The Plastics Export Promotion Council announced awards Mumbai, April 17 (Punjab Post Bureau) – The Plastics Export Promotion Council sponsored by the Ministry of Commerce & Industry Department of Commerce Government of India to project India’s image abroad as a reliable supplier of high quality products in order to give a boost to the country’s exports. The PLEXCONCIL announced …
Read More »Daily Archives: April 17, 2022
ਗੁਰਸ਼ਰਨ ਸਿੰਘ ਪੁਰਸਕਾਰ ਨਾਲ ਸਨਮਾਨਿਤ ਹੋਣਗੇੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ
ਸਮਰਾਲਾ, 17 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਅਤੇ ਉਘੇ ਨਾਟਕਕਾਰ ਮਾਸਟਰ ਤਰਲੋਚਨ ਸਿੰਘ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।ਜਿਸ ਵਿਚ ਪੁਰਸਕਾਰ ਪ੍ਰਾਪਤਕਰਤਾ ਨੂੰ 21000/- ਰੁਪਏ ਬਤੌਰ ਇਨਾਮ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।ਇਹ ਪੁਰਸਕਾਰ ਅਕਾਦਮੀ ਵਲੋਂ ਆਯੋਜਿਤ ਇੱਕ ਵਿਸ਼ੇਸ ਸਮਾਰੋਹ ਦੌਰਾਨ …
Read More »ਚੇਅਰਮੈਨ ਸੁਨੀਲ ਦੇਵਗਨ ਨੂੰ ਸਦਮਾ, ਮਾਤਾ ਪ੍ਰੇਮ ਦੇਵਗਨ ਦਾ ਦਿਹਾਂਤ
ਅੰਮ੍ਰਿਤਸਰ, 17 ਅਪ੍ਰੈਲ (ਵਰੁਣ ਸੋਨੀ) – ਜੰਡਿਆਲਾ ਪ੍ਰੈਸ ਕਲੱਬ ਦੇ ਚੇਅਰਮੈਨ ਸੁਨੀਲ ਦੇਵਗਨ ਦੇ ਮਾਤਾ ਪ੍ਰੇਮ ਦੇਵਗਨ (70) ਪਤਨੀ ਸਵਰਗੀ ਬਰਜਿੰਦਰ ਦੇਵਗਨ ਦੇ ਅਚਾਨਕ ਵਿਛੋੜਾ ਦੇ ਜਾਣ ਨਾਲ ਸੁਨੀਲ ਦੇਵਗਨ ਨੂੰ ਭਾਰੀ ਸਦਮਾ ਲੱਗਾ ਹੈ।ਕਲੱਬ ਪ੍ਰਧਾਨ ਵਰਿੰਦਰ ਸਿੰਘ, ਸਮੁੱਚੇ ਅੰਮ੍ਰਿਤਸਰ ਦਿਹਾਤੀ ਤੇ ਸ਼ਹਿਰੀ ਦੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜ ਸੇਵੀ ਆਗੂਆਂ ਵਲੋਂ ਉਹਨਾਂ ਨਾਲ ਦੁੱਖ ਪ੍ਰਗਟ …
Read More »Free Maha Arogya Shivir and Blood Donation Camp’ organized by ‘Ekata Manch’
Mumbai, April 17 (Punjab Post Bureau) – ‘Free Maha Arogya Shivir, Cancer Screening and Blood Donation Camp’ was organised by Ajay Kaul President of social organization, ‘Ekata Manch’ at Children Welfare Centre High School Ground, Yari Road, Andheri (West) Mumbai. More than 150 doctors participated and treated housands of Eye & dental, children & women, skin disease and ear, nose, …
