Tuesday, November 24, 2026

Daily Archives: July 28, 2020

26 new positive cases in Kapurthala

DC orders testing of all prisoners, MLA Dhaliwal tested corona negative Kapurthala, July 28 (Punjab Post Bureau) – District kapurthala today witnessed biggest spike in corona positive cases today as 26 new cases were repoted today. These new cases includes 12 prisoners from modern jail kapurthala.                Taking the serious note of increase in …

Read More »

24 ਜਣਿਆਂ ਨੇ ਕੋਰੋਨਾ ਨੂੰ ਹਰਾ ਕੇ ਕੀਤੀ ਘਰ ਵਾਪਸੀ – ਡਿਪਟੀ ਕਮਿਸ਼ਨਰ

ਕਿਹਾ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਬਲਕਿ ਅਹਿਤਿਆਤ ਅਪਨਾਉਣ ਦੀ ਲੋੜ ਲੌਂਗੋਵਾਲ, 28 ਜੁਲਾਈ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਹੈ ਕਿ 24 ਜਣਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ।ਕਰੋਨਾ ’ਤੇ ਫਤਿਹ ਹਾਸਲ ਕਰਨ ਵਾਲੇ 24 ਕੇਸਾਂ ਨੂੰ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ …

Read More »

ਖਾਲਸਾ ਕਾਲਜ ਵੂਮੈਨ ਵਿਖੇ ਸਟਾਫ਼ ਨੇ ਮਨਾਇਆ ਤੀਆਂ ਦਾ ਤਿਉਹਾਰ

ਕੋਰੋਨਾ ਤੋਂ ਜਲਦ ਛੁਟਕਾਰੇ ਦੀ ਕੀਤੀ ਅਰਦਾਸ – ਪ੍ਰਿੰ: ਮਨਪ੍ਰੀਤ ਕੌਰ ਅੰਮ੍ਰਿਤਸਰ, 28 ਜੁਲਾਈ (ਖੁਰਮਣੀਆਂ) – ਕੋਰੋਨਾ ਵਾਇਰਸ ਨੇ ਜਿਥੇ ਪੂਰੀ ਕਾਇਨਾਤ ਦੀ ਰਫ਼ਤਾਰ ਮੱਧਮ ਕਰ ਦਿੱਤੀ ਹੈ, ਉਥੇ ਇਸ ਨੇ ਸਾਡੇ ਦਿਨ ਤਿਉਹਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ।ਸਮਾਜ ਨੂੰ ਜਲਦ ਤੋਂ ਜਲਦ ਕੋਵਿਡ ਤੋਂ ਛੁਟਕਾਰੇ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਅਤੇ ਜਾਰੀ ਸਰਕਾਰੀ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਖਾਲਸਾ …

Read More »

Covid-19 Castes Long Shadow on `Teej Celebrations’ at KCW

 `Limited’  Celebrations of `Teej’ at KCW Amritsar, July 28 (Punjab Post Bureau) – The prevailing Covid-19 pandemic circumstances today cast a long shadow over the `Teej’ celebrations at Khalsa College for Women (KCW) today. The staff wearing the masks and keeping to the social distancing resorted to dance and music as the women folk, clad in colourful Punjabi costumes, celebrated the festival.             They …

Read More »

ਕਪੂਰਥਲਾ ਜਿਲ੍ਹੇ ‘ਚ ਸਾਹਮਣੇ ਆਏ ਕਰੋਨਾ ਦੇ 26 ਨਵੇਂ ਮਾਮਲੇ

ਵਿਧਾਇਕ ਧਾਲੀਵਾਲ ਹੋਮ ਆਈਸੋਲੇਸ਼ਨ ਵਿਚੋਂ ਬਾਹਰ ਆਏ, ਅੱਜ ਲਏ ਗਏ ਕੁੱਲ 245 ਸੈਂਪਲ ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿੱਚ ਅੱਜ ਕਰੋਨਾ ਦੇ ਟੈਸਟਾਂ ਦੇ ਆਏ ਨਤੀਜਿਆਂ ਵਿਚੋਂ 26 ਮਾਮਲੇ ਪਾਜੀਟਿਵ ਆਏ ਹਨ, ਜਿਸ ਨਾਲ ਜਿਲ੍ਹੇ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 77 ਹੋ ਗਈ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਕਰੋਨਾ ਪਾਜੀਟਿਵ ਮਾਮਲਿਆਂ ਵਿਚ ਆਈ …

Read More »

