Tuesday, November 24, 2026

Daily Archives: June 20, 2020

ਨਿੱਜੀ ਹਸਪਤਾਲਾਂ ਵਿਚ ਕੋਵਿਡ-19 ਦੇ ਇਲਾਜ ਲਈ ਰੇਟ ਹੋਣਗੇ ਤੈਅ – ਸੋਨੀ

ਜਲੰਧਰ, ਮੁਹਾਲੀ ਤੇ ਲੁਧਿਆਣਾ ਵਿਚ ਬਣਨਗੀਆਂ 4 ਨਵੀਆਂ ਲੈਬਾਰਟਰੀਆਂ,  ਸ਼ਨਿਚਰਵਾਰ ਤੇ ਐਤਵਾਰ ਦਾ ਲਾਕ ਡਾਊਨ ਜਾਰੀ ਰਹੇਗਾ ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕੋਵਿਡ-19 ਦੇ ਮਰੀਜਾਂ ਦੇ ਸਹੂਲਤ ਲਈ ਨਿੱਜੀ ਹਸਪਤਾਲਾਂ ਦੇ ਰੇਟ ਤੈਅ ਕਰਨ ਜਾ ਰਹੀ ਹੈ, ਤਾਂ ਕਿ ਕੋਈ ਵੀ ਹਸਪਤਾਲ …

Read More »

ਢਾਬੇ ‘ਤੇ ਬਿਠਾ ਕੇ ਖਾਣਾ ਖਵਾਉਣ ਸਬੰਧੀ ਮਾਲਕ ਖਿਲਾਫ ਕੇਸ

ਥਾਣਾ ਬਡਾਲੀ ਆਲਾ ਸਿੰਘ ਪੁਲੀਸ ਨੇ ਪੰਜਾਬੀ ਰਸੋਈ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ  ਫ਼ਤਹਿਗੜ੍ਹ ਸਾਹਿਬ/ਬਸੀ ਪਠਾਣਾਂ, 20 ਜੂਨ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਢਾਬੇ/ਰੈਸਟੋਰੈਂਟ ਆਦਿ ਵਿਖੇ ਬਿਠਾ ਕੇ ਖਾਣਾ ਖਵਾਉਣ ਦੀ ਥਾਂ ਕੇਵਲ ਟੇਕਅਵੇਅ ਦੀ ਛੋਟ ਦਿੱਤੀ ਗਈ ਹੈ ਤੇ ਇਨ੍ਹਾਂ ਥਾਵਾਂ ਉਤੇ ਮੌਜੂਦ ਲੋਕਾਂ ਵੱਲੋਂ ਮਾਸਕ ਪਾ ਕੇ ਰੱਖਣ ਤੇ ਸਮਾਜਕ ਵਿੱਥ ਕਾਇਮ …

Read More »

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਖ-ਵੱਖ ਵਾਰਡਾਂ ਵਿਚ ਲੋਕਾਂ ਨਾਲ ਕੀਤੀ ਮੁਲਾਕਾਤ

ਬਠਿੰਡਾ,  20 ਜੂਨ (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਵਿਚ ਵੱਖ ਵੱਖ ਥਾਂਵਾਂ ਤੇ ਲੋਕਾਂ ਨਾਲ ਮਿਲ ਕੇ ਉਨਾਂ ਦੀ ਮੁਸਕਿਲਾਂ ਸੁਣੀਆਂ। ਇਸ ਦੌਰਾਨ ਉਨਾਂ ਨੇ ਸਬੰਧਤ ਵਾਰਡਾਂ ਦੇ ਵਿਕਾਸ ਸਬੰਧੀ ਵੀ ਸਥਾਨਕ ਲੋਕਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਤਾਂ ਜੋ ਵਿਕਾਸ ਕਾਰਜ ਲੋਕ ਇੱਛਾਵਾਂ ਅਨੁਸਾਰ ਹੋ ਸਕਨ।     ਬਠਿੰਡਾ ਸ਼ਹਿਰ …

Read More »

ਪਟਿਆਲਾ ਜ਼ਿਲ੍ਹੇ ਵਿੱਚ ਇੱਕ ਕੋਵਿਡ ਪੌਜਟਿਵ ਕੇਸਾਂ ਦੀ ਹੋਈ ਪੁਸ਼ਟੀ

6 ਪੌਜਟਿਵ ਕੇਸ ਆਉਣ ’ਤੇ ਸਿੱਧੂ ਕਲੋਨੀ ਵਿਚ ਬਣਾਇਆ ਮਾਈਕਰੋ ਕੰਟੈਨਮੈਂਟ ਜ਼ੋਨ ਪਟਿਆਲਾ 20 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1371 ਸੈਂਪਲਾਂ ਵਿਚੋਂ 678 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ ਵਿਚੋਂ ਸਾਰੇ ਹੀ ਕੋਵਿਡ ਨੈਗੇਟਿਵ ਪਾਏ ਗਏ ਹਨ  ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਡਾ.ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਦਾ ਰਹਿਣ ਵਾਲਾ …

Read More »

ਮੁੱਖ ਮੰਤਰੀ ਨੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਵੀਡੀਓ ਕਾਲ ਕਰਕੇ ਕੀਤਾ ਦੁੱਖ ਸਾਂਝਾ

ਕਿਹਾ  ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ‘ਤੇ ਪੂਰੇ ਦੇਸ਼ ਨੂੰ ਮਾਣ ਸੀਲ/ਪਟਿਆਲਾ, 20 ਜੂਨ (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ ‘ਤੇ ਸਥਿਤ ਗਲਵਾਨ ਘਾਟੀ ‘ਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਦੇ ਪਰਿਵਾਰ ਨਾਲ ਅੱਜ ਸ਼ਾਮ ਫੋਨ ‘ਤੇ ਵੀਡੀਓ ਕਾਲ ਰਾਹੀਂ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ …

Read More »

PIB’S DAILY BULLETIN ON COVID-19 of June 20

PIB’S DAILY BULLETIN ON COVID-19 Posted On: 20 JUN 2020 7:00PM by PIB Delhi New Delhi, June 20 (Punjab Post Bureau) –   (Contains Press releases concerning Covid-19, issued in last 24 hours, inputs from PIB Field Offices and Factchecks undertaken by PIB)  

Read More »

Statement on All Party Meeting of 19th June 2020

New Delhi, June 20 (Punjab Post Bureau) – Prime Minister was clear that India would respond firmly to any attempts to transgress the Line of Actual Control (LAC). In fact, he specifically emphasized that in contrast to the past neglect of such challenges, Indian forces now decisively counter any violations of LAC (“unhe rokte hain, unhe tokte hain”).     …

Read More »

Prime Minister Narendra Modi launches Garib Kalyan Rojgar Abhiyaan

To boost employment and livelihood opportunities for migrant workers returning to villages New Delhi, June 20 (Punjab Post Bureau) – Prime Minister Narendra Modi today launched a massive employment –cum- rural public works Campaign named ‘Garib Kalyan Rojgar Abhiyaan’ to empower and provide livelihood opportunities in areas/ villages witnessing large number of returnee migrant workers affected by the devastating COVID-19. …

Read More »

Ministry of Culture is celebrating International Yoga Day 2020

Shri Prahlad Singh Patel urges all to join him in Surya Namaskar New Delhi, June 20 (Punjab Post Bureau) – Union Minister of State for Culture & Tourism (Independent Charge) Shri Prahlad Singh Patel said that on the occasion of International Yoga Day (21st June 2020)he will perform Surya Namaskar at Purana Qila and urged everybody to join him in …

Read More »