Tuesday, November 24, 2026

Daily Archives: May 2, 2021

ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ, ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਕਾਰ, ਟੈਕਸੀ ਵਿਚ ਕੇਵਲ 2 ਵਿਅਕਤੀ ਕਰ ਸਕਣਗੇ ਸਫਰ, 10 ਲੋਕਾਂ ਤੋਂ ਵੱਧ ਦਾ ਇਕੱਠ ਨਹੀਂ ਹੋਵੇਗਾ  ਕਪੂਰਥਲਾ, 2 ਮਈ (ਪੰਜਾਬ ਪੋਸਟ ਬਿਊਰੋ) –  ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 30 ਅਪ੍ਰੈਲ ਨੂੰ ਜਾਰੀ ਹਦਾਇਤਾਂ ਤੋਂ ਬਾਅਦ ਅੱਜ ਜਾਰੀ ਨਵੀਆਂ ਪਾਬੰਦੀਆਂ ਦੇ ਅਨੁਕੂਲ ਜਿਲ੍ਹਾ ਕਪੂਰਥਲਾ ਅੰਦਰ ਵੀ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ 30 ਅਪਰੈਲ ਨੂੰ ਜਾਰੀ …

Read More »

ਟੀ.ਐਮ.ਸੀ ਨੇ ਨੰਦੀਗ੍ਰਾਮ ‘ਚ ਵੋਟਾਂ ਦੀ ਦੁਬਾਰਾ ਗਿਣਤੀ ਦੀ ਕੀਤੀ ਮੰਗ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਟੀ.ਐਮ.ਸੀ ਨੇ ਨੰਦੀਗ੍ਰਾਮ ‘ਚ ਪਾਰਟੀ ਪ੍ਰਮੁੱਖ ਮਮਤਾ ਬੈਨਰਜ਼ੀ ਦੀ ਹਾਰ ਤੋਂ ਬਾਅਦ ਪੱਛਮੀ ਬੰਗਾਲ ਦੇ ਚੋਣ ਕਮਿਸ਼ਨ ਨੂੰ ਮਿਲ ਕੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਮੰਗ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਟੀ.ਐਮ.ਸੀ ਪਾਰਟੀ ਦਾ ਵਫਦ ਚੋਣ ਕਮਿਸ਼ਨ ਦੇ ਦਫਤਰ ਪਹੁੰਚਿਆ ਅਤੇ ਵੋਟਾਂ ਦੀ ਗਿਣਤੀ ਮੁੜ ਕਰਵਾਉਣ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਨੰਦੀਗ੍ਰਾਮ ਸੀਟ …

Read More »

ਨੰਦੀਗ੍ਰਾਮ ਤੋਂ ਵੋਟਾਂ ਦੀ ਗਿਣਤੀ ਨੂੰ ਅਦਾਲਤ ‘ਚ ਚੁਣੌਤੀ ਦੇਵਾਂਗੀ – ਮਮਤਾ ਬੈਨਰਜ਼ੀ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਨੰਦੀਗ੍ਰਾਮ ਸੀਟ ਤੋਂ ਟੀ.ਐਮ.ਸੀ ਸੁਪਰੀਮੋ ਮਮਤਾ ਬੈਨਰਜ਼ੀ ਨੂੰ ਬੇਸ਼ੱਕ 1200 ਵੋਟਾਂ ਦੇ ਫਰਕ ਨਾਲ ਜੇਤੂ ਐਲਾਨ ਦਿੱਤਾ ਗਿਆ ਸੀ।ਪ੍ਰੰਤੂ ਬਾਅਦ ‘ਚ ਖਬਰ ਆਈ ਕਿ ਮਮਤਾ ਬੈਨਰਜ਼ੀ ਭਾਜਪਾ ਉਮੀਦਵਾਰ ਸੁਭੇਂਦੋ ਅਧਿਕਾਰੀ ਤੋਂ ਪਿੱਛੇ ਚਲ ਰਹੀ ਹੈ।ਇਸੇ ਦੌਰਾਨ ਹੁਣ ਟੀ.ਐਮ.ਸੀ ਨੇ ਜਾਰੀ ਟਵੀਟ ਵਿੱਚ ਕਿਹਾ ਹੈ ਕਿ ਨੰਦੀਗ੍ਰਾਮ ‘ਚ ਵੋਟਾਂ ਦੀ ਗਿਣਤੀ ਅਜੇ ਚੱਲ ਰਹੀ …

Read More »

