ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਲੜਕੇ ਅਤੇ ਲੜਕੀਆਂ ਲਈ 20 ਦਿਨਾ ਆਈ.ਟੀ ਰਿਟਰਨ ਐਂਡ ਫਾਰਮ ਫਿਲਿੰਗ ਆਦਿ `ਚ ਕਰੈਸ਼ ਕੋਰਸ ਦੀ ਆਖਰੀ ਮਿਤੀ `ਚ 16 ਨਵੰਬਰ 2020 ਤਕ ਵਾਧਾ ਕਰ ਦਿੱਤਾ ਗਿਆ ਹੈ।ਇਸ ਸਬੰਧੀ ਵੈਬਸਾਈਟ ਦੇ www.gndu.ac.in/lifelong/default.aspx ਪੋਰਟਲ ਜ਼ਰੀਏ ਦਾਖਲਾ ਲਿਆ ਜਾ ਸਕਦਾ ਹੈ।ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਅਰੋੜਾ ਨੇ …
Read More »Daily Archives: November 4, 2020
ਭਾਈ ਪਿੰਦਰਪਾਲ ਸਿੰਘ ਦਾ ਬੁੱਢਾ ਦਲ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੇ ਨਾਮਵਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਦਰਸ਼ਨਾਂ ਲਈ ਪੁਜੇ।ਉਨ੍ਹਾਂ ਉਸ ਇਤਿਹਾਸਕ ਅਸਥਾਨ ਥੜਾ ਸਾਹਿਬ ਦੇ ਦਰਸ਼ਨ ਕੀਤੇ, ਜਿਥੇ ਬੈਠ ਕੇ ਛੇਵੇਂ ਪਾਤਸ਼ਾਹ ਕੁਸ਼ਤੀਆਂ ਤੇ ਜ਼ੋਰਅਜਮਾਈ ਕਰਵਾਉਂਦੇ ਸਨ । …
Read More »
Punjab Post Daily Online Newspaper & Print Media