ਧੂਰੀ, 8 ਅਪ੍ਰੈਲ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਸੱਦੇ ‘ਤੇ ਬਿਜਲੀ ਬਿਲਾਂ ਦੇ ਵਿਰੋਧ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਵੱਖ-ਵੱਖ ਥਾਂਈਂ ਬਿਜਲੀ ਬਿਲ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸੇ ਲੜੀ ‘ਚ ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਸਿੰਗਲਾ ਨੇ ਪਾਰਟੀ ਵਰਕਰਾਂ ਸਮੇਤ ਅੱਜ ਧੂਰੀ ਵਿਖੇ ਬਿਜ਼ਲੀ ਬਿਲ ਫੂਕਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ …
Read More »Daily Archives: April 8, 2021
2022 ਦੀ ਚੋਣਾਂ ਵਿੱਚ ਬਸਪਾ ਸੂਬੇ ‘ਚ ਬਣਾਏਗੀ ਸਰਕਾਰ – ਲੌਂਗੋਵਾਲ
ਕਿਹਾ, ਜਨਤਾ ਨਾਲ ਕੀਤੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ ਸੰਗਰੂਰ, 8 ਅਪ੍ਰੈਲ (ਜਗਸੀਰ ਲੌਂਗੋਵਾਲ) – ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪਵਿੱਤਰ ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੁਨਾਮ ਦੇ ਜਨਰਲ ਸੈਕਟਰੀ ਤੇ ਯੂਥ ਆਗੂ ਕਸ਼ਮੀਰਾ ਸਿੰਘ ਲੌਂਗੋਵਾਲ …
Read More »ਸਮਾਜਿਕ, ਧਾਰਮਿਕ ਤੇ ਰਾਜਨੀਤਕ ਆਗੂਆਂ ਵਲੋਂ ਇੰਦਰਜੀਤ ਸਿੰਘ ਨੂੰ ਸ਼ਰਧਾਜਲੀ ਭੇਂਟ
ਸੰਗਰੂਰ, 8 ਅਪ੍ਰੈਲ (ਲੌਂਗੋਵਾਲ) – ਪੱਤਰਕਾਰ ਜਗਸੀਰ ਲੌਂਗੋਵਾਲ ਦੇ ਛੋਟੇ ਭਰਾ ਇੰਦਰਜੀਤ ਸਿੰਘ ਜੋ ਕੇ 36 ਸਾਲ ਦੀ ਨੌਜਵਾਨ ਅਵਸਥਾ ਵਿੱਚ ਸੰਖੇਪ ਬਿਮਾਰੀ ਕਾਰਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਥਾਨਕ ਗੁਰਦਵਾਰਾ ਸਾਹਿਬ ਬਾਬਾ ਆਲਾ ਸਿੰਘ ਦੀ ਢਾਬ ਪੱਤੀ ਵਡਿਆਣੀ ਵਿਖੇ ਹੋਇਆ।ਬਾਬਾ ਧਰਮ ਸਿੰਘ ਲੱਡਾ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ …
Read More »1 ਕਰੋੜ 26 ਹਜ਼ਾਰ ਰੁਪਏ ਦੀ ਵਸੂਲੀ ‘ਤੇ ਮੇਅਰ ਵਲੋਂ ਵਾਟਰ ਸਪਲਾਈ ਤੇ ਸੀਵਰੇਜ਼ ਵਿਭਾਗ ਦੀ ਸਰਾਹਨਾ
ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਦੇ ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ਮਿੱਤਲ ਅਤੇ ਵਾਟਰ ਸਪਲਾਈ ਤੇ ਸੀਰਵੇਜ਼ ਸਬ ਕਮੇਟੀ ਦੇ ਚੇਅਰਮੈਨ ਮਹੇਸ਼ ਖੰਨਾ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੇਂਦਰੀ ਜੇਲ੍ਹ ਭਰਾੜੀਵਾਲ ਨੂੰ ਜੇਲ ਅੰਦਰ ਵਰਤੇ ਜਾ ਰਹੇ ਪਾਣੀ ਦਾ ਮਿਤੀ 1-3-2017 ਤੋਂ ਹੁਣ ਤੱਕ ਦਾ ਬਿੱਲ ਜਿਸ ਦੀ ਰਕਮ …
Read More »ਖ਼ਾਲਸਾ ਕਾਲਜ ਦੇ ਸ਼ੂਟਿੰਗ ਦੇ ਵਿਦਿਆਰਥੀ ਨੇ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾਈ
4 ਦਹਾਕੇ ਬਾਅਦ ਉਲੰਪਿਕ ’ਚ ਗੂੰਜ਼ੇਗਾ ਕਾਲਜ਼ ਦਾ ਨਾਮ – ਡਾ. ਮਹਿਲ ਸਿੰਘ ਅੰਮ੍ਰਿਤਸਰ, 8 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼ੂਟਿੰਗ ਦੇ ਖਿਡਾਰੀ ਦਿਵਿਆਂਸ਼ ਸਿੰਘ ਪੰਵਾਰ ਨੇ ਚਾਰ ਦਹਾਕਿਆਂ ਬਾਅਦ ਇਤਿਹਾਸ ਕਾਇਮ ਕਰਦਿਆਂ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾ ਲਈ ਹੈ। ਦਿਵਿਆਂਸ਼ ਟੋਕੀਉ ਉਲੰਪਿਕਸ ’ਚ ਜਾਣ ਵਾਲੇ ਭਾਰਤੀ ਦਲ ਦਾ ਹਿੱਸਾ ਹੋਵੇਗਾ।ਇਸ ਖ਼ਬਰ ਦੇ ਆਉਦਿਆਂ ਹੀ ਕਾਲਜ ’ਚ ਖ਼ੁਸ਼ੀ …
Read More »Khalsa College Student Selected for Tokyo Olympics, Campus Upbeat
