Tuesday, November 24, 2026

Daily Archives: September 29, 2020

ਉਘੇ ਸਮਾਜ ਸੇਵੀ ਸੁਖਦੇਵ ਜੱਸਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਗਰੀਬਾਂ ਲਈ ਮਸੀਹਾ ਤੋਂ ਘੱਟ ਨਹੀਂ ਸਨ ਜੱਸਲ – ਦਰਸ਼ਨ ਕਾਂਗੜਾ ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਬੀਤੇ ਦਿਨੀਂ ਚਲਾਣਾ ਕਰ ਗਏ ਉਘੇ ਸਮਾਜ ਸੇਵੀ ਸੁਖਦੇਵ ਸਿੰਘ ਜੱਸਲ ਸਾਬਕਾ ਡੀ.ਐਸ.ਪੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸੁਖਦੇਵ ਸਿੰਘ ਜੱਸਲ ਗਰੀਬਾਂ ਲਈ …

Read More »

ਬਜ਼ਾਰ ਵਿੱਚ ਇਕੱਠੇ ਹੋਏ ਪਾਣੀ ‘ਚੋਂ ਆਉਂਦੀ ਬਦਬੂ ਕਾਰਨ ਲੋਕ ਪ੍ਰੇਸ਼ਾਨ

ਸਮੱਸਿਆ ਦਾ ਜਲਦ ਹੱਲ ਨਾ ਹੋਣ ‘ਤੇ ਕਰਾਂਗੇ ਨਗਰ ਕੌਂਸਲ ਦਾ ਘਿਰਾਓ – ਸ਼ਿਸਨਪਾਲ ਗਰਗ ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ)- ਕਸਬੇ ਦੇ ਜੈਨ ਮੰਦਿਰ ਚੌਕ, ਬੱਸ ਸਟੈਂਡ ਤੇ ਬਜ਼ਾਰ ਨੂੰ ਮਿਲਾਉਣ ਵਾਲੇ ਰਸਤੇ ‘ਤੇ ਬਣਾਈ ਨਾਲੀ ਦਾ ਮੂੰਹ ਖੁੱਲਾ ਛੱਡ ਦਿੱਤਾ ਗਿਆ ਹੈ।ਇਸ ਨਾਲੀ ਵਿੱਚੋਂ ਨਿਕਲ ਕੇ ਬਜ਼ਾਰ ਵਿੱਚ ਇਕੱਠੇ ਹੋਏ ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਨਾਲ ਜਿਥੇ ਬਿਮਾਰੀਆਂ ਫੈਲਣ …

Read More »