Tuesday, November 24, 2026

Daily Archives: September 15, 2020

ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦਾ ਖਾਮਿਆਜ਼ਾ ਭੁਗਤ ਰਹੇ ਨੇ ਕੂੜੇ ਦੇ ਡੰਪ ਨੇੜਲੇ ਪਿੰਡਾਂ ਦੇ ਲੋਕ

ਸੁੱਤੀ ਹੋਈ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਏਗੀ ਆਮ ਆਦਮੀ ਪਾਰਟੀ – ਸਿੰਗਲਾ ਧੂਰੀ, 15 ਸਤੰਬਰ (ਪ੍ਰਵੀਨ ਗਰਗ) – ਇਥੋਂ ਨੇੜਲੇ ਪਿੰਡ ਹਰਚੰਦਪੁਰ ਵਿਖੇ ਮੀਰਹੇੜੀ-ਹਰਚੰਦਪੁਰ ਰੋਡ ‘ਤੇ ਬਣੇ ਕੂੜੇ ਦੇ ਡੰਪ ਨੇੜਲੇ ਪਿੰਡਾਂ ਦੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣੇ ਹੋਏ ਹਨ।ਕਾਂਗਰਸ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੇ ਚੱਲਦਿਆਂ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਹਨਾਂ …

Read More »

ਜਨਮ ਦਿਨ ਮੁਬਾਰਕ – ਕਰਨਪ੍ਰੀਤ ਸਿੰਘ

ਸੰਗਰੂਰ, 15 ਸਤੰਬਰ (ਜਗਸੀਰ ਲੌਂਗੋਵਾਲ) – ਰਾਜਵੀਰ ਸਿੰਘ ਤੇ ਰਣਜੀਤ ਕੌਰ ਵਾਸੀ ਪਿੰਡ ਫਤਿਹਗੜ੍ਹ ਛੰਨਾਂ (ਸੰਗਰੂਰ) ਵਲੋਂ ਹੋਣਹਾਰ ਬੇਟੇ ਕਰਨਪ੍ਰੀਤ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਪਿਤਾ ਨਾ ਰਹੇ (ਹਿੰਦੀ ਕਵਿਤਾ)

ਪਿਤਾ ਨਾ ਰਹੇ, ਇਹ ਸਿਰਫ ਸ਼ਬਦ ਨਹੀਂ ਸਗੋਂ ਚਿਤਾਵਨੀ ਹੁੰਦੀ ਹੈ ਕਿ ਅੱਜ ਤੋਂ ਛੱਤ ਨਹੀਂ ਰਹੀ। ਖ਼ਾਲੀ ਕੰਧਾਂ ਵਿੱਚ ਖ਼ੁਦ ਨੂੰ ਬਚਾਅ ਤੂੰ। ਹੁਣ ਕੋਈ ਨਹੀਂ ਹੈ, ਤੇਰੀ ਹਿੰਮਤ ਬਣਨ ਲਈ। ਉਠ, ਹੁਣ ਖੁਦ ਨਾਲ ਹੀ, ਲੜ ਤੂੰ। ਉਠ, ਹੁਣ ਹਨੇਰਿਆਂ ਵਿੱਚ, ਤੂੰ ਹੀ ਆਪਣੀ ਰੌਸ਼ਨੀ ਹੈ। ਉਸ ਰੌਸ਼ਨੀ ਨਾਲ ਖੁਦ ਨੂੰ ਹੀ ਸਜ਼ਾ ਤੂੰ। ਹੁਣ ਕੋਈ ਨਹੀਂ ਛੁਪਾਵੇਗਾ …

Read More »

ਪੰਜ ਆਬ

ਪੰਜਾਂ ਦਰਿਆਵਾਂ ਵਾਲੀ ਧਰਤੀ ਜੋ ਵੰਡ ਤੀ ਧਰਤੀ ਤੇ ਸਿਆਸਤ ਦੇ ਨਾਲ ਲੀਕ ਕੱਢ ਤੀ। ਦਿਲ ਬਹੁਤਾ ਕਰਦਾ ਜਾਵਾਂ ਲਹਿੰਦੇ ਪੰਜਾਬ ਨੂੰ ਤਾਰਾਂ ਨੂੰ ਮੈ ਦੇਖ ਰੀਝ ਦਿਲ ਵਿੱਚ ਛੱਡ ਤੀ। ਉਹ ਜੋਧੇ ਸੂਰਬੀਰਾਂ ਵਾਲੇ ਦੌਰ ਸੀ ਅੱਜ ਮਾੜੇ ਦਿਲ ਵਾਲਿਆਂ ਨੂੰ ਪ੍ਰਧਾਨਗੀ ਨੀ ਛੱਡ ਦੀ। ਮਸ਼ਰੂਫ ਸੀ ਉਹ ਸੋਨੇ ਦੀ ਚਿੜੀ ਬਨਾਉਣ ਨੂੰ ਤਾਂ ਹੀ ਕਾਬਲ ਕੰਧਾਰ ਤੱਕ ਪਛਾਣ …

Read More »

