ਨਾ ਨੌਕਰੀ, ਨਾ ਪੂਰਾ ਮੁਆਵਜ਼ਾ ਅਤੇ ਨਾ ਚੁੱਕੀ ਬੱਚਿਆਂ ਦੀ ਜ਼ਿੰਮੇਵਾਰੀ -ਕੁਲਦੀਪ ਧਾਲੀਵਾਲ ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਲ 2018 ‘ਚ ਦੁਸ਼ਹਿਰੇ ਵਾਲੇ ਦਿਨ ਵਾਪਰੇ ਜੋੜਾ ਫਾਟਕ ਰੇਲ ਹਾਦਸੇ ‘ਚ ਨਗਰ ਨਿਗਮ ਦੇ 5 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਏ ਜਾਣ ਦੀ ਕਾਰਵਾਈ ਨੂੰ ਮਹਿਜ਼ ਖਾਨਾਪੂਰਤੀ ਕਿਹਾ ਹੈ। …
Read More »Daily Archives: July 5, 2020
ਬੱਬੂ ਬਲਜੋਤ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸੰਗਰੂਰ ਦੇ ਪ੍ਰਧਾਨ ਬਣੇ
ਲੌਂਗੋਵਾਲ, 5 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੌਜਵਾਨ ਕਾਂਗਰਸੀ ਆਗੂ ਬੱਬੂ ਬਲਜੋਤ ਵਿਧਾਨ ਸਭਾ ਯੂਥ ਕਾਂਗਰਸ ਹਲਕਾ ਸੰਗਰੂਰ ਦਾ ਪ੍ਰਧਾਨ ਚੁਣੇ ਗਏ ਹਨ।ਉਨ੍ਹਾਂ ਆਪਣੀ ਇਸ ਨਿਯੁੱਕਤੀ ਲਈ ਰਾਹੁਲ ਗਾਂਧੀ, ਮੁੱਖ ਮੰਤਰੀ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਵਜ਼ੀਰ ਵਿਜੈ ਇੰਦਰ ਸਿੰਗਲਾ, ਆਲ ਇੰਡੀਆ ਯੂਥ ਕਾਂਗਰਸ ਇੰਚਾਰਜ ਕ੍ਰਿਸ਼ਨਾ, ਆਲ ਇੰਡੀਆ ਪ੍ਰਧਾਨ ਯੂਥ ਕਾਂਗਰਸ ਸ੍ਰੀ ਨਿਵਾਸ ਬੀ.ਵੀ.ਜੀ, ਪੰਜਾਬ ਪ੍ਧਾਨ ਬਰਿੰਦਰ …
Read More »ਡਾ. ਦੇਵ ਰਾਜ ਡੀ.ਏ.ਵੀ ਸਕੂਲ ਨੇ ਕੋਵਿਡ-19 ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ
ਲੌਂਗੋਵਾਲ, 5 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੁਵਕ ਸੇਵਾਵਾਂ ਸੰਗਰੂਰ ਦੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਡਾ. ਦੇਵ ਡੀ.ਏ.ਵੀ ਸੀਨੀ. ਸੈਕੰ. ਪਬਲਿਕ ਸਕੂਲ ਦੇ ਐਨ.ਐਸ.ਐਸ ਯੂਨਿਟ ਵਲੋਂ ਵੱਖ-2 ਪਿੰਡਾਂ ਅਤੇ ਸ਼ਹਿਰ ਵਿਚ ਲੋਕਾਂ ਨੂੰ ਘਰੋਂ-ਘਰੀਂ ਜਾ ਕੇ ਜਾਗਰੂਕ ਕਰਨ ਦੇ ਮੰਤਵ …