ਪੱਛਮੀ ਬੰਗਾਲ ਵਿੱਚ ਮਮਤਾ ਬਣਾਏਗੀ ਹੈਟ੍ਰਿਕ, 211 ਸੀਟਾਂ ‘ਤੇ ਅੱਗੇ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਪੱਛਮੀ ਬੰਗਾਲ ਵਿੱਚ ਤ੍ਰਿਨਾਮੂਲ ਕਾਂਗਰਸ ਪਾਰਟੀ (ਟੀ.ਐਮ.ਸੀ) ਹੈਟ੍ਰਿਕ ਬਣਾਉਣ ਜਾ ਰਹੀ ਹੈ।ਹੁਣ ਤੱਕ ਦੇ ਮਿਲ ਰਹੇ 292 ਸੀਟਾਂ ਦੇ ਰੁਝਾਣਾਂ ਵਿਚੋਂ ਟੀ.ਐਮ.ਸੀ 210 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦਕਿ 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ 80 ਸੀਟਾਂ ਤੇ ਹੋਰਾਂ ਨੂੰ 2 ਸੀਟਾਂ ਮਿਲ ਰਹੀਆਂ ਹਨ।     …

Read More »

ਨੰਦੀਗ੍ਰਾਮ ਤੋਂ ਟੀ.ਐਮ.ਸੀ ਸੁਪਰੀਮੋ ਮਮਤਾ ਬੈਨਰਜ਼ੀ ਜਿੱਤੀ, ਭਾਜਪਾ ਦੇ ਸੁਭੇਂਦੋ ਅਧਿਕਾਰੀ ਹਾਰੇ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਪੱਛਮੀ ਬੰਗਾਲ ਦੇ ਵਿਧਾਨ ਸਭਾ ਹਲਕੇ ਨੰਦੀਗ੍ਰਾਮ ਤੋਂ ਟੀ.ਐਮ.ਸੀ ਸੁਪਰੀਮੋ ਮਮਤਾ ਬੈਨਰਜ਼ੀ ਅਤੇ ਭਾਜਪਾ ਉਮੀਦਵਾਰ ਸੁਭੇਂਦੋ ਅਧਿਕਾਰੀ ਦੇ ਦਰਮਿਆਨ ਸਵੇਰ ਤੋਂ ਹੀ ਕਾਂਟੇ ਦੀ ਟੱਕਰ ਚੱਲ ਰਹੀ ਸੀ।ਇਸ ਸੀਟ ‘ਤੇ ਭਾਜਪਾ ਦੇ ਸੁਭੇਂਦੋ ਅਧਿਕਾਰੀ ਤੇ ਮਮਤਾ ਬੈਨਰਜ਼ੀ ਅੱਗੇ ਪਿੱਛੇ ਚੱਲਦੇ ਰਹੇ।ਪਰ ਹੁਣ ਦੀ ਜਾਣਕਾਰੀ ਅਨੁਸਾਰ ਮਮਤਾ ਬੈਨਰਜ਼ੀ 1200 ਵੋਟਾਂ ਦੇ ਫਰਕ ਨਾਲ ਜਿੱਤ …

Read More »

ਚਾਰ ਸੂਬਿਆਂ ਅਤੇ ਇੱਕ ਕੇਂਦਰੀ ਸਾਸ਼ਿਤ ਪ੍ਰਦੇਸ਼ ਦੇ ਵਿਧਾਨ ਸਭਾ ਨਤੀਜਿਆਂ ਦੀ ਗਿਣਤੀ ਜਾਰੀ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਚਾਰ ਸੂਬਿਆਂ ਪੱਛਮੀ ਬੰਗਾਲ, ਆਸਾਮ, ਤਾਮਿਲਨਾਡੂ, ਕੇਰਲਾ ਅਤੇ ਇੱਕ ਕੇਂਦਰੀ ਸਾਸ਼ਤ ਪ੍ਰਦੇਸ਼ ਪੁਡੀਚਰੀ ਦੇ ਚੋਣ ਨਤੀਜਆਂ ਦੀ ਚੱਲ ਰਹੀ ਗਿਣਤੀ ‘ਚ ਹੁਣ ਤੱਕ ਦੇ ਸਾਹਮਣੇ ਆਏ ਰੁਝਾਣਾਂ ਵਿੱਚ ਆਸਾਮ ਤੇ ਪੁੱਡੀਚਰੀ ਵਿੱਚ ਏ.ਆਈ.ਐਨ.ਆਰ.ਸੀ ਸਰਕਾਰ ਬਣਾਉਣ ਜਾ ਰਹੀ ਹੈ, ਜਦਕਿ ਪੱਛਮੀ ਬੰਗਾਲ ਵਿੱਚ ਟੀ.ਐਮ.ਸੀ, ਤਾਮਿਲਨਾਡੂ ‘ਚ ਡੀ.ਐਮ.ਕੇ ਅਤੇ ਕੇਰਲਾ ਵਿੱਚ ਖੱਬੇਪੱਖੀ ਸਰਕਾਰ …

