Tuesday, November 24, 2026

Daily Archives: February 25, 2021

ਬਰਨਾਲਾ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ’ਤੇ ਬੀਬੀ ਜਗੀਰ ਕੌਰ ਨੇ ਪ੍ਰਗਟਾਇਆ ਅਫ਼ਸੋਸ

ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਾਰਟ ਸਰਕਟ ਕਾਰਨ ਬਰਨਾਲਾ ਦੇ ਇਕ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ਦੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਬੰਧਕੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਬਰਨਾਲਾ ਦੇ ਬਾਜਵਾ ਪੱਤੀ ਵਿਚ ਸਥਿਤ ਗੁਰਦੁਆਰਾ …

Read More »

ਮਿਸ਼ਨ ਸ਼ਤ-ਪ੍ਰਤੀਸ਼ਤ ਤੇ ਦਾਖਲਾ ਮੁਹਿੰਮ ਲਈ ਸਿੱਖਿਆ ਵਿਭਾਗ ਵੱਲੋਂ ਸਰਗਰਮੀਆਂ ਤੇਜ਼

ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਨੇ ਬਲਾਕ ਨੋਡਲ ਅਫਸਰਾਂ ਨਾਲ ਕੀਤੀ ਮੀਟਿੰਗ ਪਠਾਨਕੋਟ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਚਲਾਈ ਜਾ ਰਹੀ ਮਿਸ਼ਨ ਸ਼ਤ-ਪ੍ਰਤੀਸ਼ਤ ਮੁਹਿੰਮ ਅਤੇ ਈਚ ਵਨ ਬਰਿੰਗ ਵਨ ਮੁਹਿੰਮ ਦੀ ਸਫਲਤਾ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਠਾਨਕੋਟ ਵਰਿੰਦਰ ਪਰਾਸਰ ਵਲੋਂ ਜਿਲ੍ਹੇ ਦੇ ਬਲਾਕ ਨੋਡਲ ਅਫਸਰਾਂ ਨਾਲ ਜਿਲ੍ਹਾ …

Read More »

ਸੇਵਾ ਕੇਂਦਰਾਂ ‘ਚ ਪੀ.ਐਮ.ਐਸ.ਵੀ.ਏ ਨਿਧੀ ਸਕੀਮ ਅਧੀਨ ਸਟਰੀਟ ਵੈਂਡਰਾਂ ਲਈ ਸੇਵਾਵਾਂ ਆਰੰਭ

ਪਠਾਨਕੋਟ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ ਪੀ.ਐਮ.ਐਸ.ਵੀ.ਏ ਨਿਧੀ ਸਕੀਮ ਅਧੀਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।                ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਸਟਰੀਟ ਵੈਂਡਰਾਂ ਲਈ ਕਰਜ਼ੇ ਲਈ ਬਿਨੈ ਪੱਤਰ ਅਤੇ ਸਿਫ਼ਾਰਸ਼ ਪੱਤਰ (ਰੈਕਮੈਂਡੇਸ਼ਨ …

Read More »

ਨਾਦ ਪ੍ਰਗਾਸ ਵਲੋਂ ਬਸੰਤ ਰੁੱਤ ਦੌਰਾਨ 6ਵਾਂ ਅੰਮ੍ਰਿਤਸਰ ਸਾਹਿਤ ਉਤਸਵ ਆਰੰਭ

ਸਿਖਿਆ ਸ਼ਾਸਤਰੀਆਂ ਨੇ ਕਿਸਾਨੀ ਸਮੱਸਿਆਵਾਂ ਬਾਬਤ ਦਿੱਤੇ ਸੁਝਾਅ ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਗੰਭੀਰ ਚਿੰਤਨ ਅਤੇ ਵਿਚਾਰਾਂ ਉਪਰ ਕੇਂਦਰਿਤ ਹੁੰਦਾ ਹੋਇਆ 6ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਸ਼ਾਨਦਾਰ ਉਦਘਾਟਨ ਅੱਜ ਇਥੇ ਖਾਲਸਾ ਕਾਲਜ ਫਾਰ ਵੁਮਨ ਵਿਖੇ ਪ੍ਰਮੁੱਖ ਸਿਖਿਆ ਸ਼ਾਸਤਰੀਆਂ ਦੀ ਹਾਜ਼ਰੀ ਵਿਚ ਹੋਇਆ।ਉਦਘਾਟਨੀ ਸਮਾਰੋਹ ਦਾ ਆਰੰਭ ਕਰਦਿਆਂ ਪ੍ਰਿੰਸੀਪਲ ਮਨਪ੍ਰੀਤ ਕੌਰ ਕਿਹਾ ਕਿ ਨਾਦ ਪ੍ਰਗਾਸੁ ਵੱਲੋਂ ਕਰਵਾਏ ਜਾਂਦੇ ਇਸ ਅੰਮ੍ਰਿਤਸਰ ਸਾਹਿਤ …

