Tuesday, November 24, 2026

Daily Archives: February 15, 2022

ਜਿਲ੍ਹੇ ਵਿੱਚ 3122122 ਲੋਕਾਂ ਨੇ ਕਰੋਨਾ ਵੈਕਸੀਨ ਲਗਵਾਈ – ਡਿਪਟੀ ਕਮਿਸ਼ਨਰ

ਦੂਸਰੀ ਖੁਰਾਕ ’ਚ ਜ਼ਿਲ੍ਹੇ ਨੇ 69.17 ਫ਼ੀਸਦੀ ਯੋਗ ਵਸੋਂ ਦਾ ਟੀਕਾਕਰਣ ਕੀਤਾ ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਅੰਮਿ੍ਰਤਸਰ ਜ਼ਿਲ੍ਹੇ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਸੁਰੱਖਿਅਤ ਮਾਹੌਲ ਬਣਾਉਣ ਲਈ ਕੋਵਿਡ ਟੀਕਾਕਰਣ ਵਿੱਚ ਨਵੀਂਆਂ ਪੈੜਾਂ ਪਾਉਂਦਿਆਂ ਜ਼ਿਲ੍ਹੇ ਦੀ 95.99 ਫ਼ੀਸਦੀ ਯੋਗ ਵਸੋਂ ਨੂੰ ਪਹਿਲੀ ਖੁਰਾਕ ਯਕੀਨੀ ਬਣਾ ਦਿੱਤੀ ਹੈ।                  ਇਹ ਜਾਣਕਾਰੀ ਦਿੰਦਿਆਂ …

Read More »

Guru Ravi Das Jayanti celebrated at DAV Public School

Amritsar, February 15 (Punjab Post Bureau) – To mark the Birth Anniversary of Guru Ravi Das a special assembly was organized at DAV Public School Lawrence Road. Guru Ravi Das was an Indian mystic poet saint who promoted removal of cast discrimination and was the founder of Ravidassia religion. Various excerpts accentuating his teachings were read out. The students were …

Read More »

ਰੋਮੀ ਘੜਾਮਾਂ ਦੇ ਗੀਤ `ਸੰਗਰੂਰ ਦੇ ਕਸੂਰ` ਦੀ ਸ਼ੂਟਿੰਗ ਮੁਕੰਮਲ

ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਗੀਤਕਾਰ ਜੀਤ ਨਮੋਲ (ਸਰਬਜੀਤ ਸਿੰਘ ਫੌਜੀ) ਦੇ ਲਿਖੇ ਅਤੇ ਪ੍ਰੋਡਿਊਸ ਕੀਤੇ ਗੀਤ `ਸੰਗਰੂਰ ਦੇ ਕਸੂਰ` ਦੀ ਸ਼ੂਟਿੰਗ ਬੀਤੇ ਐਤਵਾਰ ਉਹਨਾਂ ਦੇ ਪਿੰਡ ਨਮੋਲ ਅਤੇ ਇਲਾਕੇ ਦੀਆਂ ਇਤਿਹਾਸਕ ਥਾਵਾਂ `ਤੇ ਕੀਤੀ ਗਈ।ਆਪਣੇ ਧਾਕੜ ਵਿਅੰਗਮਈ ਅੰਦਾਜ਼ ਲਈ ਪ੍ਰਸਿੱਧ ਫ਼ਨਕਾਰ ਰੋਮੀ ਘੜਾਮਾਂ ਦੇ ਗਾਏ ਤੇ ਸੰਗੀਤਕਾਰ ਮਨੀ ਬਚਨ ਵਲੋਂ ਧੁਨਾਂ ਨਾਲ਼ ਸ਼ਿੰਗਾਰੇ ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ …

Read More »

