ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰਨ ਦੀ ਕੀਤੀ ਮੰਗ ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਅੰਮ੍ਰਿਤਸਰ ‘ਚ ਲਗਭਗ 20 ਥਾਵਾਂ ‘ਤੇ ਸੈਕੜੇ ਕਿਸਾਨਾਂ ਮਜਦੂਰਾਂ ਬੀਬੀਆਂ ਵਲੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ …
Read More »Daily Archives: February 14, 2022
ਸਰਬ ਸਾਂਝੀਵਾਲਤਾ, ਪਿਆਰ ਤੇ ਸਭ ਦਾ ਸਤਿਕਾਰ ਮੇਰੀ ਇੱਕੋ ਇੱਕ ਪਹਿਲ – ਮਜੀਠੀਆ
ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦੇ ਸੁਨੇਹੇ ਨਾਲ ਹੀ ਲੋਕਾਈ ਦੀ ਸੇਵਾ ਕੀਤੀ ਜਾ ਸਕਦੀ ਹੈ ਅਤੇ ਸਮਾਜ ਨੂੰਹੋਰ ਨਵੇਕਲਾ ਬਣਾਉਣ ਲਈ, ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ।ਇਹ ਵਿਚਾਰ ਅੱਜ ਬਿਕਰਮ ਸਿੰਘ ਮਜੀਠੀਆ ਨੇ ਚੀਲ ਮੰਡੀ, ਮਹਾਂ ਸਿੰਘ ਗੇਟ, ਕਟੜਾ ਭਾਇਆ, ਰਾਮ ਬਾਗ ਵਿਖੇ ਕੀਤੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਪ੍ਰਗਟ ਕੀਤੇ।ਮਜੀਠੀਆ …
Read More »ਅਕਾਲੀ ਦਲ ਤੇ ਬਸਪਾ ਵਲੋਂ ਮਜੀਠੀਆ ਦੇ ਹੱਕ ‘ਚ ਵਿਸ਼ਾਲ ਰੈਲੀ
ਬਾਬਾ ਸਾਹਿਬ ਅੰਬੇਡਕਰ ਦੀ ਢੁੱਕਵੀਂ ਯਾਦਗਾਰ ਬਣਾਈ ਜਾਵੇਗੀ – ਮਜੀਠੀਆ ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਸਥਾਨਕ ਚਮਰੰਗ ਰੋਡ ਵਿਖੇ ਵਿਸ਼ਾਲ ਰੈਲੀ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਰਾਜ ਵਿੱਚ ਅੰਮ੍ਰਿਤਸਰ ਪੂਰਬੀ ਦੇ ਲੋਕ ਮੁੱਢਲੀਆਂ ਸਹੂਲਤਾਂ ਲਈ ਤਰਸਦੇ ਰਹੇ ਹਨ।18 ਸਾਲਾਂ …
Read More »ਕੇਂਦਰੀ ਹਲਕੇ ਤੋਂ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ ਕਾਂਗਰਸ – ਸੋਨੀ
ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਨੇ ਕਟੜਾ ਸਫੇਦ, ਡਰੀਮ ਸਿਟੀ, ਜਵਾਲਾ ਅਸਟੇਟ, ਹਰੀਪੁਰਾ, ਕੀਰਤਨ ਗੜ ਆਦਿ ਇਲਾਕਿਆਂ ਵਿੱਚ ਚੋਣ ਰੈਲੀਆਂ ਕੀਤੀਆਂ।ਜਿਸ ਦੌਰਾਨ ਸੋਨੀ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੇਂਦਰੀ ਹਲਕੇ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ।ਉਨ੍ਹਾਂ ਨੇ ਕਿਹਾ ਕਿ ਵੱਡੇ ਪੱਧਰ ‘ਤੇ ਹੋਏ ਵਿਕਾਸ ਕੰਮਾਂ ਲੋਕ ਕਾਂਗਰਸ ਪਾਰਟੀ ਨੂੰ …
Read More »ਸੂਬੇ ’ਚ ਲੋਟੂ ਪਾਰਟੀਆਂ ਦੇ ਸੱਤਾ ਹਾਸਲ ਕਰਨ ਦੇ ਸੁਪਨੇ 10 ਮਾਰਚ ਨੂੰ ਹੋਣਗੇ ਚਕਨਾਚੂਰ – ਤਲਬੀਰ ਗਿੱਲ
ਵਾਰਡ 37 ਵਿਖੇ ਮੀਟਿੰਗ ’ਚ ਕੱਟੜ ਕਾਂਗਰਸੀ ਅਕਾਲੀ-ਬਸਪਾ ਗਠਜੋੜ ’ਚ ਸ਼ਾਮਲ ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – 20 ਫਰਵਰੀ ਨੂੰ ਅਕਾਲੀ ਬਸਪਾ ਗਠਜੋੜ ਦੇ ਹੱਕ ’ਚ ਵੱਡੀ ਤਦਾਦ ’ਚ ਵੋਟਰ ਨਿਤਰਦੇ ਹੋਏ 10 ਮਾਰਚ ਨੂੰ ਲੋਟੂ ਪਾਰਟੀਆਂ ਦੇ ਸੂਬੇ ’ਚ ਸੱਤਾ ਹਾਸਲ ਕਰਨ ਦੇ ਸੁਪਨੇ ਚਕਨਾਚੂਰ ਕਰ ਦੇਣਗੇ। ਕਿਉਂਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨੇ ਸੰਤਾਪ ਹੀ ਭੋਗਿਆ …
Read More »ਵਿਜੈ ਇੰਦਰ ਸਿੰਗਲਾ ਦੀ ਧੀ ਗੌਰੀ ਨੇ ਪਿਤਾ ਦੇ ਹੱਕ ’ਚ ਵੋਟਾਂ ਪਾਉਣ ਦੀ ਕੀਤੀ ਅਪੀਲ
