Tuesday, November 24, 2026

Daily Archives: June 16, 2020

PM holds interaction with CMs to discuss situation emerging post Unlock 1.0

India is amongst the countries with least deaths due to coronavirus – PM New Delhi, June 16 (Punjab Post Bureau) – Prime Minister Shri Narendra Modi today interacted with Chief Ministers via video conferencing to discuss the situation emerging post Unlock 1.0 and plan ahead for tackling the COVID-19 pandemic. This was the sixth such interaction of the Prime Minister …

Read More »

AYUSH Ministry gears up for International Day of Yoga 2020

With “Yoga at Home, Yoga with Family” campaign New Delhi, June 16 (Punjab Post Bureau) – In context of the current COVID-19 pandemic situation, slowdown in daily activities and restrictions on the movement of people, this year’s observance of International Day of Yoga will aim to highlight the health-building and stress-relieving aspects of Yoga. To facilitate this, the Ministry of …

Read More »

COVID-19 Testing capacity ramped up, reaches 3 lakh tests daily

New Delhi, June 16 (Punjab Post Bureau) – Ministry of Health & Family Welfare has asked States/UTs to proactively engage with the private healthcare providers to facilitate enhanced bed availability and critical care health facilities and to ensure fair and transparent charges for services provided.             In this regard, some States like Tamil Nadu, Odisha, …

Read More »

Updates on Covid-19 – Recovery Rate improves to 52.47%

MoHFW releases a guide to combat stigma associated with Covid-19 New Delhi, June 16 (Punjab Post Bureau) – During the last 24 hrs, 10,215 COVID-19 patients were cured. A total of 1,80,012 patients, so far, have been cured of COVID-19. The recovery rate rises to 52.47%, which is indicative of the fact that more than half of positive cases have …

Read More »

ਕੋਵਿਡ -19 ਬਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) –  ਨਮਸਕਾਰ ਸਾਥੀਓ,          Unlock-One ਨੂੰ ਦੋ ਸਪਤਾਹ ਹੋ ਰਹੇ ਹਨ। ਇਸ ਦੌਰਾਨ ਜੋ ਅਨੁਭਵ ਆਏ ਹਨ,  ਉਸ ਦੀ ਸਮੀਖਿਆ,  ਉਨ੍ਹਾਂ ‘ਤੇ ਚਰਚਾ ਜ਼ਰੂਰੀ ਹੈ।  ਅੱਜ ਦੀ ਇਸ ਚਰਚਾ ਵਿੱਚ,  ਮੈਨੂੰ ਵੀ ਤੁਹਾਡੇ ਤੋਂ ਕਾਫ਼ੀ ਕੁਝ ਜਾਣਨ ਦਾ ਅਵਸਰ ਮਿਲੇਗਾ,  ਸਮਝਣ ਦਾ ਅਵਸਰ ਮਿਲੇਗਾ।  ਅੱਜ ਦੀ ਚਰਚਾ ਦੇ ਨਿਕਲੇ Points,  ਤੁਹਾਡੇ ਸੁਝਾਅ,  ਦੇਸ਼ ਨੂੰ ਅੱਗੇ ਦੀ …

Read More »

ਪ੍ਰਧਾਨ ਮੰਤਰੀ ਵਲੋਂ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਚਰਚਾ

ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਕੋਰੋਨਾ ਨਾਲ ਬਹੁਤ ਘੱਟ ਮੌਤਾਂ ਹੋਈਆਂ – ਪ੍ਰਧਾਨ ਮੰਤਰੀ ਨਵੀਂ ਦਿੱਲੀ, 16 ਜੂਨ (ਪੰਜਾਬ ਪੋਸਟ ਬਿਊਰੋ) –  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਅਤੇ ਕੋਵਿਡ–19 ਮਹਾਮਾਰੀ ਦੇ ਟਾਕਰੇ ਲਈ ਅਗਲੇਰੀ ਯੋਜਨਾ ਉੱਤੇ ਵਿਚਾਰ–ਵਟਾਂਦਰਾ ਕਰਨ ਹਿਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ …

Read More »

ਸਰਬਤ ਦਾ ਭਲਾ ਟਰੱਸਟ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨੀ ਓਬਰਾਏ ਐਡਵਾਂਸ ਰਿਸਰਚ ਸੈਂਟਰ ਸਥਾਪਿਤ

