ਕੋਵਿਡ-19 ਦੇ ਖਾਤਮੇ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਧਿਆਨ ਰੱਖ ਕੇ ਅਸੀਂ ਰਹਿ ਸਕਦੇ ਹਾਂ ਸੁਰੱਖਿਅਤ ਪਠਾਨਕੋਟ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਵੱਡੀ ਪੱਧਰ ’ਤੇ ਕਦਮ ਚੁੱਕੇ ਜਾ ਰਹੇ ਹਨ ਅਤੇ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਸਫਲ ਬਣਾਉੁਣ ਲਈ ਲੋਕਾਂ ਦਾ ਸਹਿਯੋਗ ਵੀ …
Read More »Monthly Archives: July 2020
ਪਾਵਰ ਕਾਮ ਮੈਨੇਜਮੈਂਟ ਖਿਲਾਫ਼ ਸੀ.ਐਚ.ਬੀ ਠੇਕਾ ਕਾਮਿਆਂ ਨੇ ਕੀਤਾ ਅਰਥੀ ਫ਼ੂਕ ਮੁਜ਼ਾਹਰਾ
15 ਜੁਲਾਈ ਨੂੰ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨੇ ‘ਚ ਕੀਤੀ ਜਾਵੇਗੀ ਸ਼ਮੂਲੀਅਤ ਸਮਰਾਲਾ, 14 ਜੁਲਾਈ (ਪੰਜਾਬ ਪੋਸਟ – ਇੰਦਰਜੀਤ ਸਿੰਘ ਕੰਗ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਸਮਰਾਲਾ ਵਲੋਂ ਰੋਸ ਪ੍ਰਦਰਸ਼ਨ ਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਸਮਰਾਲਾ ਚੌਂਕ ’ਚ ਅਰਥੀ ਫੂਕੀ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਨੀਕਾ, ਜਸਵੀਰ ਸਿੰਘ ਦਵਿੰਦਰ ਸਿੰਘ, ਹੁਸਨਦੀਪ ਸਿੰਘ, ਸਰਕਲ …
Read More »ਗਾਇਕਾ ਅਨਮੋਲ ਗਗਨ ਮਾਨ, ਅਕਾਲੀ ਆਗੂ ਅਮਰਿੰਦਰ ਲਿਬੜਾ ਤੇ ਲਾਲ ਚੰਦ ਕਟਰੂਚੱਕ ‘ਆਪ’ ‘ਚ ਸ਼ਾਮਲ
ਭਗਵੰਤ ਮਾਨ, ਚੀਮਾ ਅਤੇ ਜਰਨੈਲ ਸਿੰਘ ਨੇ ਕੀਤਾ ਸਵਾਗਤ ਚੰਡੀਗੜ੍ਹ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਨਾਮਵਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ (ਆਪ) ਦਾ ਝਾੜੂ ਚੁੱਕ ਲਿਆ ਹੈ।ਜਦਕਿ ਅਕਾਲੀ ਦਲ (ਬਾਦਲ) ਨੂੰ ਤਕੜਾ ਝਟਕਾ ਦਿੰਦੇ ਹੋਏ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਅਮਰਿੰਦਰ ਸਿੰਘ ਲਿਬੜਾ ਤੇ ਸਾਥੀ ਅਤੇ ਪਠਾਨਕੋਟ ਇਲਾਕੇ ‘ਚ ਲੋਕ ਨਾਇਕ ਵਜੋਂ ਜਾਣੇ ਜਾਂਦੇ …
Read More »ਪਿਛਲੇ 24 ਘੰਟਿਆਂ ਦੌਰਾਨ 93 ਨਵੇਂ ਪਾਜ਼ਟਿਵ ਮਾਮਲੇ ਆਏ ਸਾਹਮਣੇ
ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ – ਡਿਪਟੀ ਕਮਿਸ਼ਨਰ ਲੁਧਿਆਣਾ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 93 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਨ੍ਹਾਂ ਵਿਚੋਂ …
Read More »ਜਿਲ੍ਹੇ ਵਿੱਚ ਕਰੋਨਾ ਵਾਇਰਸ ਦੇ 31 ਪਾਜ਼ੇਟਿਵ ਕੇਸ ਆਏ ਸਾਹਮਣੇ
ਐਸ.ਏ.ਐਸ ਨਗਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ 31 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚੋਂ ਸਾਹਮਣੇ ਆਏ 31 ਕੇਸਾਂ ਵਿਚੋਂ, 5 ਕੇਸ ਖਰੜ, 2 ਕੇਸ ਸੈਕਟਰ-116 ਮੋਹਾਲੀ, 1 ਕੇਸ ਫੇਜ਼-3 ਬੀ 1, 2 ਕੇਸ ਫੇਜ਼-4 ਮੋਹਾਲੀ, 1 ਕੇਸ ਕੁੰਬੜਾ, 2 ਕੇਸ ਸੈਕਟਰ-97, …
