Monday, November 23, 2026

Daily Archives: June 16, 2020

ਮੋਦੀ ਸਰਕਾਰ ਲੌਕਡਾਉਨ ਦਾ ਫਾਇਦਾ ਉਠਾ ਕੇ ਲੈ ਰਹੀ ਹੈ ਕਿਸਾਨ ਵਿਰੋਧੀ ਫੈਸਲੇ – ਚੱਠਾ

ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅੱਜ ਜਦੋਂ ਪੂਰਾ ਸੰਸਾਰ ਕਰੋਨਾ ਦੀ ਮਾਰ ਝੱਲਦਾ ਹੋਇਆ ਸੋਸ਼ਲ ਦੂਰੀ ਬਣਾ ਕੇ ਰੱਖਣ ਦੀ ਲੋੜ ਨੂੰ  ਸਮਝਦਾ ਹੋਇਆ, ਆਪਣੇ ਆਪਣੇ ਘਰਾਂ ਵਿੱਚ ਬੰਦ ਹੈ।ਉਹ ਤੰਗੀਆਂ ਤੁਰਸ਼ੀਆਂ ਨਾਲ ਜੂਝਦਾ ਹੋਇਆ ਵੀ ਸਰਕਾਰਾਂ ਦਾ ਸਾਥ ਦੇ ਰਿਹਾ ਹੈ।ਕਿਸਾਨ ਆਪਣਾ ਝੋਨਾ ਲਾਉਣ ‘ਚ ਰੁੱਝਿਆ ਹੋਇਆ ਹੈ।ਉਸੇ ਸਮੇਂ ‘ਚ ਸਰਕਾਰਾਂ ਲੌਕਡਾਉਨ ਦਾ ਫਾਇਦਾ ਉਠਾਉਦਿਆਂ …

Read More »

ਸੁਖਬੀਰ ਬਾਦਲ ਦੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਬਿਆਨ ਹਾਸੋਹੀਣੇ – ਸਤਵੰਤ ਪੂਨੀਆ

ਲੌਂਗੋਵਾਲ, 16 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਕਿਸਾਨਾਂ ਨੂੰ ਖੇਤੀ ਦੇ ਵੱਧ ਅਤੇ ਲਾਹੇਵੰਦ ਭਾਅ ਦਿਵਾਉਣ ਲਈ ਕੇਂਦਰ ਸਰਕਾਰ ਨੇ ਨਵਾਂ ਆਰਡੀਨੈਂਸ ਪਾਸ ਕੀਤਾ ਹੈ।ਜਿਸ ਤਹਿਤ ਕਿਸਾਨ ਆਪਣੀ ਫਸਲ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੱਧ ਰੇਟ ਤੇ ਵੇਚ ਸਕਦਾ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਕੇਂਦਰੀ ਕਿਸਾਨ ਮੋਰਚੇ ਦੇ ਉਪ ਪ੍ਰਧਾਨ ਸਤਵੰਤ …

Read More »

ਪੰਜਾਬ ਵਿੱਚ ਵਧ ਰਹੀ ਸ਼ੂਗਰ ਦੀ ਬਿਮਾਰੀ (ਟੀ 2ਡੀ) ਰਹਿਣ ਸਹਿਣ ਦੇ ਨਾਲ ਜੈਨੇਟਿਕਸ ਜੀਨਜ਼ ਜਿੰਮ੍ਹੇਵਾਰ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵਲੋਂ ਸ਼ੂਗਰ ਦੀ ਬਿਮਾਰੀ ਦੇ ਸੰਬੰਧ ਵਿਚ ਪਿਛਲੇ ਵੀਹ ਸਾਲਾਂ ਵਿਚ ਪ੍ਰਕਾਸ਼ਿਤ ਵੱਖ-ਵੱਖ ਖੋਜ ਪਰਚਿਆਂ ਦੇ ਮੁਲਾਂਕਣ ਤੌ ਇਹ ਸਾਬਤ ਹੋਇਆ ਹੈ ਕਿ ਪੰਜਾਬ ਵਿਚ ਸ਼ੂਗਰ (ਟਾਈਪ 2 ਡਾਇਬਟੀਜ) ਇਕ ਬਹੁਤ ਵੱਡੀ ਸਿਹਤ ਸਮੱਸਿਆ ਦੇ ਤੋਰ ਤੇ ਉਭਰ ਕੇ ਸਾਹਮਣੇ ਆ ਰਹੀ ਹੈ।ਇਸ ਦਾ …

Read More »

Diabetes is Major Health Problem in State of Punjab

Amritsar, June 16 (Punjab Post Bureau) – Punjab has Type 2 diabetes (T2D) as a major health issue  (prevalence ~ 10%). The population apparently has a considerable contribution of genetic factors that dictate the susceptibility to T2D which has been shown by extensive research published by the department of Human Genetics of the Guru Nanak Dev Universityin reputed international journals. This …

Read More »

ਕੇਂਦਰੀ ਹਲਕੇ ਲਈ ਮੰਤਰੀ ਸੋਨੀ ਨੇ ਲੋੜਵੰਦਾਂ ਲਈ ਤੋਰੀਆਂ ਰਾਸ਼ਨ ਦੀਆਂ 7 ਗੱਡੀਆਂ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਲੋੜਵੰਦ ਲੋਕਾਂ ਲਈ ਪੰਜਾਬ ਸਰਕਾਰ ਵਲੋਂ ਜਿਲਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ‘ਤੇ ਸੰਤਸ਼ੁਟੀ ਪ੍ਰਗਟ ਕਰਦੇ ਕਿਹਾ ਕਿ ਜਿਲੇ ਦੇ ਸਾਰੇ ਅਧਿਕਾਰੀਆਂ ਨੇ ਲੋੜਵੰਦ ਲੋਕਾਂ ਦੀ ਭਲਾਈ ਲਈ ਵਧੀਆ ਕੰਮ ਕੀਤਾ ਹੈ ਅਤੇ ਦਿਨ ਰਾਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ …

Read More »

ਆਮ ਵਾਂਗ ਸ਼ੁਰੂ ਹੋਇਆ ਸੁਵਿਧਾ ਕੇਂਦਰਾਂ ‘ਚ ਕੰਮ – ਆਪਸੀ ਦੂਰੀ ਤੇ ਮਾਸਕ ਪਾਉਣਾ ਲਾਜ਼ਮੀ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਤੋਂ ਬਾਅਦ ਦੁਬਾਰਾ ਖੋਲੇ ਗਏ ਸੁਵਿਧਾ ਕੇਂਦਰਾਂ ਵਿਚ ਕੰਮ ਆਮ ਵਾਂਗ ਸ਼ੁਰੂ ਹੋ ਗਿਆ ਹੈ।ਪਰ ਹੁਣ ਕਿਸੇ ਵੀ ਕੰਮ ਲਈ ਆਉਣ ਵਾਲੇ ਵਿਅਕਤੀ ਨੂੰ ਮੂੰਹ ‘ਤੇ ਮਾਸਕ ਅਤੇ ਲਾਇਨ ਵਿਚ ਖੜਣ ਸਮੇਂ ਆਪਸੀ ਦੂਰੀ ਦਾ ਧਿਆਨ ਰੱਖਣਾ …

Read More »

ਤਰਾਈ ਖੇਤਰ ਦੇ ਸਿੱਖਾਂ ਦਾ ਉਜਾੜਾ ਸਰਕਾਰ ਤੁਰੰਤ ਬੰਦ ਕਰੇ – ਨਿਹੰਗ ਮੁਖੀ

ਸਿੱਖਾਂ ਨੂੰ ਬੇਗਾਨਗੀ ਮਹਿਸੂਸ ਕਰਵਾ ਰਹੀ ਹੈ ਧੱਕੇਸ਼ਾਹੀ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉਤਰ ਪ੍ਰਦੇਸ਼ ਵਿੱਚ ਵੱਸਦੇ ਹਜ਼ਾਰਾਂ ਸਿੱਖਾਂ ਨੂੰ ਉਜਾੜੇ ਜਾਣ ਦੀ ਮੰਦਭਾਗੀ ਕਾਰਵਾਈ ‘ਤੇ ਗਹਿਰੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਤਿੰਨ ਪੀੜੀਆਂ ਤੋ ਵਸੇ ਸਿੱਖ ਪਰਿਵਾਰਾਂ ਦੇ ਖੇਤਾਂ ‘ਚ ਜਬਰੀ ਜੇ.ਸੀ.ਬੀ ਚਲਾ ਕੇ ਫਸਲਾਂ ਤਬਾਹ …

Read More »

ਗਾਬੜੀਆ ਨੂੰ ਬੀ.ਸੀ ਵਿੰਗ ਦਾ ਮੁੜ ਕੋਮੀ ਪ੍ਰਧਾਨ ਤੇ ਅਕਾਲੀ ਕੋਰ ਕਮੇਟੀ ਮੈਂਬਰ ਬਣਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ

ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱੱਖ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦਾ ਮੁੜ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ, …

Read More »

ਪਰਿਵਾਰ ਨੇ ਆਪਣੀ ਮਾਂ ਦੀਆਂ ਅਸਥੀਆਂ ’ਤੇ ਪੌਦਾ ਲਾਇਆ

ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਵਾਰਡ ਨੰਬਰ 6 ਦੀ ਵਸਨੀਕ ਮਾਤਾ ਕ੍ਰਿਸ਼ਨਾ ਦੇਵੀ ਦੇ ਅਗਾਂਹਵਧੂ ਤਰਕਸ਼ੀਲ ਸੋਚ ਰੱਖਣ ਵਾਲੇ ਪਰਿਵਾਰ ਦੇ ਮੈਂਬਰਾਂ ਵਲੋਂ ਰਾਮ ਬਾਗ ਵਿਖੇ ਅਸਥੀਆਂ ਧਰਤੀ ’ਚ ਦਬਾ ਕੇ ਉਪਰ ਪੌਦਾ ਲਗਾਇਆ ਗਿਆ।ਜਿਕਰਯੋਗ ਹੈ ਕਿ ਕਾਫੀ ਸਮਾਂ ਮਾਤਾ ਕਿਸ਼ਨਾ ਦੇਵੀ ਨੇ ਪ਼੍ਰਗਤੀਸ਼ੀਲ ਇਸਤਰੀ ਸਭਾ ’ਚ ਮੈਂਬਰ ਵਜੋਂ ਕਾਰਜ਼ ਕੀਤਾ।         …

Read More »

ਜਨਮ ਦਿਨ ਮੁਬਾਰਕ – ਰੌਣਕਪ੍ਰੀਤ ਕੌਰ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਗੁਰੂ ਨਾਨਕ ਐਵਨਿਊ ਛੇਹਰਟਾ ਵਾਸੀ ਹਰਪਾਲ ਸਿੰਘ ਅਤੇ ਗੁਰਪ੍ਰੀਤ ਕੌਰ ਵਲੋਂ ਹੋਣਹਾਰ ਬੇਟੀ ਰੌਣਕਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »