Tuesday, November 24, 2026

Daily Archives: April 10, 2022

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਅੰਮ੍ਰਿਤਸਰ 10 ਅਪ੍ਰੈਲ (ਦੀੋਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਬੀਤੇ ਦਿਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਿਵਾਸ ਵਿਖੇ ਕਰਵਾਇਆ ਗਿਆ।ਇਸ ਸਬੰਧੀ ਮੰਚ ਦੇ ਸਰਪ੍ਰਸਤ ਤੇੇ ਕਵੀ ਦਰਬਾਰ ਦੇ ਕਨਵੀਨਰ ਅੰਮ੍ਰਿਤ ਲਾਲ ਮੰਨਣ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਏ.ਐਸ. ਦਲੇਰ, ਸੀ੍ਮਤੀ ਸੁਜਾਤਾ, ਸ੍ਰੀਮਤੀ ਅਰਤਿੰਦਰ ਸੰਧੂ, ਹਰਪਾਲ ਸਿੰਘ ਸੰਧਾਵਾਲੀਆ, ਜਗਤਾਰ …

Read More »

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮਰਹੂਮ ਸ਼ਾਇਰ ਦੇਵ ਦਰਦ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅੰਮ੍ਰਿਤਸਰ 10 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪਿਛਲੇ ਦਿਨੀਂ ਦਰਦਨਾਕ ਵਿਛੋੜਾ ਦੇ ਗਏ ਪ੍ਰਮੁੱਖ ਸਾਹਿਤਕਾਰ ਅਤੇ ਗਜ਼ਲਗੋ ਦੇਵ ਦਰਦ ਸਾਹਬ ਦੇ ਪਰਿਵਾਰ ਨਾਲ ਹਮਦਰਦੀ ਕਰਨ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਪਹੁੰਚੇ।                         ਦੇਵ ਦਰਦ ਦੀ ਪਤਨੀ ਕੁਸਮ ਲਤਾ, ਪੁੱਤਰ ਪ੍ਰਤੀਕ …

Read More »

ਖਾਲਸਾ ਕਾਲਜ ਵਿਖੇ ‘ਟੈਕ ਫੈਸਟ-2022’ ਕਰਵਾਇਆ ਗਿਆ

ਅੰਮ੍ਰਿਤਸਰ, 10 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ ਵਿਭਾਗ ਵਲੋਂ ‘ਟੈਕ ਫੈਸਟ-2022’ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੌਰਾਨ ਜਿਥੇ ਕੰਪਿਊਟਰ ਵਿਦਿਆ ’ਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 25 ਕਾਲਜਾਂ ਤੋਂ ਆਈਆਂ ਟੀਮਾਂ ’ਚ ਰੰਗੋਲੀ, ਆਈ.ਟੀ ਡਰਾਮਾ, ਬਲੌਗ ਰਾਈਟਿੰਗ-ਵੈਬ ਬਲੌਗ, …

Read More »

ਖਾਲਸਾ ਕਾਲਜ ਵਿਖੇ ‘ਪਰਵਾਜ਼-2022’ ਦਾ ਆਯੋਜਨ

ਅੰਮ੍ਰਿਤਸਰ, 10 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼-2022’ ਹੋਸਟਲ ਨਾਈਟ ਦੀ ਆਯੋਜਨ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਆਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ।ਇਸ ਤੋਂ ਬਾਅਦ ਪ੍ਰੋਫੈਸਰ ਸੁਪਨਿੰਦਰਜੀਤ ਕੌਰ ਮੁੱਖ ਵਾਰਡਨ ਨੇ ਮੁੱਖ ਮਹਿਮਾਨ ਦਾ ਪੌਦਾ ਦੇ ਕੇ ਸਵਾਗਤ ਕੀਤਾ ਅਤੇ ਹੋਸਟਲ ਨਾਈਟ ਦੀ ਰਵਾਇਤ ਨਾਲ ਜਾਣੂ ਕਰਵਾਉਂਦਿਆ ਦੱਸਿਆ ਕਿ ਕੋਰੋਨਾ ਮਹਾਂਮਾਰੀ …

Read More »

ਪਿੰਗਲਵਾੜਾ ਪੰਡੋਰੀ ਵੜੈਚ ਬ੍ਰਾਂਚ ਵਿਖੇ ਮਾਤਾ ਰਣਜੀਤ ਕੌਰ ਜਨਾਨਾਂ ਵਾਰਡ ਦਾ ਉਦਘਾਟਨ

ਅੰਮ੍ਰਿਤਸਰ, 10 ਅਪੈ੍ਰਲ (ਜਗਦੀਪ ਸਿੰਘ) – ਪਿੰਗਲਵਾੜਾ ਪੰਡੋਰੀ ਬ੍ਰਾਂਚ ਵਿਖੇ ਪਹਿਲਾਂ ਤੋਂ ਹੀ 150 ਮਰੀਜ਼ਾਂ ਵਾਸਤੇ ਮਰਦਾਨਾਂ ਵਾਰਡ ਸਥਾਪਿਤ ਹੈ।ਉਥੇ ਅੱਜ 50 ਬੈਡ ਵਾਲੀ ਮਾਤਾ ਰਣਜੀਤ ਕੌਰ ਜਨਾਨਾਂ ਵਾਰਡ ਦਾ ਉਦਘਾਟਨ ਪਿੰਗਲਵਾੜਾ ਸੁਸਾਇਟੀ ਦੇ ਮੈਂਬਰ ਬੀਬੀ ਪ੍ਰੀਤਇੰਦਰ ਕੌਰ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।ਪਿੰਗਲਵਾੜੇ ਦੇ ਬੱਚਿਆਂ ਵੱਲੋਂ ਗੁਰਬਾਣੀ ਦਾ ਮਨਹੋਰ ਕੀਰਤਨ ਕੀਤਾ ਗਿਆ।ਇਸ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੱਕਾਸ਼ੀ ਚੋਂ ਡਿੱਗੇ ਨਗ ਬਾਰੇ ਮੈਨੇਜਰ ਭੰਗਾਲੀ ਨੇ ਕੀਤਾ ਸਪੱਸ਼ਟ

