਮ ਤਾਕਤਵਰ ਹੁੰਦਾ ਹੈ, ੳੁੱਥੇ ਹੀ ਯੋਗਾ ਅਤੇ ਕੁਦਰਤੀ …
Read More »ਗ਼ਲਤ ਰਿਪੋਰਟ ਦੇਣ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ- ਸੋਨੀ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਨੂੰ ਨਿਪਟਣ ਲਈ ਰਾਜ ਸਰਕਾਰ ਵਲੋ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਅਤੇ ਕੁੱਝ ਲੋਕਾਂ ਵਲੋਂ ਪਾ੍ਰਈਵੇਟ ਲੈਬੋਰਟਰੀਆਂ ਵਿੱਚ ਆਪਣੇ ਟੈਸਟ ਕਰਵਾਏ ਜਾ ਰਹੇ ਹਨ, ਜਿਨਾਂ੍ਹ ਵਿਚੋਂ ਕਈ ਪ੍ਰਾਈਵੇਟ ਲੈਬੋਰਟਰੀਆਂ ਵਲੋ ਗ਼ਲਤ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਆਮ ਲੋਕਾਂ ਵਿਚ ਕਾਫੀ …
Read More »ਠੇਕੇਦਾਰ ਅਸ਼ੋਕ ਕੁਮਾਰ ਮੋਦੀ ਬਣੇ ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਕਮੇਟੀ ਦੇ ਪ੍ਰਧਾਨ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਕਮੇਟੀ ਚੀਮਾ ਮੰਡੀ ਦੇ ਅਹੁਦੇਦਾਰਾਂ ਦੀ ਇੱਕ ਜਰੂਰੀ ਮੀਟਿੰਗ ਕਮੇਟੀ ਦੇ ਵਾਇਸ ਪ੍ਰਧਾਨ ਬੀਰਬਲ ਦਾਸ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਭ ਤੋ ਪਹਿਲਾਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭੀਮ ਸੈਨ, ਗੁਰਤੇਜ ਸਿੰਘ, ਅਸੋਕ ਕੁਮਾਰ ਮੋਦੀ, ਸੁਰੇਸ਼ ਕੁਮਾਰ ਝਾੜੋ ਵਾਲੇ, ਬ੍ਰਿਛ ਭਾਨ, ਸੁਭਾਸ ਕੁਮਾਰ ਨੂੰ ਕਮੇਟੀ …
Read More »ਸਾਥੀ ਕੁਲਵੰਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜ਼ਲੀਆਂ ਭੇਂਟ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਮਰੇਡ ਰਘੁਨਾਥ ਸਿੰਘ ਦੇ ਭਾਣਜੇ ਸਾਥੀ ਕੁਲਵੰਤ ਸਿੰਘ ਹੋਮ ਗਾਰਡ ਮੁਲਾਜ਼ਮ ਦਾ ਸ਼ਰਧਾਂਜ਼ਲੀ ਸਮਾਗਮ ਪਿੰਡ ਬੀਣੇਵਾਲ ਵਿਖੇ ਹੋਇਆ, ਜਿਹਨਾਂ ਦੀ 13 ਜੂਨ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕਰੋਨਾ ਸਬੰਧੀ ਡਿਊਟੀ ਦਿੰਦੇ ਹੋਏ ਦਿਲ ਫੇਲ੍ਹ ਹੋਣ ਨਾਲ ਮੌਤ ਹੋ ਗਈ ਸੀ।ਇਥੇ ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਸਾਥੀ …
