ਅੰਮ੍ਰਿ੍ਰਤਸਰ, 10 ਨਵੰਬਰ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 18 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 5 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।ਹੁਣ ਤੱਕ ਕੁੱਲ 11350 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਵਦੀਪ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ 296 ਐਕਟਿਵ ਕੇਸ ਹਨ।ਅੱਜ ਤੱਕ …
Read More »Daily Archives: November 10, 2020
ਪੰਜਾਬੀ ਸਾਹਿਤ ਸਭਾ ਨੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਾਲ ਕਰਵਾਇਆ ਰੂ-ਬ-ਰੂ
ਕਹਾਣੀ ਰਚਨਾ ਇਕ ਰਹੱਸ ਹੀ ਹੈ, ਇਸ ਦੀ ਆਮਦ ਉਪਰੋਂ ਹੀ ਹੁੰਦੀ ਹੈ – ਪ੍ਰੇਮ ਪ੍ਰਕਾਸ਼ ਸਮਰਾਲਾ, 10 ਨਵੰਬਰ (ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਾਲ਼ ਰੂ-ਬ-ਰੂ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਡਾ. ਧਨਵੰਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕੀਤੀ ਗਈ।ਇਲਾਕੇ ਦੇ ਸੈਂਕੜੇ ਸਾਹਿਤ ਪ੍ਰੇਮੀਆਂ, ਸਾਹਿਤਕਾਰਾਂ ਅਤੇ …
Read More »ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਸਮਾਰਟ ਸਕੂਲਾਂ ਦੀ ਸੂਚੀ ‘ਚ ਸ਼ਾਮਲ
ਸਰਪੰਚ ਦਵਿੰਦਰ ਸਿੰਘ ਕੰਗ ਨੇ ‘ਸਮਾਰਟ ਸਕੂਲ’ ਦਾ ਰੱਖਿਆ ਨੀਂਹ ਪੱਥਰ ਸਮਰਾਲਾ, 10 ਨਵੰਬਰ (ਇੰਦਰਜੀਤ ਕੰਗ) – ਇਥੋਂ ਨਜਦੀਕ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨੇ ਗਏ ਸਮਾਰਟ ਸਕੂਲਾਂ ਵਿੱਚ ਸ਼ਾਮਲ ਕਰ ਲਿਆ ਗਿਆ।ਸਕੂਲ ਦੀ ਮੁੱਖ ਅਧਿਆਪਕਾ ਮਨੂ ਸੱਘੜ ਨੇ ਦੱਸਿਆ ਕਿ ਇਸ ਸਮੇਂ ਕਰਵਾਏ ਗਏ ਆਨਲਾਈਨ ਸਮਾਗਮ ਦੌਰਾਨ ਸਰਕਾਰੀ ਹਾਈ ਸਮਾਰਟ …
Read More »ਵੇਰਕਾ ਨੇ ਦਿਵਾਲੀ ਮੌਕੇ ਲਾਂਚ ਕੀਤੇ ਗਿਫ਼ਟ ਪੈਕ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਵੇਰਕਾ ਵਲੋਂ ਹਰ ਸਾਲ ਦੀ ਤਰਾਂ ਵੱਖ-ਵੱਖ ਤਰਾਂ ਦੀ ਮਠਿਆਈ, ਦੁੱਧ ਉਤਪਾਦ ਅਤੇ ਹਾਲ ਹੀ ਲਾਂਚ ਕੀਤੀ ਗਈ ਐਸ.ਐਫ.ਐਮ ਪੀ.ਪੀ ਬੋਤਲ ਦੇ ਗਿਫਟ ਪੈਕ ਲਾਂਚ ਕੀਤੇ ਗਏ ਹਨ।ਵੇਰਕਾ ਡੇਅਰੀ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵੇਰਕਾ ਵਲੋਂ ਮਿਲਕ ਕੇਕ, ਮਾਂਹ ਦਾਲ ਪਿੰਨੀ, ਸੋਨ ਪਾਪੜੀ, ਕਾਜ਼ੂ ਪੰਜ਼ੀਰੀ, ਕਾਜ਼ੂ ਪਿੰਨੀ, ਕਾਜ਼ੂ ਬਰਫੀ, ਕਾਰਪੋਰੇਟ …
Read More »ਸੋਨੀ ਨੇ ਕੁਸ਼ਟ ਆਸ਼ਰਮ ਨੂੰ 25 ਲੱਖ ਅਤੇ ਆਰੀਆ ਸਮਾਜ ਨੂੰ ਦਿੱਤਾ 2 ਲੱਖ ਦਾ ਚੈਕ
ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਦਰੂਨੀ ਪੁਰਾਤਣ ਤੇ ਵਿਰਾਸਤੀ ਸ਼ਹਿਰ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ।ਰਿਹਾਇਸ਼ੀ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਪਾਣੀ, …