ਆਬਕਾਰੀ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ

ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) -ਆਬਕਾਰੀ ਵਿਭਾਗ ਵਲੋਂ ਸ਼ਰਾਬ ਦੀ ਤਸਕਰੀ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਅੱਜ ਸੁਲਤਾਨਪੁਰ ਲੋਧੀ ਆਰ.ਸੀ.ਐਫ ਰੋਡ ‘ਤੇ ਪਿੰਡ ਡਡਵਿੰਡੀ ਨੇੜੇ ਟਾਟਾ-407 ਵਿਚ ਗੈਰ ਕਾਨੂੰਨੀ ਢੰਗ ਨਾਲ ਲਿਜਾਈ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ ਗਿਆ।ਇਹ ਸ਼ਰਾਬ ਅੰਮ੍ਰਿਤਸਰ ਤੋਂ ਬਗੈਰ ਕਿਸੇ ਪਰਮਿਟ ਦੇ ਲਿਆਂਦੀ ਜਾ ਰਹੀ ਸੀ।                 …

Read More »

ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ 529 ਨੌਜਵਾਨਾਂ ਦੀ ਨਾਮੀ ਕੰਪਨੀਆਂ ‘ਚ ਪਲੇਸਮੈਂਟ

ਸਵੈ ਰੁਜ਼ਗਾਰ ਸਥਾਪਨਾ ਲਈ ਲੱਖਾਂ ਰੁਪੈ ਦੇ ਕਰਜ਼ੇ ਵੀ ਮਨਜ਼ੂਰ ਕਪੂਰਥਲਾ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਸਵੈ ਰੁਜ਼ਗਾਰ ਸਥਾਪਿਤ ਕਰਨ ਦੇ ਮਕਸਦ ਨਾਲ ਸਥਾਪਿਤ ਕੀਤੇ ਰੁਜ਼ਗਾਰ ਬਿਊਰੋ ਵਲੋਂ ਪਹਿਲੀ ਜੂਨ ਤੋਂ ਲੈ ਕੈ 25 ਜੁਲਾਈ ਤੱਕ 529 ਨੌਜਵਾਨਾਂ ਦੀ ਵੱਖ-ਵੱਖ ਨਾਮੀ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਗਈ ਹੈ।       …

Read More »

ਮੁੱਖ ਖੇਤੀਬਾੜੀ ਅਫਸਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੇ ਸਾਇੰਸਦਾਨਾਂ ਨਾਲ ਮਿਲ ਕੇ ਪਿੰਡਾਂ ਦਾ ਸਾਂਝਾ ਦੋਰਾ

ਜਿਲ੍ਹਾ ਪਠਾਨਕੋਟ ਵਿੱਚ 11735 ਹੈਕਟਰ ਰਕਬੇ ਵਿੱਚ ਕੀਤੀ ਗਈ ਹੈ ਮੱਕੀ ਦੀ ਬਿਜ਼ਾਈ ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਖੇਤੀਬਾੜੀ ਅਫਸ਼ਰ ਪਠਾਨਕੋਟ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਸਾਇੰਸਦਾਨਾਂ ਨਾਲ ਵੱਖ-ਵੱਖ ਪਿੰਡਾਂ ਦਾ ਸਾਂਝਾ ਦੋਰਾ ਕੀਤਾ ਗਿਆ।ਡਾ. ਹਰਤਰਨ ਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਝੋਨੇ ਦੀ ਫਸ਼ਲ ਤੋਂ ਬਾਅਦ ਮੱਕੀ ਦੀ …

Read More »

ਕਰੋਨਾ ਖਿਲਾਫ ਲੜਾਈ ਹਰੇਕ ਵਿਅਕਤੀ ਨੇ ਆਪਣੇ ਲਈ ਆਪਣੇ ਪਰਿਵਾਰ ਦੀ ਸੁੁਰੱਖਿਆ ਲਈ ਲੜਨੀ ਹੈ – ਅਰਸ਼ਦੀਪ ਸਿੰਘ

ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਕੋਵਿਡ 19 ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਜ ਲਈ ਲੋਕਾਂ ਦਾ ਜਾਗਰੁਕ ਹੋਣਾ ਲਾਜ਼ਮੀ ਹੈ।ਐਸ.ਡੀ.ਐਮ ਪਠਾਨਕੋਟ ਅਰਸ਼ਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਬਾਰ ਬਾਰ ਹਦਾਇਤ ਕੀਤੀ ਜਾ ਰਹੀ ਹੈ ਕਿ ਮਾਸਕ ਦਾ ਪ੍ਰਯੋਗ ਕਰੋ ਅਤੇ …

Read More »

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ- ਸ਼ਬਦ ਗਾਇਨ ਦੇ ਜਿਲ੍ਹਾ ਪੱਧਰੀ ਨਤੀਜੇ ਐਲਾਨੇ

ਪ੍ਰਾਇਮਰੀ ਵਰਗ ‘ਚੋਂ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਤੇ ਸੈਕੰਡਰੀ ਵਰਗ ‘ਚੋਂ ਸੈਕੰਡਰੀ ਸਕੂਲ ਘਿਆਲਾ ਦਾ ਜਿਲ੍ਹੇ ‘ਚ ਪਹਿਲਾ ਸਥਾਨ ਪਠਾਨਕੋਟ, 28 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ …

Read More »