ਕਿਹਾ, ਪਿਤਾ ਜੀ ਨੇ ਹਲਕਾ ਸੰਗਰੂਰ ਦੀ ਬਦਲੀ ਨੁਹਾਰ – ਗੌਰੀ ਸਿੰਗਲਾ ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਧੀ ਗੌਰੀ ਸਿੰਗਲਾ ਵੀ ਪੂਰੀ ਤਰਾਂ ਆਪਣੇ ਪਿਤਾ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ।ਬੀਤੇ ਦਿਨੀਂ ਗੌਰੀ ਨੇ ਸੰਗਰੂਰ ਅਤੇ ਭਵਾਨੀਗੜ ਦੇ ਇਲਾਕਿਆਂ ਵਿੱਚ ਆਪਣੇ ਪਿਤਾ …
Read More »GNDU 19th amongst Indian Universities in Research
Amritsar, 14 February (Punjab Post Bureau) – Guru Nanak Dev University has been placed at 19th Rank by AD (Alper-Doger) Scientific Index-2022 amongst 2146 Universities surveyed by them at National level. The University has also been indexed at 155th position out of 6569 Universities of Asia. At World level, the University has been ranked at 824th position out of 14339 World Universities surveyed by …
Read More »ਖੋਜ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤੀ ਯੂਨੀਵਰਸਿਟੀਆਂ ਵਿਚੋਂ 19ਵੇਂ ਸਥਾਨ `ਤੇ
ਅੰਮ੍ਰਿਤਸਰ, 14 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਏ.ਡੀ (ਅਲਪਰ-ਡੋਗਰ) ਸਾਂਇਟੇਫਿਕ ਇੰਡੈਕਸ-2022 ਵਲੋਂ ਰਾਸ਼ਟਰੀ ਪੱਧਰ `ਤੇ ਸਰਵੇਖਣ ਕੀਤੀਆਂ 2146 ਯੂਨੀਵਰਸਿਟੀਆਂ ਵਿਚੋਂ 19ਵਾਂ ਰੈਂਕ ਪ੍ਰਦਾਨ ਕੀਤਾ ਗਿਆ ਹੈ।ਯੂਨੀਵਰਸਿਟੀ ਨੂੰ ਏਸ਼ੀਆ ਦੀਆਂ 6569 ਯੂਨੀਵਰਸਿਟੀਆਂ ਵਿਚੋਂ 155ਵੇਂ ਸਥਾਨ `ਤੇ ਸੂਚੀਬੱਧ ਵੀ ਕੀਤਾ ਗਿਆ ਹੈ।ਵਿਸ਼ਵ ਪੱਧਰ `ਤੇ ਯੂਨੀਵਰਸਿਟੀ ਨੂੰ ਗੂਗਲ ਸਕਾਲਰ ਦੁਆਰਾ ਸਰਵੇਖਣ ਕੀਤੀਆਂ ਗਈਆਂ 14339 ਵਿਸ਼ਵ ਯੂਨੀਵਰਸਿਟੀਆਂ ਵਿਚੋਂ 824ਵੇਂ ਸਥਾਨ `ਤੇ …
Read More »ਉਮੀਦਵਾਰ ਬੈਂਕ ਖਾਤਿਆਂ ‘ਚੋਂ ਹੀ ਕਰਨ ਆਪਣੇ ਚੋਣ ਖਰਚੇ – ਚੋਣ ਨਿਰੀਖਕ
ਅਜਨਾਲਾ, ਰਾਜਾਸਾਂਸੀ, ਅੰਮ੍ਰਿਤਸਰ ਕੇਂਦਰੀ, ਪੱਛਮੀ ਤੇ ਦੱਖਣੀ ਦੇ ਉਮੀਦਵਾਰਾਂ ਵੱਲੋਂ ਕੀਤੇ ਖੰਗਾਲੇ ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚ ਚੋਣਾਂ ਲੜ ਰਹੇ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਚੋਣ ਖਰਚੇ ਉਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਖਰਚੇ ਅਬਜ਼ਰਵਰ ਸੀਨੀਅਰ ਆਈ.ਆਰ.ਐਸ ਅਧਿਕਾਰੀ ਹਨ। ਉਨਾਂ ਨੇ ਅੱਜ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਵੱਲੋਂ ਹੁਣ …
Read More »ਪੰਜਾਬੀ ਆਪਣੀਆਂ ਉਪ ਬੋਲੀਆਂ ਨਾਲ ਮੁੜ ਜੁੜਨ – ਵਿਦਵਾਨ
ਸਾਹਿਤ ਅਕਾਦਮੀ ਪੁਰਸਕਾਰ ਜੇਤੂ ਖ਼ਾਲਿਦ ਹੁਸੈਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਅੰਮ੍ਰਿਤਸਰ, 14 ਫਰਵਰੀ (ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਯੋਜਿਤ ਸੱਤਵੇਂ ਅੰਮ੍ਰਿਤਸਰ ਸਾਹਿਤ ਉਤਸਵ-2022 ਦੇ ਦੂਜੇ ਦਿਨ ਦੇ ਪਹਿਲੇ ਸਮਾਗਮ ਵਿਚ ਭਾਸ਼ਾ: ਸਿਧਾਂਤ ਅਤੇ ਪਾਸਾਰ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੌਜੂਦਾ ਕਾਲ ਵਿੱਚ ਦੁਨੀਆਂ ਨੂੰ ਇੱਕ ਵੱਡੇ …
Read More »
Punjab Post Daily Online Newspaper & Print Media