Tuesday, November 24, 2026

Daily Archives: September 28, 2021

ਮੁੱਖ ਮੰਤਰੀ ਵਜੋਂ ਮੇਰਾ ਹਰੇਕ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਿਕ ਹੋਵੇਗਾ- ਚੰਨੀ ਵੱਲੋਂ ਤਹੱਈਆ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 28 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਣ ਕੀਤਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਹਰੇਕ ਕੰਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਅਤੇ ਸੋਚ ਮੁਤਾਬਿਕ ਹੋਵੇਗਾ।             …

Read More »

12 ਜਿਲਆਂ ਦੇ ਡੀ.ਸੀ ਦਫਤਰਾਂ ਅੱਗੇ ਬੀਬੀਆਂ ਦੇ ਵਿਸ਼਼ਾਲ ਇਕੱਠ ਨਾਲ ਪੱਕਾ ਮੋਰਚਾ ਸ਼ੁਰੂ

ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ, ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਨਾਲ ਹੋਵੇਗੀ ਮੀਟਿੰਗ ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਡੀ.ਸੀ ਦਫ਼ਤਰ ਅੰਮ੍ਰਿਤਸਰ ਵਿਖੇ ਹਜ਼ਾਰਾਂ ਬੀਬੀਆਂ, ਕਿਸਾਨਾਂ, ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕਰਕੇ ਪੱਕਾ ਮੋਰਚਾ …

Read More »

ਅਜੋਕੇ ਸਮੇਂ ’ਚ ‘ਟੈਕਸ ਸੇਵਿੰਗ’ ਵਿਸ਼ੇ ’ਤੇ ਵੈਬੀਨਾਰ

ਅੰਮ੍ਰਿਤਸਰ, 28 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਡਿਪਾਰਟਮੈਂਟ ਆਫ ਕਮਰਸ ਐਂਡ ਬਿਜ਼ਨਸ ਐਡਮਿਨੀਸਟ੍ਰੇਸ਼ਨ ਵਲੋਂ ਅਜੋਕੇ ਸਮੇਂ’ਚ ਟੈਕਸ ਸੇਵਿੰਗ ਵਿਸ਼ੇ ’ਤੇ ਵੈਬੀਨਾਰ ਕਾਮਰਸ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ।ਉਕਤ ਵੈਬੀਨਾਰ ’ਚ ਐਡਵੋਕੇਟ ਗੁਰਪ੍ਰੀਤ ਸਿੰਘ ਗਰੋਵਰ ਰਿਸੋਰਸ ਪਰਸਨ ਦੇ ਤੌਰ ’ਤੇ ਸ਼ਾਮਲ ਹੋਏ ਜੋ ਕਿ ਟੈਕਸ ਪਲੈਨਿੰਗ ਵਿਸ਼ੇ ਸਬੰਧੀ ਖ਼ਾਸ ਅਤੇ ਡੰੂਘੀ ਜਾਣਕਾਰੀ ਰੱਖਦੇ ਹਨ।ਵੈਬੀਨਾਰ ਦਾ ਮੁੱਖ ਉਦੇਸ਼ ਇਸ ’ਚ …

Read More »

ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਬਹੁ-ਰਾਸ਼ਟਰੀ ਕੰਪਨੀਆਂ ’ਚ ਹੋਈ ਪਲੇਸਮੈਂਟ

ਅੰਮ੍ਰਿਤਸਰ, 28 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਅਤੇ ਐਨੀਮਲ ਫੀਡ ਇੰਡਸਟਰੀ ਦੀ ਇਕ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾ ਡੀਹਿਊਜ਼ ਪ੍ਰਾ. ਲਿਮ. ਵਲੋਂ ਕੈਂਪਸ ਪਲੇਸਮੈਂਟ ਡਰਾਇਵ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਸ ਕੰਪਨੀ ਦੇ ਅਧਿਕਾਰੀ ਕਾਮਰਸ ਅਤੇ ਐਗਰੀਕਲਚਰ ਦੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਦੇ 2021 ’ਚ ਪਾਸਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੇਲਜ਼ ਅਤੇ ਮਾਰਕੀਟਿੰਗ …

Read More »

Khalsa College Students Get Placements

Amritsar, September 28 (Punjab Post Bureau) – As part of the campus placement drive at least 17 students of Khalsa College, were today selected by MNC De Heus Pvt. Ltd and they were asked to join their duties at the earliest. The company that deals with the animal feed hired them at the promising entry level salary of more than 3 lakhs per annum.             Principal Dr. Mehal Singh …