ਜੁਗਨੀ

ਗਲਾਂ ਵਿੱਚ ਦੇ ਕੇ ਅੰਗੂਠੇ ਕਿਸਾਨਾਂ ਦੇ ਸਰਕਾਰੇ ਕਿਉਂ ਖੇਤਾਂ ਵਿੱਚ ਉਗਾਉਣਾ ਚਾਹੁੰਦੀ ਤੂੰ ਕਿਰਤੀ ਕਿਸਾਨਾਂ ਦੀਆਂ ਲਾਸ਼ਾਂ ਨੂੰ ਕਾਨੂੰਨ ਦੇ ਘਾੜੇ ਏ.ਸੀ, ਕਮਰਿਆਂ ਵਿੱਚ ਬਹਿ ਕੇ ਕਰਦੇ ਰਹਿੰਦੇ ਕਿਹੜੀਆਂ ਕਾਨੂੰਨ ਦੀਆਂ ਬਾਤਾਂ ਨੂੰ ਨਾ ਮਰ ਹੁੰਦਾ ਨਾ ਜੀ ਹੁੰਦਾ ਮਾੜੇ ਜੱਟ ਦੀ ਜਾਨ ਵਿੱਚ ਕੜਿੱਕੀ ਫਸ ਗਈ ਏ। ਓ ਵੀਰ ਮੇਰਿਆ ਉਏ ਜੁਗਨੀ ਜੁਗਨੀ ਰੋ ਰੋ ਕੇ ਹਾਏ ਹਾਲ …

Read More »

ਰਿਸ਼ਤੇ

ਲਗਦਾ ਰਿਸ਼ਤੇ ਮੁੱਕ ਚੱਲੇ ਨੇ। ਰੁੱਖਾਂ ਵਾਂਗੂੰ ਸੁੱਕ ਚੱਲੇ ਨੇ। ਹੈਂਕੜਬਾਜ਼ੀ ਕਰਦੇ ਲੋਕੀਂ ਰੱਬ ਦਾ ਨਾਮ ਭੁਲ ਚੱਲੇ ਨੇ। ਸ਼ੋਸ਼ਣ ਵਾਲੇ ਚੂਹੇ ਚਾਦਰ ਮਿਹਨਤਕਸ਼ ਦੀ ਟੁੱਕ ਚੱਲੇ ਨੇ। ਅਰਮਾਨਾਂ ਦੀ ਵੇਖੋ ਅਰਥੀ ਫਰਜ਼ ਕਿਸੇ ਦੇ ਚੁੱਕ ਚੱਲੇ ਨੇ। ਇੰਜਣ ਡੱਬੇ ਮੋਹ ਕੇ ਲੈ ਗਏ ਛੁੱਕ ਛੁੱਕ ਕਰਦੇ ਜਦ ਚੱਲੇ ਨੇ। ਤਕੜੇ ਨੂੰ ਸੀ ਲੱਗੇ ਠੋਕਣ ਮਾੜੇ ਉਸ ਤੋਂ ਠੁੱਕ ਚੱਲੇ …

Read More »

ਦਰਦ-ਏ-ਪਿਆਰ

ਸਦੀਆਂ ਪਿੱਛੋਂ ਮੌਕਾ ਮਿਲਿਆ, ਗਲੀ ਤੇਰੀ ਫੇਰਾ ਪਾਉਣ ਲਈ। ਤੂੰ ਤਾਂ ਸਾਨੂੰ ਮਾਰ ਦਿੱਤਾ ਸੀ, ਆਪਣਾ ਆਪ ਵਸਾਉਣ ਲਈ। ਹਾਲੇ ਤੱਕ ਤੇਰੀ ਯਾਦ ਨੂੰ ਰੱਖਿਆ, ਸੀਨੇ ਨਾਲ ਲਗਾਉਣ ਲਈ। ਤੈਨੂੰ ਤਾਂ ਅਸੀਂ ਕਿਹਾ ਨਾ ਮਾੜਾ, ਆਪਣੇ ਦਰਦ ਹੰਢਾਉਣ ਲਈ। ਅਜੇ ਵੀ ਕਰਗਿਆਂ ਕੁਤਲਬੰਦੀਆਂ, ਸਾਡਾ ਦਿਲ ਦੁਖਾਉਣ ਲਈ। ਅੱਖਾਂ ਵਿੱਚ ਤੂੰ ਹੰਝੂ ਰੋਕੇ, ਸਾਡੇ ਕੋਲ ਵਹਾਉਣ ਲਈ। ਹੁਣ ਤੈਨੂੰ ਕੋਈ ਹੋਰ …

Read More »

ਮਾਂ ਬੋਲੀ

ਐ ਪੰਜਾਬੀਓ! ਪੰਜਾਬੀ ਦਾ ਸਤਿਕਾਰ ਕਰੋ ਮਾਤ ਭਾਸ਼ਾ ਨੂੰ, ਮਾਂ ਦੇ ਵਾਂਗੂ ਪਿਆਰ ਕਰੋ। ਦੇਸ਼ਾਂ-ਪਰਦੇਸੀਂ ਜਾ ਕੇ ਵਸਦੇ ਵੀਰੋ ਵੇ, ਸ਼ਾਨ ਵਧਾਉਣ ਲਈ ਸੋਚ ਵਿਚਾਰ ਕਰੋ। ਸਿੱਖੋ ਬੋਲੀਆਂ ਸਾਰੀਆਂ, ਗਿਆਨ ਵਧਾਵੋ, ਪਰ ਸਜ਼ਦਾ ਆਪਣੀ ਮਾਂ ਨੂੰ, ਹਰ ਵਾਰ ਕਰੋ। ਪੰਜਾਬੀ ਪੜੋ, ਬੋਲੋ ਤੇ ਲਿਖੋ ਬੜੇ ਫ਼ਖ਼ਰ ਨਾਲ, ਮਾਂ ਨਾਲ ਮਤਰੇਈ ਵਰਗਾ ਨਾ ਵਿਵਹਾਰ ਕਰੋ. ਆਧੁਨਿਕ ਭਾਸ਼ਾ ਦੇ ਨਾਂ ‘ਤੇ ਨਾ …

Read More »