ਕਿਹਾ, ਨਗ ਗਾਇਬ ਹੋਣ ਬਾਰੇ ਖ਼ਬਰਾਂ ਗੁੰਮਰਾਹਕੁੰਨ, ਲੱਥਾ ਨਗ ਸੁਰੱਖਿਅਤ ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨੱਕਾਸ਼ੀ ’ਚੋਂ ਡਿੱਗੇ ਨਗ ਬਾਰੇ ਸਪੱਸ਼ਟ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਅਤੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਨਗ ਗਾਇਬ ਹੋਣ ਬਾਰੇ ਕੀਤਾ ਜਾ ਰਿਹਾ ਪ੍ਰਚਾਰ ਸਚਾਈ ਤੋਂ ਦੂਰ ਹੈ, ਜਦਕਿ ਇਹ …

Read More »

Manager clarifies about fallen stone from nakashi of Sachkhand Sri Harmandar Sahib

Says news of missing stone/gem are misleading, fallen stone safe Amritsar, April 10 (Punjab Post Bureau) – Clarifying the misleading information about a fallen stone from nakashi (inset work) of Sachkhand Sri Harmandar Sahib manager Sulakhan Singh and additional secretary Partap Singh said it is false propaganda that these stones have gone missing while the truth is that these are …

Read More »

ਜਰੂਰੀ ਮੁਰੰਮਤ ਦੌਰਾਨ ਬੰਦ ਰਹੇਗੀ ਬਿਜਲੀ – ਸੁਮਿਤ ਸੈਣੀ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਸਬ ਡਵੀਜ਼ਨ ਸੁਲਤਾਨਵਿੰਡ ਦੇ ਐਸ.ਡੀ.ਓ ਸੁਮਿਤ ਸੈਣੀ ਨੇ ਦੱਸਿਆ ਹੈ ਕਿ 11 ਅਪ੍ਰੈਲ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਜਰੂਰੀ ਮੁਰੰਮਤ ਦੌਰਾਨ 11 ਕੇ.ਵੀ ਫੀਡਰ ਮਕਬੂਲਪੁਰਾ, ਸਰਵਰਪੁਰਾ, ਚਾਟੀਵਿੰਡ ਨੰਬਰ ਇੱਕ ਦੇ ਅਧੀਨ ਆਉਂਦੇ ਇਲਾਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ, ਟਾਹਲੀ ਵਾਲ਼ਾ ਚੌਕ, ਗੁਰੂ ਰਾਮ ਦਾਸ ਨਗਰ, ਉਤਮ ਨਗਰ ਹਬੀਬਪੁਰਾ, ਕੋਟ …

Read More »

ਨਾਵਲਟੀ ਹੁੰਡਈ ਨੇ ਅੰਮ੍ਰਿਤਸਰ ਪੰਜਾਬ ਵਿੱਚ ਮੋਬਾਇਲ ਸਰਵਿਸ ਵੈਨ ਲਾਂਚ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – 2022 ‘ਚ ਉਚ ਬਾਜ਼ਾਰ ਹਿੱਸੇਦਾਰੀ ਵਿੱਚ ਪਿਛਲੇ 17 ਸਾਲਾਂ ਤੋਂ ਡੀਲਰ ਨੰਬਰ ਇਕ ਨਾਵਲਟੀ ਨੇ 2022 ਵਿੱਚ 8 ਸਰਵਉਚ ਸਲਾਨਾ ਇਨਾਮ ਹਾਸਲ ਕੀਤੇ ਹਨ।ਸੇਲਜ਼ ਐਂਡ ਸਰਵਿਸ ਟੀਮ ਵਲੋਂ ਐਚ.ਐਮ.ਆਈ.ਐਲ ਦੇ ਪ੍ਰਬੰਧ ਨਿਰਦੇਸ਼ਕ ਤਰੁਣ ਗਰਗ ਨੇ ਨਾਵੇਲਟੀ ਟੀਮ ਦੇ ਮੈਬਰਾਂ ਨੂੰ ਸਨਮਾਨਿਤ ਕੀਤਾ ਹੈ।ਉਨਾਂ ਨੇ ਨਵੀਨਤਾ ਹੁੰਡਈ ਅੰਮ੍ਰਿਤਸਰ ਵਿੱਚ ਮੋਬਾਇਲ ਵੈਨ ਸੇਵਾ ਦਾ ਸ਼ੁਭਆਰੰਭ ਕੀਤਾ।ਮੋਬਾਇਲ …

Read More »

‘ਆਪ’ ’ਚ ਸ਼ਾਮਲ ਹੋਏ ਭਾਜਪਾ ਤੇ ਕਾਂਗਰਸੀ ਕੌਂਸਲਰ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਤੇ ਭਾਜਪਾ ਦੇ ਕੌਂਸਲਰ ‘ਆਪ’ ’ਚ ਸ਼ਾਮਲ ਹੋ ਗਏ।ਵਿਧਾਇਕ ਜਰਨੈਲ ਸਿੰਘ ਅਤੇ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰੱਸਟ ਨੇ ਸਾਰੇ ਕੌਂਸਲਰਾਂ ਦਾ ਪਾਰਟੀ ’ਚ ਸਵਾਗਤ ਕੀਤਾ।             …

Read More »