Tuesday, November 24, 2026

Daily Archives: November 7, 2020

RMS Chhina Condemns Pak attempt to `officially’ Control Gurudwara Kartarpur Sahib

Amritsar, November 7 (Punjab Post Bureau) – Senior BJP leader Rajinder Mohan Singh Chhina today condemned the attempt by Pakistan government to “officially” control Gurdwara Darbar Sahib Kartarpur in the neighboring country. He said Pak has announced that the Kartarpur Sahib Gurdwara project has been put under the administrative control of the Evacuee Trust Property Board (ETPB), a non-Sikh body.  …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਨਾਇਆ ਗਿਆ ਪੰਜਾਬੀ ਸਪਤਾਹ

ਵੈਬੀਨਾਰ, ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਦਾ ਕਰਵਾਇਆ ਗਿਆ ਆਯੋਜਨ ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਸਰਕਾਰ ਅਤੇ ਮਾਣਯੋਗ ਵਾਈਸ-ਚਾਂਸਲਰ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਪੰਜਾਬੀ ਸਪਤਾਹ ਨੂੰ ਮਨਾਉਣ ਹਿੱਤ ਸਮਾਗਮਾਂ ਦੀ ਲੜੀ ਵਿਚ ਵੈਬੀਨਾਰ, ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਏ ਗਏ।               …

Read More »

ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਦਾ ਆਯੋਜਨ

ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਪੰਜਾਬ ਸਰਕਾਰ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੇ ਵਿਸ਼ੇਸ਼ ਉਦਮ ਸਦਕਾ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਦੇ ਸਬੰਧ ਵਿਚ ਮਹਾਤਮਾ ਗਾਂਧੀ ਦੇ ਜੀਵਨ ਅਤੇ ਕਾਰਜ ਵਿਸ਼ੇ `ਤੇ ਇਕ ਆਨਲਾਈਨ ਭਾਸ਼ਣ ਦਾ ਆਯੋਜਨ ਕੀਤਾ। ਇਸ ਮੌਕੇ ਵੱਖ ਵੱਖ ਅਦਾਰਿਆਂ ਦੇ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ …

Read More »

History Department organized lecture on 150th Birth anniversary of Mahatma Gandhi

Amritsar, November 7 (Punjab Post Bureau) – Department of History of Guru Nanak Dev University organised an online lecture on Mahatma Gandhi in commemoration of  150th Birth anniversary of Mahatma Gandhi on the initiative of Punjab Government and Vice-Chancellor, Prof. Jaspal  Singh Sandhu.                     While introducing about the lecture, Prof. Amandeep Bal …

Read More »

ਡੈਮੋਕਰੈਟਿਕ ਇੰਪਲਾਈਜ਼ ਫਰੰਟ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ 29-10-2020 ਨੂੰ ਹੋਈ ਚੋਣ ਵਿਚ ਜੇਤੂ ਰਹੀ ਡੈਮੋਕਰੈਟਿਕ ਇੰਪਲਾਈਜ਼ ਫਰੰਟ ਦੀ ਸਮੁੱਚੀ ਟੀਮ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਅਤੇ ਸਰਬੱਤ ਦੇ ਭਲੇ ਲਈ ਪ੍ਰਬੰਧਕੀ ਬਲਾਕ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਭਾਈ ਸੁਖਵੰਤ ਸਿੰਘ ਰਾਗੀ ਅਤੇ ਉਹਨਾਂ ਦੇ ਸਾਥੀ ਭਾਈ ਸਵਰਨਜੀਤ ਸਿੰਘ, ਭਾਈ …

Read More »

ਸਰਕਾਰੀ ਦਫ਼ਤਰਾਂ ‘ਚ ਹਰ ਬੁੱਧਵਾਰ ਸੁਣੇ ਜਾਣਗੇ ਲੋਕਾਂ ਦੇ ਮਸਲੇ -ਡਿਪਟੀ ਕਮਿਸ਼ਨਰ

ਰਾਜ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਕਾਰਜ਼ਾਂ ਸਬੰਧੀ ਹੋਈ ਰੀਵਿਊ ਮੀਟਿੰਗ ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਜ਼ਿਲੇ ਦੇ ਹਰੇਕ ਸਰਕਾਰੀ ਵਿਭਾਗ ਅੰਦਰ ਜ਼ਿਲਾ ਅਧਿਕਾਰੀਆਂ ਵੱਲੋਂ ਹਰ ਬੁੱਧਵਾਰ ਨੂੰ ਲੋਕ ਮਸਲੇ ਸੁਣਨ ਲਈ ਸਵੇਰੇ 11 ਵਜੇ ਤੋਂ 1 ਵਜੇ ਤੱਕ ਦਾ ਸਮਾਂ ਤੈਅ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਹੋਰ ਵਧੇਰੇ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਈਆ ਜਾ …

Read More »

ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਨੂੰ ਸਭ ਤੋਂ ਵੱਧ ਪਲੇਸਮੈਂਟ ਐਵਾਰਡ ਨਾਲ ਨਿਵਾਜ਼ਿਆ

ਜੰਡਿਆਲਾ ਗੁਰੂ, 7 ਨਵੰਬਰ (ਹਰਿੰਦਰਪਾਲ ਸਿੰਘ) – ਏ.ਜੀ.ਸੀ ਮਾਨਾਂਵਾਲਾ ਵਿਖੇ ਰਾਕੇਸ਼ ਜੇਤਲੀ ਡੀਨ ਟਰੇਨਿੰਗ ਅਤੇ ਪਲੇਸਮੈਂਟਸ ਆਫ ਅੰਮ੍ਰਿਸਤਰ ਗਰੁੱਪ ਆਫ ਕਾਲਜਿਜ਼ ਨੂੰ ਸ਼ਾਨਦਾਰ ਸਿਖਲਾਈ ਅਤੇ ਪਲੇਸਮੈਂਟ ਅਫਸਰ ਵਜੋਂ ”ਗੋਲਡਨ ਏ.ਆਈ.ਐਮ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਇਹ ਪੁਰਸਕਾਰ ਕਾਲਜ ਦੇ ਪਲੇਸਮੈਂਟ, ਕੰਪਨੀ ਦੇ ਐਚ.ਆਰ ਵਲੋਂ ਦਿੱਤੇ ਵਿਸ਼ਲੇਸ਼ਣ ਅਤੇ ਨਵੀਂ ਕੰਪਨੀ ਨਾਲ ਜੋੜਨ ‘ਤੇ ਅਧਾਰਿਤ ਹੈ।ਇਹ ਪੁਰਸਕਾਰ ਏ.ਜੀ.ਸੀ ਸਮੇਤ ਭਾਰਤ ਦੇ ਚੋਟੀ ਦੇ …

Read More »

ਖ਼ਾਲਸਾ ਕਾਲਜ ਵਿਖੇ ਪੰਜਾਬੀ ਸੂਬੇ ਦਾ ਨਵ-ਨਿਰਮਾਣ ਪ੍ਰਾਪਤੀਆਂ ਅਤੇ ਨੁਕਸਾਨ ਵਿਸ਼ੇ ’ਤੇ ਵਿਚਾਰ-ਚਰਚਾ

ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਵਿਭਾਗ ਵਲੋਂ ਇਕ ਪੈਨਲ ਡਿਸਕਸ਼ਨ ਕਰਵਾਈ ਗਈ।ਜਿਸ ਵਿੱਚ ਡਾ. ਪਰਮਜੀਤ ਸਿੰਘ ਜੱਜ, ਡਾ. ਜਗਰੂਪ ਸਿੰਘ ਸੇਖੋਂ, ਡਾ. ਮਹਿਲ ਸਿੰਘ ਡਾ. ਸੁਖਜੀਤ ਸਿੰਘ ਆਦਿ ਵਿਦਵਾਨਾਂ ਨੇ ਹਿੱਸਾ ਲਿਆ। ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ …

Read More »

ਰੋਬੋਟਿਕਸ ‘ਚ ਕਰਵਾਇਆ ਜਾਵੇਗਾ ਮੁਫਤ ਕੋਰਸ

ਦੂਰ ਦੁਰਾਡੇ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ 125 ਰੁਪੈ ਕਿਰਾਇਆ ਵੀ ਮਿਲੇਗਾ ਕਪੂਰਥਲਾ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸ਼ਾਸ਼ਨ ਵਲੋਂ ਭਵਿੱਖ ‘ਚ ਉਦਯੋਗਾਂ ਦੀ ਮੰਗ ਦੇ ਮੱਦੇਨਜ਼ਰ ਰੋਬੋਟਿਕਸ ਵਿਚ ਮੁਫਤ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।                     ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਆਉਣ ਵਾਲਾ ਸਮਾਂ …

Read More »

ਏ.ਡੀ.ਸੀ ਦੀ ਹਾਜ਼ਰੀ ‘ਚ ਕੱਢੇ ਗਏ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸਾਂ ਦੇ ਡਰਾਅ

ਕਪੂਰਥਲਾ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸ਼ਾਸ਼ਨ ਵਲੋਂ ਦੀਵਾਲੀ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਤੇ ਸਟੋਰੇਜ਼ ਲਈ 17 ਆਰਜ਼ੀ ਲਾਇਸੈਂਸ ਦੇਣ ਸਬੰਧੀ ਅੱਜ ਜਿਲਾ ਪ੍ਰਸਾਸ਼ਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਰਾਅ ਕੱਢੇ ਗਏ।                   ਬਿਨੈਕਾਰਾਂ ਦੀ ਹਾਜ਼ਰੀ ਵਿੱਚ ਡਰਾਅ ਕੱਢਣ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ …

Read More »