Read More »‘ਸਿੱਖ ਅਧਿਐਨ ਦੀ ਰੂਪ-ਰੇਖਾ’ ਬਾਰੇ ਵਿਸ਼ੇਸ਼ ਭਾਸ਼ਣ
ਗੁਰਮਤਿ ਦੀ ਪਰਿਭਾਸ਼ਕ ਸ਼ਬਦਾਵਲੀ ਅਕਾਦਮਿਕ ਖੇਤਰ ‘ਚ ਸਥਾਪਤ ਕਰਨਾ ਜ਼ਰੂਰੀ- ਨਾਦ ਪ੍ਰਗਾਸ ਅੰਮ੍ਰਿਤਸਰ, 17 ਅਪ੍ਰੈਲ (ਖੁਰਮਣੀਆਂ) ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਮੁੱਖ ਰੱਖਦਿਆਂ ਕਰਵਾਏ ਜਾ ਰਹੇ ਸਾਹਿਤਕ ਅਤੇ ਅਕਾਦਮਿਕ ਸਮਾਗਮਾਂ ਦੀ ਲੜੀ ਵਿੱਚ ਅੱਜ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਵਿਖੇ ਸਿੱਖ ਅਧਿਐਨ ਦੀ ਰੂਪ-ਰੇਖਾ ਉੱਪਰ ਇੱਕ ਵਿਸ਼ੇਸ਼ ਭਾਸ਼ਣ ਦਾ ਆਯੋਜਨ …
Read More »ਪਿੰਗਲਵਾੜਾ ਪਰਿਵਾਰ ਦੀ 60ਵੀਂ ਲੜਕੀ ਦਾ ਅਨੰਦ ਕਾਰਜ਼ ਸੰਪਨ
ਡਾ. ਇੰਦਰਜੀਤ ਕੌਰ ਸਮੇਤ ਸਮੂਹ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ‘ਚ ਪਿੰਗਲਵਾੜਾ ਪਰਿਵਾਰ ਦੀ 60ਵੀਂ ਲੜਕੀ ਕੋਮਲਪ੍ਰੀਤ ਕੌਰ ਦਾ ਅਨੰਦ ਕਾਰਜ਼ ਅੱਜ ਸਿਮਰਨ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮਕਾਨ ਨੰ 92 ਮੋਰੀ ਗੇਟ ਕੁਮਹਾਰਨ ਮੁਹੱਲਾ ਹਿਸਾਰ ਨਾਲ ਹੋਇਆ।ਸੁਭਾਗ ਜੋੜੀ ਨੂੰ ਪਿੰਗਲਵਾੜਾ ਪਰਿਵਾਰ ਵਲੋਂ ਘਰੇਲੂ ਜਰੂਰਤ …
Read More »ਇੱਕ ਮਹੀਨੇ ਦੇ ਕਾਰਜ਼ਕਾਲ ਦੋਰਾਨ ਬੰਦ ਪਈਆਂ ਬੱਸ ਸੇਵਾਵਾਂ ਕੀਤੀਆਂ ਬਹਾਲ – ਕਟਾਰੂਚੱਕ
ਕਿਹਾ, ਸਿਹਤ ਸੇਵਾਵਾਂ ‘ਚ ਸੁਧਾਰ ਤੇ ਜਿਲ੍ਹਾ ਪਠਾਨਕੋਟ ਨੂੰ ਮਿਲੇ ਦੋ ਪੁੱਲ ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾ ਰਿਹਾ ਹੈ।ਸਰਕਾਰ ਵਲੋਂ ਸ਼ੁਰੂਆਤ ਹੀ ਬੇਰੋਜ਼ਗਾਰ ਨੋਜਵਾਨਾਂ ਨੂੰ 25000 ਨੋਕਰੀਆਂ ਦੇਣ ਤੋਂ ਕੀਤੀ ਗਈ ਸੀ।ਉਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ …
Read More »300 ਯੂਨਿਟ ਬਿਜਲੀ ਮੁਫਤ ਕਰਨ ਦੇ ਐਲਾਨ ‘ਤੇ ਆਪ ਆਗੂਆ ਨੇ ਮਨਾਈ ਖੁਸ਼ੀ
ਅਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ 300 ਯੂਨਿਟ ਬਿਜਲੀ ਮੁਆਫ ਕਰਨ ਦੇ ਕੀਤੇ ਐਲਾਨ ‘ਤੇ ਨਗਰ ਨਿਗਮ ਵਾਰਡ ਨੰਬਰ 40 ਦੇ ਕੋਂਸਲਰ ਨਰਿੰਦਰ ਕੁਮਾਰ ਵਲੋਂ ਖੁਸ਼ੀ ਮਨਾਈ ਗਈ।ਉਨਾਂ ਨੇ ਵਾਰਡ ਵਾਸੀਆਂ ਤੇ ਆਪ ਵਰਕਰਾਂ ਨਾਲ ਮਿਲ ਕੇ ਕੇਕ ਕੱਟਿਆ ।ਇਸ ਸਮੇਂ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਵਲੋਂ ਪੰਜਾਬ ਦੇ ਲੋਕਾਂ …
Read More »
Punjab Post Daily Online Newspaper & Print Media