Tuesday, November 24, 2026

Daily Archives: August 6, 2021

ਖਾਲਸਾ ਕਾਲਜ ਅੰਮ੍ਰਿਤਸਰ ਦਾ ਅਦਬਨਾਮਾ ਛਾਪਣ ਲਈ ਵੇਰਵੇ ਭੇਜਣ ਦੀ ਅਪੀਲ

ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ) – ਪੰਜਾਬੀ ਲੇਖਕ ਡਾ. ਜਸਬੀਰ ਸਿੰਘ ਸਰਨਾ ਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੜ੍ਹ ਚੁੱਕੇ ਤੇ ਇਸ ਸਮੇਂ ਪੜ੍ਹ ਰਹੇ ਲੇਖਕਾਂ ਪਾਸੋਂ ਅਦਬਨਾਮਾ ਦੀ ਦੂਜੀ ਸੋਧੀ ਹੋਈ ਐਡੀਸ਼ਨ ਪ੍ਰਕਾਸ਼ਿਤ ਕਰਨ ਲਈ ਵੇਰਵੇ ਮੰਗੇ ਹਨ।ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੋਵਾਂ ਲੇਖਕਾਂ ਨੇ ਕਿਹਾ ਕਿ ਅਦਬਨਾਮਾ ਖਾਲਸਾ ਕਾਲਜ ਦੀ ਪਹਿਲੀ ਐਡੀਸ਼ਨ 2017 ਵਿੱਚ …

Read More »

ਅਨੁਸੂਚਿਤ ਜਾਤੀ ਕਮਿਸ਼ਨ ਦਾ ਮੁੱਖ ਉਦੇਸ਼ ਅਨੂਸੂਚਿਤ ਜਾਤੀ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨਾ- ਮੈਂਬਰ ਐਸ.ਸੀ ਕਮਿਸ਼ਨ

ਪੁਲਿਸ ਨੂੰ 11 ਅਗਸਤ ਤੱਕ ਕਤਲ ਕੇਸ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਸਥਾਨਕ ਵੇਰਕਾ ਇਲਾਕੇ ਵਿੱਚ ਇਕ ਅਨੁਸੂਚਿਤ ਜਾਤੀ ਦੇ ਵਿਅਕਤੀ ਸਾਜਨ ਦੇ ਕਤਲ ਸਬੰਧੀ ਉਸ ਦੀ ਪਤਨੀ ਵਲੋਂ ਮਿਲੀ ਸ਼ਿਕਾਇਤ ‘ਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਦੋ ਮੈਂਬਰਾਂ ਰਾਜ ਹੰਸ ਅਤੇ ਦੀਪਕ ਕੁਮਾਰ ਵੇਰਕਾ ਨੇ ਸਿਵਲ ਹਸਪਤਾਲ ਵਿਖੇ ਸਬੰਧਤ ਅਧਿਕਾਰੀਆਂ ਨਾਲ …

Read More »

ਆਉਂਦੇ 6 ਮਹੀਨਿਆਂ ‘ਚ ਸੇਵਾ ਕੇਂਦਰਾਂ ਤੋਂ ਮਿਲਣਗੀਆਂ 192 ਹੋਰ ਸੇਵਾਵਾਂ -ਡਿਪਟੀ ਕਮਿਸ਼ਨਰ

ਜੁਲਾਈ ਮਹੀਨੇ ਦੋਰਾਨ 72 ਹਜ਼ਾਰ ਲੋਕਾਂ ਨੇ ਲਈਆਂ ਸੇਵਾਵਾਂ ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਪੰਜਾਬ ਦੇ ਲੋਕ ਸੂਬੇ ਇਸ ਸਮੇਂ ਵਿੱਚ ਚੱਲ ਰਹੇ 516 ਸੇਵਾ ਕੇਂਦਰਾਂ ਵਿੱਚ 332 ਪ੍ਰਕਾਰ ਦੀਆਂ ਸੇਵਾਵਾਂ ਹਾਸਲ ਕਰਨ ਆਉਂਦੇ ਹਨ।ਇਥੇ ਜਨਤਕ ਸ਼ਿਕਾਇਤਾਂ ਦਾ ਹੱਲ ਵੈਬ, ਮੋਬਾਇਲ ਅਤੇ ਟੋਲ ਫਰੀ ਨੰ: 1100 ‘ਤੇ ਕਾਲ ਕਰਕੇ ਵੀ ਕੀਤਾ ਜਾਂਦਾ ਹੈ।ਪੰਜਾਬ ਸਰਕਾਰ ਵਲੋਂ ਆਉਂਦੇ 6 ਮਹੀਨਿਆਂ ਵਿੱਚ …

Read More »

ਪੰਜਾਬ ਸਰਕਾਰ ਨੇ ਸਰਕਾਰੀ ਜ਼ਮੀਨ `ਤੇ ਕਾਸ਼ਤ ਅਤੇ ਕਬਜ਼ਾ ਰੱਖਣ ਵਾਲੇ ਕਿਸਾਨਾਂ ਨੂੰ ਦਿੱਤਾ ਮਾਲਕੀ ਦਾ ਅਧਿਕਾਰ

ਯੋਗ ਕਿਸਾਨ ਜ਼ਮੀਨ ਦੀ ਅਲਾਟਮੈਂਟ ਲਈ ਐਸ.ਡੀ.ਐਮ ਕੋਲ ਕਰ ਸਕਦੇ ਹਨ ਅਪਲਾਈ ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – 1 ਜਨਵਰੀ 2020 ਤੱਕ 10 ਸਾਲ ਜਾਂ ਇਸ ਤੋਂ ਵੱਧ ਦੀ ਮਿਆਦ ਲਈ ਸਰਕਾਰੀ ਜ਼ਮੀਨ `ਤੇ ਕਾਸ਼ਤ ਅਤੇ ਕਬਜ਼ਾ ਰੱਖਣ ਵਾਲੇ ਬੇਜ਼ਮੀਨੇ, ਦਰਮਿਆਨੇ ਜਾਂ ਛੋਟੇ ਕਿਸਾਨ ਸਰਕਾਰੀ ਜ਼ਮੀਨ ਦੀ ਅਲਾਟਮੈਂਟ ਲਈ ਯੋਗ ਹੋਣਗੇ।ਜ਼ਮੀਨ ਦੀ ਅਲਾਟਮੈਂਟ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ ਕੋਲ ਬਿਨੈ …

Read More »

Punjab gives proprietary rights to landless, marginal and small farmers

Eligible farmers can apply to SDMs for land allotment Amritsar, August 6 (Punjab Post Bureau) – Landless, marginal or small farmers in cultivating possession and occupying government land for a period of 10 years or more as on first day of January, 2020 are eligible for allotment of government land. For this, they need to apply to the concerned Sub …

Read More »