Tuesday, November 24, 2026

Daily Archives: February 12, 2021

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਨੌਜਵਾਨਾਂ ਲਈ ਵਰਦਾਨ – ਰਣਬੀਰ ਸਿੰਘ ਮੂਧਲ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਪਿਤ ਕੀਤਾ ਗਿਆ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਤਸਰ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।                  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਦੱਸਿਆ ਕਿ ਬਿਊਰੋ ਵਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੋਕੇ …

Read More »

ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਕੁਮਾਰ ਵਲੋਂ ਐਨ.ਸੀ.ਸੀ ਕੈਂਪ ਦਾ ਨਿਰੀਖਣ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ ਸਾਹਿਬ ਵਿਖੇ 8 ਤੋਂ 12 ਫਰਵਰੀ ਤੱਕ ਪੰਜ ਦਿਨਾ ਸਲਾਨਾ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ।ਇਸ ਦੌਰਾਨ ਬ੍ਰਿਗੇਡੀਅਰ ਰੋਹਿਤ ਕੁਮਾਰ ਗਰੁੱਪ ਕਮਾਂਡਰ ਅੰਮ੍ਰਿਤਸਰ ਗਰੁੱਪ ਵਲੋਂ ਇਸ ਕੈਂਪ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਉਨਾਂ ਦਾ ਸਵਾਗਤ ਕੈਂਪ ਵਿੱਚ ਪਹੁੰਚਣ ਤੇ ਕਰਨਲ ਰਵੀਦੀਪ ਸਿੰਘ ਕਮਾਂਡਿੰਗ ਅਫ਼ਸਰ-ਕਮ-ਕੈਂਪ …

Read More »

1st Punjab Battalion NCC Amritsar organized an Annual Training Camp

Amritsar, February (Punjab Post Bureau) – 1st Punjab Battalion NCC Amritsar organized an Annual Training Camp from 08th to 12th Feb. 2021 under the leadership of its Commanding Officer, Col R D Singh. After long lockdown, NCC cadets were very excited to attend the camp. A total of 300 cadets along with Associate NCC Officers (ANOs) attended the camp. COVID-19 …

Read More »

ਡਿਪਟੀ ਕਮਿਸ਼ਨਰ ਵਲੋਂ ਸੁਵਿਧਾ ਕੇਂਦਰਾਂ ‘ਚ ਬਕਾਇਆ ਕੇਸਾਂ ਨੂੰ ਤਰੁੰਤ ਨਿਪਟਾਉਣ ਦੇ ਨਿਰਦੇਸ਼

ਲੋੜ ਅਨੁਸਾਰ ਨਵੇਂ ਸੇਵਾ ਕੇਂਦਰ ਖੋਲਣ ਬਾਰੇ ਵੀ ਤਜਵੀਜ਼ ਬਣਾਉਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਦੇ ਕੰਮ ਦੀ ਸਮੀਖਿਆ ਕਰਦੇ ਹਰ ਨਾਗਰਿਕ ਨੂੰ ਖਿੜੇ ਮੱਥੇ ਜੀ ਆਇਆਂ ਕਹਿਣ ਦੀ ਲੋੜ ‘ਤੇ ਜ਼ੋਰ ਦਿੰਦੇ ਕਿਹਾ ਕਿ ਸੇਵਾ ਕੇਂਦਰ ਵਿਚ ਲੋਕਾਂ ਨੂੰ ਲੰਮਾ ਇੰਤਜ਼ਾਰ ਨਾ ਕਰਨਾ …

Read More »

ਧੂਰੀ ਵਿਖੇ ਮਹਿਲਾ ਉਮੀਦਵਾਰ ਦੀ ਕੀਤੀ ਨਿਵੇਕਲੀ ਪਹਿਲ ਕਾਰਨ ਭਖਿਆ ਚੋਣ ਮੈਦਾਨ

ਸਮਰੱਥਕਾਂ ਨੇ ਜਿੱਤਣ ‘ਤੇ ਵਾਰਡ ਲਈ ਐਂਬੂਲੈਂਸ ਗਿਫਟ ਦੇਣ ਦਾ ਕੀਤਾ ਐਲਾਨ ਧੂਰੀ, 12 ਫਰਵਰੀ (ਪ੍ਰਵੀਨ ਗਰਗ) – 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਧੂਰੀ ਦੇ ਵਾਰਡ ਨੰਬਰ 5 ਵਿੱਚ ਇੱਕ ਮਹਿਲਾ ਆਜਾਦ ਉਮੀਦਵਾਰ ਨੇ ਨਿਵੇਕਲੀ ਪਹਿਲ ਕਰਦਿਆਂ ਇਸ ਵਾਰਡ ਵਿੱਚ ਮੁਕਾਬਲਾ ਫਸਵਾਂ ਬਣਾ ਦਿੱਤਾ ਹੈ। ਵੁਮੈਨ ਅੱਗਰਵਾਲ ਸਭਾ ਧੂਰੀ ਦੀ ਪ੍ਰਧਾਨ ਅਤੇ ਸਮਾਜ ਸੇਵਕਾ ਪੂਜਾ …

Read More »

ਵਾਰਡ ਨੰਬਰ 37 ਦੀ ਜ਼ਿਮਨੀ ਚੋਣ ਮੁਹਿੰਮ ਭਖੀ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਅੰਮ੍ਰਿਤਸਰ ਹਲਕਾ ਦੱਖਣੀ ‘ਚ ਪੈਂਦੀ ਵਾਰਡ ਨੰਬਰ 37 ਦੀ ਜ਼ਿਮਨੀ ਚੋਣ ਦਾ ਦੰਗਲ ਭਖ ਗਿਆ ਹੈ। ਕਾਗਰਸ ਦੇ ਕੋਂਸਲਰ ਹਰਪ੍ਰੀਤ ਸਿੰਘ ਗੋਲਡੀ ਦੀ ਮੌਤ ਹੋ ਜਾਣ ‘ਤੇ ਖਾਲੀ ਹੋਈ ਇਸ ਸੀਟ ‘ਤੇ ਜਿੱਤ ਹਾਸਲ ਕਰਨ ਲਈ ਤਿੰਨ ਪ੍ਰਮੁੱਖ ਪਾਰਟੀਆਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਹਨ।ਵਿਧਾਨ ਸਭਾ ਦੀ 2022 ‘ਚ ਆ ਰਹੀ ਚੋਣ ਦੇ ਮੱਦੇਨਜ਼ਰ …

Read More »