Tuesday, November 24, 2026

Daily Archives: September 4, 2021

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ 2 ਰੋਜ਼ਾ ਮੁਕਾਬਲੇ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 4 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਸਥਾਨਕ ‘ਦ ਮਿਲੇਨੀਅਮ ਸਕੂਲ’ ‘ਚ ਕਰਵਾਏ ਗਏ ਮੁਕਾਬਲਿਆਂ ’ਚ ਹਿੱਸਾ ਲੈਂਦੇ ਹੋਏ ਸ਼ਾਨਦਾਰ ਮੱਲ੍ਹਾਂ ਮਾਰੀਆਂ।ਬੱਚਿਆਂ ਅੰਦਰ ਲੁਕੇ ਹੁਨਰ ਨੂੰ ਉਜ਼ਾਗਰ ਕਰਨ ਦੇ ਮਕਸਦ ਤਹਿਤ ਉਕਤ ਸਕੂਲ ਵਿਖੇ ਦੋ ਰੋਜ਼ਾ ਕੰਪੀਟੀਸ਼ਨ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਡੀਬੇਟ, ਕਵਿਤਾ ਵਾਚਨ ਅਤੇ ਸਪੀਚ ਪ੍ਰੈਜੈਂਟੇਸ਼ਨ ਮੁਕਾਬਲਿਆਂ ’ਚ ਪੂਰੇ ਜੋਸ਼ …

Read More »

ਖ਼ਾਲਸਾ ਕਾਲਜ ਵੂਮੈਨ ਵਿਖੇ ਯੋਗਾ ਅਤੇ ਜ਼ੁੰਬਾ ਡਾਂਸ ਦਾ ਆਯੋਜਨ

ਅੰਮ੍ਰਿਤਸਰ, 4 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਐਨ.ਐਸ.ਐਸ ਵਿਭਾਗ ਵਲੋਂ ਅੰਮ੍ਰਿਤ ਮਹਾਉਤਸਵ ’ਚ ਫਿਟ ਇੰਡੀਆ ਮੂਵਮੈਂਟ ਤਹਿਤ ਯੋਗਾ ਅਤੇ ਜ਼ੁੰਬਾ ਡਾਂਸ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਫ਼ਿੱਟ ਰਹਿਣ ਅਤੇ ਤਣਾਅ ਮੁਕਤ ਜੀਵਨ ਜਿਉਣ ਸਬੰਧੀ ਜਾਗਰੂਕ ਕੀਤਾ ਗਿਆ।         …

Read More »

Bhojpuri film star and NCP (Mumbai) Gen. Secty Sudip Pandey to launch a NGO

NGO will be in the name of his late father Mumbai, Sept 4 (Punjab Post Bureau) – Bhojpuri film star and NCP and Mumbai (Maharashtra) General Secretary Sudip Pandey is launching an NGO – “U.N Pandey Foundation”, a social organisation, in the name of his father late Upendranath Pandey. It will be run from his parental house in Jamshedpur (Jharkhand). …

Read More »

ਕੌਮੀ ਪੋਸ਼ਣ ਹਫਤੇ ਦਾ ਮੁੱਖ ਉਦੇਸ਼ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ – ਡਾ. ਗੁਰਿੰਦਰਬੀਰ ਕੌਰ

“ਸ਼ੁਰੂ ਤੋਂ ਹੀ ਸਮਾਰਟ ਤਰੀਕੇ ਨਾਲ ਖਾਓ” ਥੀਮ ਹੈ ਕੌਮੀ ਪੋਸ਼ਣ ਹਫਤੇ ਦਾ ਨਵਾਂਸ਼ਹਿਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ “ਕੌਮੀ ਪੋਸ਼ਣ ਹਫਤਾ” 1 ਤੋਂ 7 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਸਾਲ ਕੌਮੀ ਪੋਸਣ ਹਫਤੇ ਦਾ ਥੀਮ “ਸ਼ੁਰੂ ਤੋਂ ਹੀ …

Read More »

ਸੇਵਾ ਕੇਂਦਰਾਂ ਰਾਹੀਂ ਹੀ ਸੇਵਾਵਾਂ ਅਪਲਾਈ ਕਰਵਾਏ ਜਾਣਾ ਯਕੀਨੀ ਬਣਾਉਣ ਵਿਭਾਗ – ਡੀ.ਸੀ

ਜ਼ਿਲ੍ਹੇ ਦੇ 17 ਸੇਵਾਂ ਕੇਂਦਰਾਂ ਰਾਹੀਂ ਮਿਲ ਰਹੀਆਂ ਹਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 334 ਸੇਵਾਵਾਂ ਨਵਾਂਸ਼ਹਿਰ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਵੱਲੋਂ ਮੌਜ਼ੂਦਾ ਸਮੇਂ ਜ਼ਿਲ੍ਹੇ ਦੇ ਸਮੂਹ 17 ਸੇਵਾ ਕੇਂਦਰਾਂ ਰਾਹੀਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 334 ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ …

Read More »