Read More »ਵੈਲਫੇਅਰ ਪ੍ਰੈਸ ਕਲਬ ਪੰਜਾਬ ਵਲੋਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵੈਲਫੇਅਰ ਪ੍ਰੈਸ ਕਲੱਬ ਪੰਜਾਬ ਦੀ ਇਕ ਭਰਵੀਂ ਮੀਟਿੰਗ ਕਲੱਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜਨੂਹਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਲੱਬ ਦੇ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ। ਉਨਾਂ ਨੇ ਚੀਨੀ ਬਾਰਡਰ ‘ਤੇ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਸਮੁੱਚੇ ਸ਼ਹੀਦ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ। …
Read More »ਸ਼ਹੀਦ ਫੌਜੀਆਂ ਦੀ ਕੁਰਬਾਨੀ ਨੂੰ ਸਮਰਪਿਤ ਹੈ ਗਾਇਕ ਬਾਜ਼ ਸੰਧੂ ਦਾ ਸਿੰਗਲ ਟਰੈਕ ‘ਵੀਰਗਤੀ’
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗਾਇਕ ਬਾਜ ਸੰਧੂ ਵਲੋਂ ਪਿਛਲੇ ਦਿਨੀਂ ਭਾਰਤ ਚੀਨ ਦੀ` ਸਰਹੱਦ ਉਪਰ ਡਿਊਟੀ ‘ਤੇ ਤਾਇਨਾਤ ਫੌਜੀ ਭਰਾਵਾਂ ਦੀ ਸ਼ਹਾਦਤ ਨੂੰ ਸਮਰਪਿਤ ਆਪਣਾ ਸਿੰਗਲ ਟਰੈਕ ‘ਵੀਰਗਤੀ’ ਰਲੀਜ਼ ਕੀਤਾ ਗਿਆ ਹੈ।ਗੀਤ ਦੇ ਬੋਲ ਉਘੇ ਗਾਇਕ ਅਤੇ ਗੀਤਕਾਰ ਪ੍ਰਗਟ ਬਟੂਹਾ ਦੀ ਕਲਮ ਤੋਂ ਲਿਖੇ ਗਏ ਹਨ ਅਤੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਆਰ.ਯੂ.ਕੇ ਸਟੂਡੀਓ …
Read More »ਕਰੋਨਾ ਦੀ ਬਿਮਾਰੀ ਵਾਂਗ ਕੋਈ ਇਲਾਜ਼ ਨਹੀ ਸਲਾਈਟ ਵਾਲੀ ਸੜਕ ਦਾ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਤੋਂ ਸਲਾਈਟ ਯੂਨੀਵਰਸਿਟੀ, ਦੁੱਗਾ ਪਿੰਡ, ਭਾਈ ਦਿਆਲਾ ਸਕੂਲ ਨੂੰ ਮਿਲਾਉਣ ਵਾਲੀ ਇੱਕੋ ਇਕ ਸੜਕ ਦੇ ਅਤਿ ਮੰਦੜੇ ਹਾਲ ਪਿਛਲੇ 5 ਸਾਲ ਤੋਂ ਬਰਕਰਾਰ ਹਨ।ਸ਼ਾਇਦ ਕਰੋਨਾ ਮਹਾਮਾਰੀ ਵਾਂਗ ਇਸ ਸੜਕ ਦੇ ਮਨੁੱਖ ਮਾਰੂ ਟੋਇਆਂ ਨਾਲ ਹੀ ਜਿਉਣ ਦੀ ਇਲਾਕਾ ਨਿਵਾਸੀਆਂ ਨੂੰ ਆਦਤ ਪਾਉਣੀ ਪੈਣੀ ਹੈ। …
Read More »ਅਕੈਡਮਿਕ ਹਾਈਟਸ ਸਕੂਲ ਨੇ ਆਨਲਾਈਨ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਕਾਰਨ ਚੱਲ ਰਹੇ ਚੌਥੇ ਲੌਕਡਾਊਨ ਦੌਰਾਨ, ਸਕੂਲੀ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅਕੈਡਮਿਕ ਹਾਈਟਸ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੇ ਆਨਲਾਈਨ ਕਲਾਸ ਦੌਰਾਨ ,”ਅੰਤਰਰਾਸ਼ਟਰੀ ਯੋਗਾ ਦਿਵਸ” ਮਨਾਇਆ ਗਿਆ।ਬੱਚਿਆਂ ਨੇ ਯੋਗਾ ਕਰਦਿਆਂ ਆਨਲਾਈਨ ਤਸਵੀਰਾਂ ਤੇ ਵੀਡੀਓ਼ ਸਾਂਝੀਆਂ ਕੀਤੀਆਂ ਅਤੇ ਆਪਣਾ ਉਤਸ਼ਾਹ ਪ੍ਰਗਟਾਇਆ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਅਧਿਆਪਕਾਂ ਦੀ ਸ਼ਲਾਘਾ …
Read More »
Punjab Post Daily Online Newspaper & Print Media