ਸਾਹਿਤ ਚਿੰਤਕ ਅਮਰਜੀਤ ਸਿੰਘ ਗਰੇਵਾਲ ਨਾਦ ਪ੍ਰਗਾਸੁ ਸ਼ਬਦ ਸਨਮਾਨ 2022 ਨਾਲ ਸਨਮਾਨਿਤ

ਬਸੰਤ ਰੁੱਤ ਦੇ ਜਸ਼ਨਾਂ ਦਾ ਪ੍ਰਤੀਕ ਬਣਿਆ ਅੰਮ੍ਰਿਤਸਰ ਸਾਹਿਤ ਉਤਸਵ ਅੰਮ੍ਰਿਤਸਰ, 15 ਫਰਵਰੀ (ਖੁਰਮਣੀਆਂ) – 7ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਅੱਜ ਆਖਰੀ ਦਿਨ ਨਾਦ ਪ੍ਰਗਾਸੁ ਵੱਲੋਂ ਕਰਵਾਏ ਗਏ ‘ਚੜ੍ਹਿਆ ਬਸੰਤ’ ਕਵੀ-ਦਰਬਾਰ ਮੌਕੇ ਪੰਜਾਬੀ ਅਤੇ ਪੰਜਾਬੀ ਦੀਆਂ ਉਪ ਬੋਲੀਆਂ ਦੇ ਕਵੀਆਂ ਨੇ ਸਰੋਤਿਆਂ ਨੂੰ ਜਿਥੇ ਮੰਤਰ ਮੁਗਧ ਕਰੀ ਰੱਖਿਆ ਉਥੇ ਵੱਖ ਵੱਖ ਅਕਾਦਮਿਕ ਅਦਾਰਿਆਂ ਤੋਂ ਆਏ ਵਿਦਿਆਰਥੀਆਂ ਅੰਦਰ ਸਾਹਿਤ ਦੀ ਚਿਣਗ …

Read More »

ਸੰਯੁਕਤ ਸਮਾਜ ਮੋਰਚੇ ਨੂੰ ਸਮਰਾਲਾ ਸ਼ਹਿਰ ਦੇ ਮੁਹੱਲਿਆਂ ‘ਚ ਮਿਲਿਆ ਭਾਰੀ ਸਮੱਰਥਨ

ਸਮਰਾਲਾ 15 ਫਰਵਰੀ (ਇੰਦਰਜੀਤ ਸਿੰਘ ਕੰਗ) – ਬਲਬੀਰ ਸਿੰਘ ਰਾਜੇਵਾਲ ਜੋ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਹਨ ਨੇ ਪਿੰਡਾਂ ਤੋਂ ਇਲਾਵਾ ਅੱਜ ਸਮਰਾਲਾ ਸ਼ਹਿਰ ਵਿੱਚ ਦੋ ਨੁੱਕੜ ਮੀਟਿੰਗਾਂ ਕੀਤੀਆਂ।ਇਹ ਨੁੱਕੜ ਮੀਟਿੰਗਾਂ ਜੋ ਕਿ ਕੰਗ ਮੁਹੱਲੇ ਅਤੇ ਦੁਰਲੱਭ ਨਗਰ ਸਮਰਾਲਾ ਵਿਖੇ ਹੋਈਆਂ ਰੈਲੀ ਦਾ ਰੂਪ ਧਾਰਨ ਕਰ ਗਈਆਂ ਅਤੇ ਮੀਟਿੰਗ ਵਿੱਚ ਸ਼ਾਮਲ ਮੁਹੱਲਾ ਨਿਵਾਸੀਆਂ ਵਲੋਂ ਰਾਜੇਵਾਲ ਦੇ ਹੱਕ ਵਿੱਚ ਡਟਣ ਦਾ …

Read More »

ਹਲਕਾ ਅਟਾਰੀ ਦੇ ਲੋਕ ਅਪਣੀ ਤਕਦੀਰ ਦਾ ਫੈਸਲਾ ਖੁਦ ਕਰਨ – ਜਸਵਿੰਦਰ ਰਮਦਾਸ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਸਾਬਕਾ ਏ.ਡੀ.ਸੀ ਨੂੰ ਹਲਕੇ ਦੇ ਲੋਕਾਂ ਵਲੋਂ ਭਰਪੂਰ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ।ਰਮਦਾਸ ਵਲੋਂ ਪਿੰਡ ਬੱਲ ਕਲਾਂ ਵਿਖੇ ਵਿਸ਼ਾਲ ਮੀਟਿੰਗ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਕ ਵਾਰ ਸੇਵਾ ਦਾ ਮੌਕਾ ਦਿੱਤਾ ਜਾਵੇ।ਕਈ ਅਕਾਲੀ ਅਤੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ …

Read More »