Read More »ਕਸਬਾ ਲੌਂਗੋਵਾਲ ਦੇ ਪੱਤਰਕਾਰ ਭਾਈਚਾਰੇ ਵਲੋਂ ਕੈਪਟਨ ਰਘਵੀਰ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਲੌਂਗੋਵਾਲ, 5 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਸਮਾਜ ਸੇਵਕ ਅਤੇ ਸਾਬਕਾ ਐਮ.ਸੀ ਕੈਪਟਨ ਰਘਵੀਰ ਸਿੰਘ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸੇ ਦੌਰਾਨ ਪੱਤਰਕਾਰ ਜਗਤਾਰ ਸਿੰਘ, ਦਵਿੰਦਰ ਵਸ਼ਿਸ਼ਟ, ਵਿਜੈ ਸ਼ਰਮਾ, ਸ਼ੇਰ ਸਿੰਘ, ਖੰਨਾ, ਵਿਨੋਦ ਕੁਮਾਰ ਸ਼ਰਮਾ, ਜਗਸੀਰ ਲੌਂਗੋਵਾਲ, ਜੁੰਮਾਂ ਲੌਂਗੋਵਾਲ, ਸਤਪਾਲ ਸ਼ੇਰੋਂ, ਮਨੋਜ ਸਿੰਗਲਾ ਸ਼ੇਰੋਂ, ਭਗਵੰਤ ਸ਼ਰਮਾ, ਰਵੀ, ਕੁਮਾਰ, …
Read More »‘ਬਾਰਡਰ ਤੇ ਦੀਵਾਲੀ’ ਦੇ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਸਨਮਾਨ
ਲਹਿਰਾਗਾਗਾ, 5 ਜੁਲਾਈ (ਜਗਸੀਰ ਲੌਂਗੋਵਾਲ ) – ਸਥਾਨਕ ਸੌਰਵ ਗੋਇਲ ਕੰਪਲੈਕਸ ਵਿਚ ਲੋਕ ਗਾਇਕ ਕਲਾ ਮੰਚ ਵਲੋਂ ਸਮਾਗਮ ਦੌਰਾਨ ਸਵਰਗੀ ਗਾਇਕ ਉਸਤਾਦ ਪੂਰਨ ਚੰਦ ਯਮਲਾ ਹਜਰਾਵਾਂ ਵਾਲੇ ਦੇ ਸਪੁੱਤਰ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਤੌਰ ‘ਤੇ ਲੋਕ ਗਾਇਕ ਕਲਾ ਮੰਚ ਵਲੋਂ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਕੌਂਸਲਰ ਸਤਪਾਲ ਸਿੰਘ ਪਾਲੀ …
Read More »2182 ਅਧਿਆਪਕਾਂ ਦੀ ਭਰਤੀ ‘ਚ ਅਣਦੇਖਿਆ ਕੀਤਾ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਦਾ ਕੋਟਾ – ਸੁਖਵਿੰਦਰ ਸਿੰਘ
ਲੌਂਗੋਵਾਲ, 5 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀ.ਐਡ ਟੈਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ, ਪ੍ਰੈਸ ਸਕੱਤਰ ਰਣਦੀਪ ਸੰਗਤਪੁਰਾ ਦਾ ਕਹਿਣਾ ਹੈ ਕਿ ਇਕ ਫੌਜੀ ਮੁੱਖ ਮੰਤਰੀ ਦੇ ਰਾਜ ਵਿੱਚ ਵੀ ਸਾਬਕਾ ਫੌਜੀਆਂ ਤੇ ਆਸ਼ਰਿਤਾਂ ਦੀ ਬਾਂਹ ਕੋਈ ਨਹੀ ਫੜ ਰਿਹਾ।ਜਿਥੇ ਇਕ ਪਾਸੇ ਸਰਕਾਰ ਸ਼ਹੀਦ ਹੋਏ ਫੌਜੀ ਪਰਿਵਾਰਾਂ ਦੀ ਮਦਦ ਦੇ ਦਾਅਵੇ ਕਰਦੀ ਆ ਉਥੇ ਦੂਜੇ …
Read More »ਮਿਸ਼ਨ ਫਤਿਹ – ਯੁਵਕ ਸੇਵਾਵਾਂ ਡਿਵੈਲਪਮੈਂਟ ਬੋਰਡ ਮੈਂਬਰ ਪੂਨਮ ਠਾਕੁਰ ਨੇ ਟੀਮ ਮੈਂਬਰਾਂ ਨਾਲ ਲੋਕਾਂ ਨੂੰ ਕੀਤਾ ਜਾਗਰੂਕ