Read More »ਜਨਮ ਦਿਨ ਮੁਬਾਰਕ – ਏਕਮਜੋਤ ਸਿੰਘ ਪੁਰਬਾ ਤੇ ਉਮੰਗਦੀਪ ਕੌਰ ਪੁਰਬਾ
ਮੋਗਾ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਭਵਨਦੀਪ ਸਿੰਘ ਪੁਰਬਾ ਅਤੇ ਭਾਗਵੰਤੀ ਪੁਰਬਾ ਵਾਸੀ ਅਜੀਤ ਨਗਰ ਮੋਗਾ ਵਲੋਂ ਹੋਣਹਾਰ ਬੱਚਿਆਂ ਏਕਮਜੋਤ ਸਿੰਘ ਪੁਰਬਾ ਤੇ ਉਮੰਗਦੀਪ ਕੌਰ ਪੁਰਬ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ- ਅਰਸ਼ਦੀਪ ਸਿੰਘ ਅਤੇ ਵੀਨਾ ਰਾਣੀ
ਧੂਰੀ, 13 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਅਰਸ਼ਦੀਪ ਸਿੰਘ ਅਤੇ ਵੀਨਾ ਰਾਣੀ ਵਾਸੀ ਧੂਰੀ ਨੇ ਆਪਣੇ ਵਿਆਹ ਦੀ ਪਹਿਲੀ ਵਰੇ੍ਹਗੰਢ ਮਨਾਈ।
Read More »India has more than 5.5 lakh Recovered Cases, exceed Active Cases by more than 2.5 lakhs
30 States have a lower Fatality Rate then the National average of 2.64% New Delhi, July 13 (Punjab Post Bureau) – The series of pro-active, pre-emptive and coordinated steps taken by the Centre and the State governments for containment and prevention of COVID-19 has contributed to a gradual surge in COVID-19 recovery. Aggressive testing coupled with timely diagnosis has led …
Read More »PIB’S DAILY BULLETIN ON COVID-19 of July 13
PIB’S DAILY BULLETIN ON COVID-19 Posted On: 13 JUL 2020 6:35PM by PIB Delhi New Delhi, July 13 (Punjab Post Bureau) – (Contains Press releases concerning Covid-19, issued in last 24 hours, inputs from PIB Field Offices and Fact checks undertaken by PIB)
Read More »Finance Minister reviews implementation of Insurance Scheme for Health workers fighting COVID 19
Emphasizes the need for speedy settlement and benefit reaching to nominees New Delhi, July 13 (Punjab Post Bureau) – Union Minister of Finance & Corporate Affairs Smt Nirmala Sitharaman chaired a meeting to review the implementation of Insurance Scheme for Health workers fighting COVID 19 announced under Pradhan Mantri Garib Kalyan Package (PMGKP) through video conferencing here today. The meeting was attended by …
Read More »
Punjab Post Daily Online Newspaper & Print Media