Read More »

ਵਿਸ਼ਵ ਸ਼ਾਂਤੀ ਲਈ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦਾ ਮੇਅਰ ਨੇ ਕੀਤਾ ਸਵਾਗਤ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਸ਼੍ਰੀ ਲਕਸ਼ਮੀ ਨਰਾਇਣ ਮਹਾਂਯੱਗ ਲਕਸ਼ਮੀ ਅਰੋੜਾ ਦੀ ਅਗਵਾਈ ਹੇਠ ਤਿਰੁਪਤੀ ਬਾਲਾ ਜੀ ਮੰਦਿਰ ਗਰੀਨ ਫੀਲਡ ਤੋਂ ਵਿਸ਼ਵ ਸ਼ਾਂਤੀ ਲਈ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਹ ਸ਼ੋਭਾ ਯਾਤਰਾ ਗਰੀਨ ਫੀਲਡ, ਨਿਊ ਗਰੀਨ ਫੀਲਡ, ਦੱਤਾ ਇੰਨਕਲੇਵ ਤੋਂ ਹੁੰਦੀ ਹੋਈ ਕਾਲੀ ਮਾਤਾ ਮੰਦਿਰ ਵਿਖੇ ਪਹੁੰਚੀ।ਜਿਥੇ ਮੇਅਰ ਕਰਮਜੀਤ ਸਿੰਘ …

Read More »

ਮੇਅਰ ਵਲੋਂ ਸ਼ਹਿਰ ਦੇ ਅੰਦਰੂਨ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ ਲਈ 56 ਨਵੇਂ ਰਿਕਸ਼ੇ ਰਵਾਨਾ

ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਦੀ ਸਫਾਈ ਲਈ ਲਾਏ 5 ਵਿਸ਼ੇਸ਼ ਰਿਕਸ਼ੇ ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨ ਇਲਾਕਿਆਂ ਵਿਚੋਂ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ ਲਈ ਰੈਗ ਪਿੱਕਰਜ਼ ਨੂੰ 56 ਨਵੇਂ ਰਿਕਸ਼ੇ ਹੈਂਡ ਓਵਰ ਕੀਤੇ ਗਏ।ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ …

Read More »

Kapurthala got two major projects worth Rs. 39.16 crore

Chief Minister laid online foundation stone Kapurthala, February 25 (Punjab Post Bureau) – Kapurthala district today got two major projects of Rs. 39.16 crore as the chief Minister Captain Amarinder singh laid the foundation stone online which would boost the employment opportunities for youth as well as facilitate to reduce the pollution level by vehicles. Both these institutes are to …

Read More »

70 youth got mini bus permits under Rural link roards permit system in Kapurthala

Kapurthala, February 25 (Punjab Post Bureau) – Punjab Chief Minister Capt Amarinder Singh today started distributing mini bus permits with “Rural Link Road Permit System” under which 70 youth across the district got mini bus permits to provide employment opportunities to the youth under the door-to-door employment and business mission.                   During …

Read More »

ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ‘ਚੋਂ ਕੱਢ ਕੇ ਰੁਜ਼ਗਾਰ ਦਿਵਾਉਣ ਲਈ ‘ਮਿਸ਼ਨ ਰੈਡ ਸਕਾਈ’ ਸ਼ੁਰੂ

ਕਪੂਰਥਲਾ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿਚੋਂ ਕੱਢ ਕੇ ਰੋਜ਼ਗਾਰ ਦਿਵਾਉਣ ਲਈ ਪੰਜਾਬ ਸਰਕਾਰ ਵਲੋਂ ‘ਮਿਸ਼ਨ ਰੈਡ ਸਕਾਈ’ ਸ਼ੁੁਰੂ ਕੀਤਾ ਗਿਆ ਹੈ।ਜਿਸ ਤਹਿਤ ਜਿਲ੍ਹਾ ਕਪੂਰਥਲਾ ਅੰਦਰ ਡਾ. ਚਾਰੂਮਿਤਾ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਨੋਡਲ ਅਫਸਰ ਨਿਯੁੱਕਤ ਕੀਤਾ ਗਿਆ ਹੈ।                  ਇਸ ਸਬੰਧੀ ਵੱਖ-ਵੱਖ ਵਿਭਾਗਾਂ ਤੋਂ 50 …

Read More »

Sessions Judge and Chief Judicial Magistrate made surprise visit to Central Jail

Instructs for maximum inclusion of prisoners in sports, yoga & constructive activities Kapurthala, February 25 (Punjab Post Bureau) – District and Sessions Judge Kapurthala Mr. Kishore Kumar, Mr. Ram Kumar Singla Additional District and Sessions Judge, Mr. Jaspal Verma Additional District Magistrate Kapurthala and Sessions Judge Kapurthala and Mr. Ajit Pal Singh Chief Judicial Magistrate-cum-Secretary District Legal Services Authority Kapurthala …

Read More »