ਵਿਵੇਕ ਸਦਨ `ਚ ਨਾਮਵਰ, ਪਰ ਅਣਗੌਲੇ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਮਿਲਣਗੀਆਂ ਸਭ ਸਹੂਲਤਾਂ – ਡਾ. ਓਬਰਾਏ ਸ੍ਰੀ ਆਨੰਦਪੁਰ ਸਾਹਿਬ, 16 ਜੂਨ (ਪੰਜਾਬ ਪੋਸਟ ਬਿਊਰੋ) – ਨਿੱਜੀ ਕਮਾਈ `ਚੋਂ ਕਰੋੜਾਂ ਰੁਪਏ ਖਰਚ ਕੇ ਨਿਵੇਕਲੇ ਤੇ ਮਿਸਾਲੀ ਸੇਵਾ ਕਾਰਜ਼ ਕਰਨ ਵਾਲੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਵੱਡੀ ਪਹਿਲ ਕਦਮੀ ਕਰਦਿਆਂ ਪੰਜਾਬ ਦੀ ਬੌਧਿਕਤਾ, ਸਾਹਿਤਕਾਰੀ ਅਤੇ …

Read More »

ਲੌਂਗੋਵਾਲ ਨੇ ਉਤਰ ਪ੍ਰਦੇਸ਼ ’ਚ ਸਿੱਖਾਂ ਨੂੰ ਉਜਾੜਨ ਦੇ ਮਾਮਲੇ ਸਬੰਧੀ ਸਬ-ਕਮੇਟੀ ਦਾ ਗਠਨ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਾਰੀ ਦੁਨੀਆਂ ਅਣਸੁਖਾਵੇਂ ਹਲਾਤਾਂ ਚੋਂ ਲੰਘ ਰਹੀ ਹੈ, ਅਜਿਹੇ ਸਮੇਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜ਼ਿਲ੍ਹਾ ਬਿਜ਼ਨੌਰ, ਰਾਮਪੁਰ ਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਪਿੰਡਾਂ ਵਿਚ ਲਗਭਗ ਪਿਛਲੇ 70 ਸਾਲਾਂ ਤੋਂ ਵੱਸ ਰਹੇ ਸਿੱਖ ਪਰਿਵਾਰਾਂ ਨੂੰ ਉਜਾੜਨ ਦੀ ਕਾਰਵਾਈ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ …

Read More »

ਬਾਬਾ ਗੁਰਮੀਤ ਸਿੰਘ ਖੋਸੇ ਕੋਟਲੇ ਵਾਲਿਆਂ ਵਲੋਂ ਲੰਗਰ ਲਈ ਰਸਦਾਂ ਲੈ ਕੇ ਪੁੱਜੇ ਸੁਖਵਰਸ਼ ਸਿੰਘ ਪੰਨੂ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਬਾਬਾ ਗੁਰਮੀਤ ਸਿੰਘ ਖੋਸੇ ਕੋਟਲੇ ਵਾਲਿਆਂ ਵਲੋਂ ਰਸਦਾਂ ਲੈ ਕੇ ਪੁੱਜੇ ਸੁਖਵਰਸ਼ ਸਿੰਘ ਪੰਨੂ ਮੈਂਬਰ ਧਰਮ ਪ੍ਰਚਾਰ ਕਮੇਟੀ ਨੂੰ ਸਨਮਾਨਿਤ ਕਰਦੇ ਹੋਏ ਸਕੱਤਰ ਮਨਜੀਤ ਸਿੰਘ ਬਾਠ ਤੇ ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ।

Read More »

ਵਪਾਰੀਆਂ ਲਈ ਦੁਕਾਨਾਂ ਦਾ ਸਮਾਂ 5 ਵਜੇ ਤੱਕ ਤੇ ਠੇਕਿਆਂ ਲਈ 8 ਵਜੇ ਤੱਕ ਕਰਨਾ ਮੰਦਭਾਗਾ – ਹਰਪਾਲ ਚੀਮਾ

ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਹਲਕਾ ਦਿੜਬਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੌਕਡਾਊਨ ਦੇ ਨਾਮ `ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।ਜ਼ਮੀਨੀ ਪੱਧਰ `ਤੇ ਕੰਮ ਕੀਤੇ …

Read More »