ਹਲਕਾ ਅਟਾਰੀ ‘ਚ ‘ਆਪ‘ ਦੀ ਜਿੱਤ ਯਕੀਨੀ – ਪ੍ਰਭਾ ਸਿੱਧੂ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਰਮਦਾਸ ਦੀ ਜਿੱਤ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਧਰਮ ਪਤਨੀ ਮੈਡਮ ਪ੍ਰਭਾ ਸਿੱਧੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਬੈਠਕਾਂ ਕਰਕੇ ਅਪਣੇ ਪਤੀ ਲਈ ਵੋਟਾਂ ਮੰਗੀਆਂ ਗਈਆਂ।ਹਲਕਾ ਦੇ ਅਟਾਰੀ ਪਿੰਡ ਗੋਸਾਂਬਾਦ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਭਾ ਸਿੱਧੂ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ …

Read More »

ਪੰਜਾਬੀ ਫਿਲਮੀ ਅਦਾਕਾਰ ਅਤੇ ਸਮਾਜ ਸੇਵੀ ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫਿਲਮੀ ਅਦਾਕਾਰ ਅਤੇ ਸਮਾਜ ਸੇਵੀ ਦੀਪ ਸਿੱਧੂ ਦੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਸਿੰਘੂ ਬਾਰਡਰ ਨੇੜੇ ਕੇ.ਐਮ.ਪੀ ਐਕਸਪ੍ਰੈਸ ਵੇਅ ‘ਤੇ ਟਰਾਲੇ ਨਾਲ ਹੋਏ ਹਾਦਸੇ ਵਿੱਚ ਉਹ ਅਕਾਲ ਚਲਾਣਾ ਕਰ ਗਏ।ਉਹ ਦਿੱਲੀ ਤੋਂ ਪੰਜਾਬ ਵੱਲ ਆ ਰਹੇ ਸਨ।ਐਕਸਪ੍ਰੈਸ ਵੇਅ ‘ਤੇ ਦੀਪ ਸਿੱਧੂ ਦੀ ਸਕਾਰਪਿਊ ਗੱਡੀ ਡਰਾਇਵਰ …

Read More »

ਸਮਰਾਲਾ ਹਲਕੇ ਦੇ ਵੋਟਰ ਇੱਕ ਵਾਰ ਵਿਧਾਨ ਸਭਾ ‘ਚ ਭੇਜਣ ਤਾਂ ਪੰਜਾਬ ਦੀ ਆਵਾਜ਼ ਬਣਾਂਗਾ – ਰਾਜੇਵਾਲ

ਪੂਰੇ ਪੰਜਾਬ ਵਿੱਚ ਸੰਯੁਕਤ ਸਮਾਜ ਮੋਰਚੇ ਦਾ ਗ੍ਰਾਫ ਉਚਾ ਹੋ ਹੋਣ ਲੱਗਾ ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਹਲਕਾ ਸਮਰਾਲਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਆਪਣੇ ਚੋਣ ਨਿਸ਼ਾਨ ਮੰਜ਼ੀ ਲਈ ਵੋਟਾਂ ਲਈ ਅਪੀਲ ਕਰਨ ਹਰ ਰੋਜ਼ 12 ਤੋਂ 15 ਪਿੰਡਾਂ ਦਾ ਦੌਰਾ ਕਰਦੇ ਹਨ। ਉਨਾਂ ਨੇ ਆਪਣੇ ਸਾਥੀਆਂ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਜਿਨ੍ਹਾਂ …

Read More »

‘ਹੈਲੀਕਾਪਟਰ’ ਨੇ ਵੱਖ-ਵੱਖ ਪਿੰਡਾਂ ਦੀ ਭਰੀ ਉਡਾਨ, ਮਿਲਿਆ ਮਾਨ ਸਨਮਾਨ

ਕਕਰਾਲਾ ਦੇ ਸਰਪੰਚ ਨਾਜ਼ਰ ਸਿੰਘ ਅਤੇ ਦਲਜੀਤ ਕੌਰ ਸੰਮਤੀ ਮੈਂਬਰ ਨੇ ਕੀਤੀ ਘਰ ਵਾਪਸੀ ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਕਾਂਗਰਸ ਪਾਰਟੀ ਵੱਲੋਂ ਦਰਕਿਨਾਰ ਕੀਤੇ ਜਾਣ ਤੋਂ ਬਾਅਦ ਅਜ਼ਾਦ ਉਮੀਦਵਾਰ ਵਜੋਂ ‘ਹੈਲੀਕਾਪਟਰ’ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਸਮਰਾਲਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਵੋਟਰਾਂ ਵਲੋਂ ਦਿੱਤੇ ਜਾ …

Read More »