Read More »ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜ਼ਾਂ `ਚ ਤੇਜ਼ੀ ਲਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਨਗਰ ਨਿਗਮ ਵਿੱਤ ਅਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਨਿਗਮ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਹੋਏ।ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਲਗਭਗ 57 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ਦੇ ਕੇਸਾਂ ‘ਤੇ …
Read More »ਹਕੀਕਤਾਂ ਤੋਂ ਉਲਟ ਅੰਕੜਿਆਂ ਦੀ ਗੇਮ, ਖੇਡ ਰਹੀ ਹੈ ਪੰਜਾਬ ਸਰਕਾਰ- ਡੀ.ਟੀ.ਐਫ
ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ ) – ਪੰਜਾਬ ਸਰਕਾਰ ਕਰੋਨਾ ਦੀ ਆੜ ਵਿੱਚ ਸਰਕਾਰੀ ਸਿੱਖਿਆ ਅੰਦਰ ਕਾਰਪੋਰੇਟੀ ਸਾਫਟਵੇਅਰ ਕੰਪਨੀਆਂ ਅਤੇ ਪ੍ਰਾਈਵੇਟ ਅਦਾਰਿਆਂ ਦੇ ਪੈਰ ਪਸਾਰਨ ਲਈ ਹਕੀਕਤਾਂ ਤੋਂ ਉਲਟ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ।ਜਿਸ ਦੇ ਤਹਿਤ ਅਫਸਰਸ਼ਾਹੀ ਅੰਕੜਿਆਂ ਦੇ ਰਾਹੀਂ ਗੱਲਾਂ ਦਾ ਕੜਾਹ ਬਣਾ ਕੇ ਵਾਹ ਵਾਹ ਖੱਟਣ ਵਿੱਚ ਲੱਗੀ ਹੋਈ ਹੈ। …
Read More »ਜ਼ੈਵਿਕ ਖੇਤੀ ਦੇ ਨਾਲ-ਨਾਲ ਵਾਤਾਵਰਨ ਦਾ ਰਾਖਾ ਵੀ ਬਣਿਆ ਅਗਾਂਹਵਧੂ ਕਿਸਾਨ – ਕਰਮਜੀਤ ਸਿੰਘ
ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ ) – ਸੰਗਰੂਰ ਜ਼ਿਲ੍ਹੇ ਦੇੇ ਪਿੰਡ ਭਲਵਾਨ ਬਲਾਕ ਧੂਰੀ ਦਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਜਿਥੇ ਕੁਦਰਤੀ ਖੇਤੀ ਕਰਕੇ ਸ਼ੁੱਧ ਅਨਾਜ਼ ਪੈਦਾ ਕਰ ਰਿਹਾ ਹੈ, ਉਥੇ ਹੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਸਾਫ ਸੁੱਥਰਾ ਰੱਖਣ ਵਿੱਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ। …
Read More »PCCTU delegation met Barindermeet Singh Pahra MLA Gurdaspur and member Syndicate GNDU
Amritsar, November 10 (Punjab Post Bureau) – A delegation of PCCTU led by Dr. BB Yadav Area Secretary Guru Nanak Dev University Amritsar met with Barindermeet Singh Pahra MLA Gurdaspur and member Syndicate GNDU Amritsar in concern with teacher’s issues working in the colleges affiliated to GNDU. They submitted a memorandum to Pahra and briefed him regarding issues like reemployment …
Read More »ਪ੍ਰਿੰਸੀਪਲ ਬੀ. ਬੀ. ਕੇ. ਡੀ.ਏ.ਵੀ ਕਾਲਜ ਵੁਮੈਨ ਵਲੋਂ ਨਵੇਂ ਵਾਈਸ ਪਿਸੀਪਲ ਦਾ ਸੁਆਗਤ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਵਲੋਂ ਪ੍ਰੋ. ਸੰਦੀਪ ਜੁਤਸ਼ੀ ਮੁਖੀ ਅਪਲਾਈਡ ਆਰਟ ਵਿਭਾਗ ਅਤੇ ਡੀਨ ਪਬਲੀਕੇਸ਼ਨਜ਼ ਦਾ ਕਾਲਜ ਦੇ ਨਵੇਂ ਵਾਈਸ ਪ੍ਰਿੰਸੀਪਲ ਦੇ ਰੂਪ ‘ਚ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਪ੍ਰੋ. ਸੰਦੀਪ ਜੁਤਸ਼ੀ ਨੂੰ ਉਹਨਾਂ ਦੀ ਇਸ …
Read More »
Punjab Post Daily Online Newspaper & Print Media