Amritsar, April 8 (Punjab Post Bureau) – Divyansh Singh Panwar a budding shooting star from Khalsa College Amritsar (KCA) has been selected for the Tokyo Olympics, sending the whole campus to rejoice today. He will be part of the Indian team going to the Tokyo Olympics. Divyansh is undergoing training camps in …
Read More »ਬਤੌਰ 15 ਸਾਲ ਇੰਜੀਨੀਅਰ ਦੀ ਨੌਕਰੀ ਉਪਰੰਤ ਬੀ.ਟੈਕ ਪਾਸ ਰਮਨ ਕੁਮਾਰ ਨੌਜਵਾਨ ਕਿਸਾਨਾਂ ਲਈ ਬਣਿਆ ਮਿਸਾਲ
ਖੇਤੀ ਨੂੰ ਲਾਹੇਵੰਦ ਬਣਾਉਣ ਲਈ ਵਿਉਪਾਰਕ ਸੋਚ ਅਪਨਾਉਣ ਦੀ ਲੋੜ – ਰਮਨ ਸਲਾਰੀਆ ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਉਰੋ) – ਮਾਝੇ ‘ਚ ਕੁੱਝ ਨੌਜਵਾਨ ਕਿਸਾਨ ਮੌਜ਼ੂਦਾਂ ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਸਬਜ਼ੀਆਂ, ਖੁੰਭਾਂ, ਪਸ਼ੂ ਪਾਲਣ, ਸੁਗੰਧੀ ਵਾਲੀਆਂ ਜੜੀ ਬੂਟੀਆਂ, ਮੱਕੀ, ਦਾਲਾਂ, ਤੇਲ ਬੀਜ਼ ਫਸਲਾਂ ਆਦਿ ਵਪਾਰਕ ਫਸਲਾਂ ਨੂੰ ਅਪਣਾ ਕੇ ਅਤੇ ਖੁਦ ਮੰਡੀਕਰਣ ਕਰਕੇ ਕਿਸਾਨੀ ਸਮਾਜ ਲਈ ਰਾਹ ਦਸੇਰਾ ਦਾ ਕੰਮ …
Read More »ਭਾਰਤ-ਪਾਕਿ ਯੁੱਧ 1971 -ਮਾਧੋਪੁਰ ਮਿਲਟਰੀ ਸਟੇਸ਼ਨ ਵਲੋਂ ਸੁਨਹਿਰੀ ਵਿਜੈ ਸਾਲ ਦੇ ਸਨਮਾਨ ‘ਚ ਪੇਂਟਿੰਗ ਮੁਕਾਬਲੇ
ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ‘ਸੁਨਹਿਰੀ ਵਿਜੈ ਮਆਲ’ ਦੇ ਸਨਮਾਨ ਵਿੱਚ ਮਾਧੋਪੁਰ ਵਿਖੇ ਵੱਡੇ ਪੱਧਰ ‘ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਹਰ ਉਮਰ (ਵਰਗ) ਦੇ ਬੱਚਿਆਂ ਨੇ ਹਿੱਸਾ ਲਿਆ।ਬੱਚਿਆਂ ਨੇ ਪਾਕਿਸਤਾਨ ਉਪਰ ਹੋਈ ਜਿੱਤ ਦੇ 50ਵੇਂ ਸੁਨਹਿਰੀ ਵਿਜੈ ਵਰ੍ਹੇ ਪੂਰੇ ਹੋਣ ‘ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਵਿਸ਼ਾ ਦਿੱਤਾ ਗਿਆ। …
Read More »Indo- Pak 1971 War: Painting Competition organised to honour ‘Swarnim Vijay Mashaal’ at Madhopur
Pathankot, April 8 (Punjab Post Burea) – A mega painting competition was organised for children to honour the Swarnim Vijay Mashaal at Madhopur. Children from all age brackets participated in the competition, wherein the theme of ‘50 Golden Years of Victory over Pakistan’ was given to the children to express their patriotism and showcase their talent. …
Read More »ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸ਼ਰ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ
ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰ ਪਰਾਸ਼ਰ ਆਪਣੀ 36 ਸਾਲ ਤੋਂ ਵੱਧ ਸਰਵਿਸ ਕਰ ਕੇ ਸੇਵਾ ਮੁਕਤ ਹੋ ਗਏ ਹਨ।ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਅਤੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੇ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਜਿਥੇ 36 ਸਾਲਾਂ ਤੋਂ ਵੀ ਵੱਧ ਬੇਦਾਗ ਸਰਵਿਸ ਦੀ ਸਭ ਨੂੰ ਖੁਸ਼ੀ ਸੀ, ਉਥੇ ਹੀ …
Read More »
Punjab Post Daily Online Newspaper & Print Media