ਧੂਰੀ, 17 ਅਪ੍ਰੈਲ (ਪ੍ਰਵੀਨ ਗਰਗ) – ਕਿਸਾਨ ਅੰਦੋਲਨ ਅਤੇ ਲੰਘੀਆਂ ਨਗਰ ਕੌਂਸਲ ਚੋਣਾਂ ਵਿੱਚ ਆਪਣੀ ਹੋਂਦ ਗਵਾ ਚੁੱਕੇ ਅਕਾਲੀ ਦਲ (ਬ) ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਹੁਣ ਸੱਤਾ ਵਿੱਚ ਆਉਣ ‘ਤੇ ਪੰਜਾਬ ਦੇ ਕਿਸੇ ਦਲਿਤ ਚਿਹਰੇ ਨੂੰ ਉੱਪ ਮੁੱਖ ਮੰਤਰੀ ਬਨਾਉਣ ਦਾ ਐਲਾਨ ਕਰਕੇ ਆਪਣੀ ਦਿਨ-ਪ੍ਰਤੀਦਿਨ ਖਤਮ ਹੁੰਦੀ ਜਾ ਰਹੀ ਸਿਆਸੀ ਜ਼ਮੀਨ ਬਚਾਉਣ ਵਿੱਚ ਲੱਗੇ ਹੋਏ ਹਨ। ਪੰਜਾਬ ਪ੍ਰਦੇਸ਼ ਕਾਂਗਰਸ …
Read More »Daily Archives: April 17, 2021
400 ਸਾਲਾ ਸ਼ਤਾਬਦੀ ਸਮਾਗਮਾਂ ‘ਚ ਸੰਗਤਾਂ ਹੁੰਮ-ਹਮਾ ਕੇ ਹੋਣ ਸ਼ਾਮਲ- ਬੀਬੀ ਜਗੀਰ ਕੌਰ
ਸ਼ਤਾਬਦੀ ਸਬੰਧੀ ਗੁਰੂ ਨਗਰੀ ਦੀਆਂ ਸਭਾ-ਸੁਸਾਇਟੀਆਂ ਦੀ ਇਕੱਤਰਤਾ 20 ਨੂੰ ਅੰਮ੍ਰਿਤਸਰ, 17 ਅਪ੍ਰੈਲ (ਗੁਰਪ੍ਰੀਤ ਸਿੰਘ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਸਭਾ-ਸੁਸਾਇਟੀਆਂ ਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਇਕੱਤਰਤਾ 20 ਅਪ੍ਰੈਲ ਨੂੰ …
Read More »400 ਸਾਲਾ ਨਗਰ ਕੀਰਤਨ ਗੁ. ਮੰਜੀ ਸਾਹਿਬ ਅੰਬਾਲਾ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ, 17 ਅਪ੍ਰੈਲ (ਗੁਰਪ੍ਰੀਤ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਅਗਲੇ ਪੜਾਅ ਗੁਰਦੁਆਰਾ ਅੰਬ ਸਾਹਿਬ ਲੰਬੇ ਮੁਹਾਲੀ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਸੱਜੇ …
Read More »ਜਨਮ ਦਿਨ ਮੁਬਾਰਕ – ਪੀਯੂਸ਼ ਜਿੰਦਲ
ਧੂਰੀ, 17 ਅਪ੍ਰੈਲ (ਪ੍ਰਵੀਨ ਗਰਗ) – ਵਰਿੰਦਰ ਜ਼ਿੰਦਲ ਅਤੇ ਸਵਿਤਾ ਜ਼ਿੰਦਲ ਵਾਸੀ ਧੂਰੀ ਵਲੋਂ ਹੋਣਹਾਰ ਬੇਟੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
Read More »ਗੁਰਮੀਤ ਸਿੰਘ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਨਰੇਰੀ ਸਕੱਤਰ ਨਿਯੁੱਕਤ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੰਮ-ਕਾਰ ਅਤੇ ਸੰਸਾਰ ਭਰ ਦੇ ਸਿੱਖਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਨਵੇਂ ਆਨਰੇਰੀ ਸਕੱਤਰ ਗੁਰਮੀਤ ਸਿੰਘ (ਐਮ.ਏ, ਐਲ.ਐਲ.ਬੀ, ਸੀ.ਏ.ਆਈ.ਆਈ.ਬੀ) ਦੀ ਨਿਯੁੱਕਤੀ ਕੀਤੀ ਹੈ। …
Read More »ਦਾਣਾ ਮੰਡੀ ਭਗਤਾਂਵਾਲਾ ਵਿਖੇ 18 ਅਪ੍ਰੈਲ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ
ਡੋਰ ਟੁ ਡੋਰ ਕੀਤਾ ਲਾਮਬੰਦ, ਪਰਿਵਾਰਾਂ ਸਮੇਤ ਪਹੁੰਚਣਗੇ ਲੱਖਾਂ ਕਿਸਾਨ, ਮਜ਼ਦੂਰ ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਦਿੱਲੀ ਸਿੰਘੂ ਕੁੰਡਲੀ ਬਾਰਡਰ ਵਿਖੇ ਚੱਲ ਅੰਦੋਲਨ ਨੂੰ ਹੋਰ ਤੇਜ ਕਰਨ ਲਈ, ਕਣਕ ਦੀ ਖ੍ਰੀਦ ਬਿਨਾਂ ਸ਼ਰਤ ਕਰਵਾਉਣ ਲਈ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, …
Read More »Adequate arrangements of gunny bags for wheat procurement in Punjab -Yashanjit Singh
Punjab government will procure 130 lakh MT during the season Kapurthala, April 17 (Punjab Post Bureau) – Managing Director Punjab State Warehouse Corporation Mr. Yashanjit Singh said that Punjab has adequate quantity of bardana for the procurement of wheat and farmers and artiyas would not face any difficulty during the season. …
Read More »`Holy city’ Amritsar City to get 24×7 Clean Water Supply
World Bank-Funded Project launched with Help Punjab Govt. – Mayor Amritsar, April 17 (Punjab Post Bureau) – In a major initiative, Municipal Corporation Amritsar (MCA) is all set to unveil an ambitious project of 24×7 water supply systems in the `Holy City’. The project is funded by the World Bank and Government of Punjab and to be implemented by MCA, …
Read More »Commendable performance by DAV Students
Amritsar, April 17 (Punjab Post Bureau) – The students of DAV Public School Lawrence Road performed stupendously well in 58th National Roller Skating Championship organised by Roller Skating Federation of India at United Sports Club, Dhelpur, Mohali from 1st April to 11th April 2021. In all 3000 players participated in this championship. Rahul Rai ( Std – XII) clinched the …
Read More »Special camps to set up at sub-divisional level for vaccination of employees
Deputy Commissioner directs the remaining employees to get vaccinated immediately Kapurthala, April 17 (Punjab Post Bureau) – Deputy Commissioner Kapurthala Mrs. Deepti Uppal has directed to conduct special camps at sub division level hospitals on Saturdays and Sundays for vaccination of officers and staff of various departments who are still not vaccinated. …
Read More »
Punjab Post Daily Online Newspaper & Print Media