ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਤੜਕਸਾਰ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਅੰਮ੍ਰਿਤਸਰ ਵਿਖੇ ਦੁਬਈ ਤੋਂ ਦੋ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪੁੱਜੀਆਂ। ਜ਼ਿਲ੍ਹਾ ਮੁਹਾਲੀ ਦੀ ਤਹਿਸੀਲ ਖਰੜ ਦੇ ਰਹਿਣ ਵਾਲੇ …
Read More »Daily Archives: February 20, 2022
ਪਿੰਗਲਵਾੜਾ ‘ਚ ਰਹਿਣ ਵਾਲੇ ਸੋਹਣੇ ਮੋਹਣੇ ਨੇ ਪਾਈ ਵੋਟ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ) – ਸਥਾਨਕ ਪਿੰਗਲਵਾੜਾ ਵਿੱਚ ਰਹਿਣ ਵਾਲੇ ਸੋਹਣੇ ਮੋਹਣੇ ਨੇ ਵੀ ਅੱਜ ਆਪਣੇ ਕੀਮਤੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।ਇਸ ਸਮੇਂ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਸੋਹਣੇ ਮੋਹਣੇ ਨੂੰ ਜਿਲਾ ਪ੍ਰਸਾਸ਼ਨ ਵਲੋਂ ਸਨਮਾਨ ਪੱਤਰ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ।
Read More »ਪਠਾਨਕੋਟ ਵਿਖੇ ਵੋਟਾਂ ਪਾਉਣ ਲਈ ਲੱਗੀਆਂ ਲੰਮੀਆਂ ਲਾਈਨਾਂ
ਪਠਾਨਕੋਟ, 20 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਪਠਾਨਕੋਟ ਵਿਖੇ ਆਪਣੀ ਵੋਟ ਦੇ ਹੱੱਕ ਦਾ ਇਸਤੇਮਾਲ ਕਰਨ ਲਈ ਲਾਈਨਾਂ ‘ਚ ਖੜੀਆਂ ਮਹਿਲਾ ਵੋਟਰ।
Read More »SGPC President Advocate Dhami sends a delegation to Telangana
Case of gang-rape and murder of minor Sikh girl in Telangana’s Hyderabad Amritsar, February 20 (Punjab Post Bureau) – Taking strict notice in the case of gang-rape and murder of a minor Sikh girl in Telangana’s Hyderabad, the Shiromani Gurdwara Parbandhak Committee (SGPC) President has sent a delegation to Telangana to meet the victim family. …
Read More »ਅਕਾਲੀ ਬਸਪਾ ਉਮੀਦਵਾਰ ਬਿਕਰਮ ਮਜੀਠੀਆ ਦੇ ਸਮੱਰਥਕਾਂ ਲਾਇਆ ਬੂਥ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਅੱਜ ਹੋਈਆਂ ਪੰਜਾਬ ਵਿਧਾਨ ਸਭਾ 2022 ਚੋਣਾਂ ਦੌਰਾਨ ਹਲਕਾ ਪੂਰਬੀ ‘ਚ ਪੈਂਦੀ ਵਾਰਡ ਨੰਬਰ 45 ‘ਚ ਸਾਬਕਾ ਕੌਂਸਲਰ ਤੇ ਅਕਾਲੀ ਆਗੂ ਅਜੀਤ ਸਿੰਘ ਹਰਜੀਤ ਪੈਲਸ ਦੀ ਅਗਵਾਈ ‘ਚ ਪੋਲਿੰਗ ਬੂਥ ਦੇ ਬਾਹਰ ਵੋਟਰਾਂ ਦੀ ਸਹੂਲਤ ਲਗਾਏ ਗਏ ਬੂਥ ‘ਚ ਮੌਜ਼ੂਦ ਅਕਾਲੀ ਬਸਪਾ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਸਮੱਰਥਕ।
Read More »ਹਲਕਾ ਦੱਖਣੀ ਤੋਂ ਅਕਾਲੀ ਬਸਪਾ ਉਮੀਦਵਾਰ ਤਲਬੀਰ ਗਿੱਲ ਦੀ ਜਿੱਤ ਦਾ ਕੀਤਾ ਦਾਅਵਾ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ 2022 ਚੋਣਾਂ ਦੀ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਸੰਪਨ ਹੋਣ ਉਪਰੰਤ ਸਾਬਕਾ ਕੌਂਸਲਰ ਤੇ ਅਕਾਲੀ ਆਗੂ ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਉਮੀਦਵਾਰ ਤਲਬੀਰ ਗਿੱਲ ਦੀ ਜਿੱਤ ਦਾ ਦਾਅਵਾ ਕੀਤਾ ਹੈ। ਤਸਵੀਰ ਵਿਚ ਆਪਣੇ ਸਮਰਥਕਾਂ ਸਮੇਤ ਅਕਾਲੀ ਆਗੂ ਸੁਰਿੰਦਰ ਸਿੰਘ ਸੁਲਤਾਨਵਿੰਡ।
Read More »ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਉਮੀਦਵਾਰ ਨੇ ਪਾਈ ਵੋਟ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਅੱਜ ਆਪਣੀ ਵੋਟ ਪਾਉਣ ਤੋਂ ਬਾਅਦ ਉਂਗਲ ‘ਤੇ ਲੱਗਾ ਨਿਸ਼ਾਨ ਦਿਖਾਉਂਦੇ ਹੋਏ ਸਥਾਨਕ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਉਮਦੀਵਾਰ ਤਲਬੀਰ ਸਿੰਘ ਗਿੱਲ ।
Read More »ਹਲਕਾ ਦੱਖਣੀ ਤੋਂ ਉਮੀਦਵਾਰ ਠੇਕੇਦਾਰ ਹਰਜਿੰਦਰ ਸਿੰਘ ਦੇ ਸਮੱਰਥਕਾਂ ਨੇ ਲਾਇਆ ਬੂਥ
ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ) – ਅੱਜ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਸਥਾਨਕ ਹਲਕਾ ਦੱਖਣੀ ‘ਚ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਾਂਝੇ ਉਮੀਦਵਾਰ ਹਰਜਿੰਦਰ ਸਿੰਘ ਠੇਕੇਦਾਰ ਵਲੋਂ ਸੇਂਟ ਕਬੀਰ ਸਕੂਲ ਦੇ ਬਾਹਰ ਲਗਾਏ ਗਏ ਪੋਲਿੰਗ ਬੂਥ ‘ਤੇ ਬੈਠੇ ਉਨਾਂ ਦੇ ਸਮੱਰਥਕ।
Read More »
Punjab Post Daily Online Newspaper & Print Media