Read More »

ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਵਸ ਮਨਾਇਆ

ਅੰਮ੍ਰਿਤਸਰ, 2 ਮਈ (ਖੁਰਮਣੀਆਂ) – ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਛੇਹਰਟਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨ ਉਪਰੰਤ ਗਿਆਨੀ ਜਸਬੀਰ ਸਿੰਘ ਨਿਮਾਣਾ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ।ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫ਼ੇ …

Read More »

ਪੁਲਿਸ ਵੱਲੋਂ ਬਿਨਾਂ ਮਾਸਕ 67 ਵਿਅਕਤੀਆਂ ਦੇ ਕਰਵਾਏ ਗਏ ਕੋਰੋਨਾ ਟੈਸਟਾਂ ਵਿੱਚੋਂ 5 ਕੇਸ ਪੋਜ਼ਟਿਵ

ਧੂਰੀ, 2  ਮਈ (ਪ੍ਰਵੀਨ ਗਰਗ) – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਥਾਣਾ ਸਿਟੀ ਧੂਰੀ ਦੇ ਮੁੱਖੀ ਦੀਪਇੰਦਰ ਸਿੰਘ ਜੇਜੀ ਵੱਲੋਂ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਬੀਤੇ ਕੱਲ ਥਾਣਾ ਸਿਟੀ ਧੂਰੀ ਦੇ ਨੇੜੇ ਨਾਕਾਬੰਦੀ ਕਰਕੇ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਕੋਰੋਨਾ ਟੈਸਟ ਥਾਣੇ ਵਿੱਚ ਹੀ ਸਿਵਲ ਹਸਪਤਾਲ ਧੂਰੀ ਦੇ ਡਾਕਟਰਾਂ ਦੀ ਟੀਮ ਪਾਸੋਂ ਕਰਵਾਏ ਗਏ। ਜ਼ਿਕਰਯੋਗ …

Read More »

ਦੁਕਾਨਾਂ ਬੰਦ ਕਰਵਾਉਣ ‘ਤੇ ਵਪਾਰੀਆਂ ਨੇ ਐਸ.ਡੀ.ਐਮ ਖਿਲਾਫ ਜਤਾਈ ਨਰਾਜ਼ਗੀ

ਧੂਰੀ, 2 ਮਈ (ਪ੍ਰਵੀਨ ਗਰਗ) – ਧੂਰੀ ਵਪਾਰ ਮੰਡਲ ਧੂਰੀ ਦੇ ਆਗੂਆਂ ਨੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਦੇ ਖਿਲਾਫ ਹਲਕਾ ਵਿਧਾਇਕ ਦੇ ਨਾਮ ਇੱਕ ਮੰਗ ਪੱਤਰ ਦਿੰਦਿਆਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਸੰਗਰੁਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਜਰੂਰੀ ਵਸਤਾਂ ਦੀਆਂ ਦੁਕਾਨਾਂ ਕੇਵਲ ਸਬ ਡਵੀਜ਼ਨ ਧੂਰੀ ਵਿੱਚ ਹੀ ਬੰਦ ਹਨ।         …

Read More »

ਗੁਰੂਆਂ ਦੇ ਦਰਸਾਏ ਮਾਰਗ ਅਨੁਸਾਰ ਚੱਲ ਕੇ ਜ਼ਾਬਰ ਹਕੂਮਤ ਦਾ ਕਰਾਂਗੇ ਮੁਕਾਬਲਾ – ਉਗਰਾਹਾਂ

ਨਵੀਂ ਦਿੱਲੀ, 2 ਮਈ (ਜਗਸੀਰ ਲੌਂਗੋਵਾਲ) – ਟਿਕਰੀ ਬਾਰਡਰ ਵਿਖੇੇ ਗ਼ਦਰੀ ਗੁਲਾਬ ਕੌਰ ਨਗਰ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ਼ ਤੋਂ ਆਪਣੇ ਸੰਬੋਧਨ ‘ਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗਾਂ ‘ਤੇ ਚੱਲਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ ਅੱਜ ਦੀਆਂ ਜ਼ਾਬਰ ਹਕੂਮਤਾਂ ਦੇ ਖਿਲਾਫ ਵੀ ਉਨ੍ਹਾਂ ਦੇ ਜ਼ਬਰ ਦਾ ਮੁਕਾਬਲਾ ਸਬਰ …

Read More »