Read More »

ਸਿਹਤ ਬਲਾਕ ਭਵਾਨੀਗੜ੍ਹ ਵਿਖੇ ਵਿਸ਼ਵ ਰੈਬੀਜ਼ ਦਿਵਸ ਮਨਾਇਆ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਭਵਾਨੀਗੜ੍ਹ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਵ ਰੈਬੀਜ਼ ਦਿਵਸ ਮਨਾਇਆ ਗਿਆ।                  ਡਾ. ਮਹੇਸ਼ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਭਵਾਨੀਗੜ੍ਹ ਨੇ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਪਿੰਡ ਪੱਧਰ …

Read More »

ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਸਦਕਾ ਦੋ ਮਹੀਨੇ ਤੋਂ ਲਾਪਤਾ ਮੀਨੂੰ ਨੂੰ ਮੁੜ ਮਿਲਿਆ ਪਰਿਵਾਰ

ਪੱਛਮੀ ਬੰਗਾਲ ਤੋਂ ਮੀਨੂੰ ਨੂੰ ਘਰ ਲਿਆਉਣ ਲਈ ਕੀਤੀ ਆਰਥਿਕ ਮਦਦ-ਡਿਪਟੀ ਕਮਿਸ਼ਨਰ ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਭਵਾਨੀਗੜ੍ਹ ਤੋਂ ਕਰੀਬ 2 ਮਹੀਨੇ ਪਹਿਲਾਂ ਲਾਪਤਾ 30 ਸਾਲਾ ਮੀਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸਾਂ ਸਦਕਾ ਆਪਣੇ ਪਰਿਵਾਰ ਨੂੰ ਮਿਲ ਗਈ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਦਿਮਾਗੀ ਪਰੇਸ਼ਾਨੀ ਕਾਰਣ ਮੀਨੂੰ ਗਰਭਵਤੀ ਹਾਲ ’ਚ ਗੁੰਮ ਹੋ ਗਈ ਸੀ।ਜਿਸ …

Read More »

GNDU Results declared

Amritsar,  September 28 (Punjab Post Bureau) – The results of  BBA LL.B. (Five Years Integrated Course), Semester – II, B.Com LL.B (Five Years Integrated Course), Semester – II, M.Sc. Mathematics Semester–II, M.A History Semester–II, M.Sc. Mathematics Semester-IV, Master of Commerce Semester-IV, Bachelor of Computer Application, Semester – VI, Bachelor of Business Administration, Semester –II, Bachelor of Fashion Designing, Semester – II, M.Sc. …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 28 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2020 ਸੈਸ਼ਨ ਦੀਆਂ ਬੀ.ਬੀ.ਏ.ਐਲਐਲ.ਬੀ (ਪੰਜ ਸਾਲਾ) ਸਮੈਸਟਰ ਦੂਜਾ, ਬੀ.ਕਾਮ, ਐਲ.ਐਲ.ਬੀ (ਪੰਜ ਸਾਲਾ) ਸਮੈਸਟਰ ਦੂਜਾ, ਐਮ.ਐਸ.ਸੀ ਗਣਿਤ ਸਮੈਸਟਰ ਦੂਜਾ ਤੇ ਚੌਥਾ, ਐਮ.ਏ. ਇਤਿਹਾਸ ਸਮੈਸਟਰ ਦੂਜਾ, ਮਾਸਟਰ ਆਫ ਕਾਮਰਸ ਸਮੈਸਟਰ ਚੌਥਾ, ਬੈਚੁਲਰ ਆਫ ਕੰਪਿਊਟਰ ਐਪਲੀਕੇਸ਼ਨ ਸਮੈਸਟਰ ਛੇਵਾਂ, ਬੈਚੁਲਰ ਆਫ ਬਿਜ਼ਨਸ ਅਡਮਨਿਸਟਰੇਸ਼ਨ ਸਮੈਸਟਰ ਦੂਜਾ, ਬੈਚੁਲਰ ਆਫ ਫੈਸ਼ਨ ਡਿਜ਼ਾਇਨਿੰਗ ਸਮੈਸਟਰ ਦੂਜਾ, ਐਮ.ਐਸ.ਸੀ ਬਾਇਓਇਨਫਰਮਾਟਿਕਸ …

Read More »