ਸਰਕਾਰੀ ਸੀਨੀ. ਸੈਕੰ. ਸਕੂਲ ਜੰਗਲ ਤੇ ਆਰੀਆ ਕੰਨਿਆ ਮਹਾਵਿਦਿਆਲਿਆਂ ਵਿਖੇ ਕਰਵਾਏ ਪੇਟਿੰਗ ਮੁਕਾਬਲੇ ਪਠਾਨਕੋਟ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਅੱਜ ਯੁਵਕ ਸੇਵਾਵਾਂ ਡਿਵੈਲਪਮੈਂਟ ਬੋਰਡ ਮੈਂਬਰ ਪੂਨਮ ਠਾਕੁਰ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪਠਾਨਕੋਟ ਵਿੱਚ ਜਾਗਰੁਕਤਾ ਪ੍ਰੋਗਰਾਮ ਚਲਾਇਆ ਗਿਆ। ਜਿਸ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਅਤੇ ਆਰੀਆ ਕੰਨਿਆ ਮਹਾਵਿਦਿਆਲਿਆਂ ਵਿਖੇ ਕਰੋਨਾ …
Read More »ਵਿਧਾਇਕ ਅਮਿਤ ਵਿੱਜ ਵੱਲੋਂ ਤਲਵਾੜਾ ਜੱਟਾਂ ਸਿੰਬਲੀ ਪੁੱਲ ਦੇ ਚੱਲ ਰਹੇ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ
ਉਨ੍ਹਾਂ ਦੇ ਡਰੀਮ ਪ੍ਰੋਜੈਕਟ ਨਾਲ ਕਰੀਬ 100 ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਫਾਇਦਾ- ਵਿੱਜ ਪਠਾਨਕੋਟ, 5 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ ਵੱਲੋਂ ਤਲਵਾੜਾ ਜੱਟਾਂ ਸਿੰਬਲੀ ਪੁੱਲ ਦੇ ਚੱਲ ਰਹੇ ਨਿਰਮਾਣ ਕਾਰਜ਼ਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਦੋਰਾ ਕਰਕੇ ਚੱਲ ਰਹੇ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। …
Read More »ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਨਹੀਂ ਲਵਾਂਗੇ ਕੋਈ ਫੀਸ ਜਾਂ ਫੰਡ – ਭਾਵਨਾ
ਦਸ਼ਮੇਸ਼ ਪਬਲਿਕ ਸਕੂਲ ਵਿਦਿਆਰਥੀਆਂ ਤੇ ਮਾਪਿਆਂ ਨੂੰ ਰਾਹਤ ਦਿੱਤੇ ਜਾਣ ਦੇ ਫੈਸਲੇ ‘ਤੇ ਅਟੱਲ ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਸੰਧੂ) – ਕੋਵਿਡ-19/ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਮਾਰ ਝੱਲ ਰਹੇ ਸਮੁੱਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਫੀਸਾਂ ਸਮੇਤ ਹੋਰਨਾਂ ਖਰਚਿਆਂ ਨੂੰ ਲੈ ਕੇ ਭੇਜੇ ਜਾ ਰਹੇ ਨੋਟਿਸਾਂ ਨੂੰ ਲੈ ਕੇ ਜਿੱਥੇ ਮਾਪਿਆਂ ਨੂੰ ਆਰਥਿਕ ਮੰਦੀ ਕਾਰਨ …
Read More »ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਤਹਿਤ ਜੋਨ ਪੱਧਰ ਦੇ ਮੁਕਾਬਲੇ ਮੁਕੰਮਲ ਕਰਨ ਮਗਰੋਂ ਹੁਣ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਹਨ, …
Read More »
Punjab Post Daily Online Newspaper & Print Media