ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਐਤਵਾਰ ਦੀ ਛੁੱਟੀ ਦਾ ਲਾਹਾ ਲੈਂਦੇ ਹੋਏ ਆਪਣੇ ਪਿੰਡ ਜਗਦੇਵ ਕਲਾਂ ਵਿਖੇ ਆਪਣੇ ਖੇਤਾਂ ਵਿਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਬੇਲਰ ਨਾਲ ਗੰਢਾਂ ਬੰਨ ਕੇ ਸਾਂਭੀ।ਉਨ੍ਹਾਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਣ ਦੀ ਥਾਂ ਸਾਂਭਣ ਲਈ ਅੱਗੇ …
Read More »Monthly Archives: October 2022
ਪਟਾਕਿਆਂ ਦੀਆਂ ਦੁਕਾਨਾਂ ਦੇ ਡਰਾਅ 12 ਅਕਤੂਬਰ ਨੂੰ – ਵਧੀਕ ਜ਼ਿਲ੍ਹਾ ਮੈਜਿਸਟ੍ਰੇਟ
ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੈਂਸ ਸਬੰਧੀ ਡਰਾਅ ਜੋ ਕਿ 11 ਅਕਤੂਬਰ 2022 ਨੂੰ ਦਫਤਰ ਡਿਪਟੀ ਕਮਿਸ਼ਨਰ ਵਿਖੇ ਰੱਖਿਆ ਗਿਆ ਸੀ, ਉਹ 11 ਅਕਤੂਬਰ ਦੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਥਾਨਕ ਛੁੱਟੀ ਐਲਾਨੇ ਜਾਣ ਕਰਕੇ ਅੱਗੇ ਪਾ ਦਿੱਤਾ ਗਿਆ ਹੈ। ਵਧੀਕ ਜ਼ਿਲਾ ਮੈਜਿਸਟ੍ਰੇਟ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਪਟਾਕਿਆਂ ਦੀ …
Read More »ਬੰਦੀ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਮੁਹਿੰਮ ਚਲਾਈ
ਮੋਤੀ ਨਗਰ ਮੈਟਰੋ ਸਟੇਸ਼ਨ `ਤੇ ਇਕੱਠੇ ਹੋਏ ਇਨਸਾਫ ਪਸੰਦ ਸਿੱਖ ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸਮਾਜਿਕ ਚੇਤਨਾ ਪੈਦਾ ਕਰਨ ਲਈ ਅੱਜ ਮੋਤੀ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਜਾਗਰੂਕਤਾ ਮੁਹਿੰਮ ਚਲਾਈ ਗਈ।ਇਸ ਤੋਂ ਪਹਿਲਾਂ ਰਿਹਾਈ ਮੋਰਚੇ ਵਲੋਂ ਤਿਲਕ ਨਗਰ ਮੈਟਰੋ ਸਟੇਸ਼ਨ `ਤੇ ਜਾਗਰੂਕਤਾ ਮੁਹਿੰਮ ਚਲਾਈ …
Read More »Shradha Rani Sharma impressed by ‘Bigg Boss’ contestant Sajid Khan
Shradha Rani Sharma Big Boss fame remembers ‘Bigg Boss’ House Mumbai, October 9 (Punjab Post Bureau) – Actress Shradha Rani Sharma, who was a part of ‘Bigg Boss’ Season 5, is very impressed with the current season 16 and Sajid Khan. She says, “Sajid Khan is playing very well in ‘Bigg Boss’. Always working to maintain peace in the house. …
Read More »ਗਾਇਕਾ ਨਾਜ਼ ਕੌਰ ਲੈ ਕੇ ਆਈ ਚਾਰ ਗੀਤਾਂ ਵਾਲੀ ਆਪਣੀ ਨਵੀਂ ਈ ਪੀ -ਮਾਈ ਟਰਨ
ਜੌੜੇਪੁਲ ਜਰਗ, 9 ਅਕਤੂਬਰ (ਨਰਪਿੰਦਰ ਬੈਨੀਪਾਲ) – ਪ੍ਰਸਿੱਧ ਪੰਜਾਬੀ ਲੋਕ ਗਾਇਕਾ ਬਲਜੀਤ ਕੌਰ ਮੁਹਾਲੀ ਦੀ ਹੋਣਹਾਰ ਧੀ ਚਰਚਿਤ ਪੰਜਾਬੀ ਗਾਇਕਾ ਨਾਜ਼ ਕੌਰ ਇਹਨੀ ਦਿਨੀਂ ਆਪਣੇ ਚਾਰ ਗੀਤਾਂ ਦੀ ਨਵੀ ਈ ਪੀ- ਮਾਈ ਟਰਨ ਲੈ ਕੇ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਹੋਈ ਹੈ।ਜੱਸੀ ਐਕਸ ਯੂਟਿਉਬ ਚੈਨਲ ਵਲੋਂ ਲਾਂਚ ਕੀਤੀ ਗਾਇਕਾ ਨਾਜ਼ ਕੌਰ ਦੀ ਇਸ ਨਵੀ ਈ ਪੀ -ਮਾਈ ਟਰਨ ‘ਚ ਚਾਰ …
Read More »ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਹੈਲਥ ਸਾਇੰਸਿਜ਼ ਵਿਖੇ ਰਾਸ਼ਟਰੀ ਆਈ.ਆਰ.ਆਈ.ਏ ਉਤਸਵ ਰੇਡੀਓਲੋਜੀ ਕਾਨਫਰੰਸ
ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਰੇਡੀਓਲੋਜੀ ਵਿਭਾਗ ਵੱਲੋਂ 8, 9 ਅਕਤੂਬਰ 2022 ਨੂੰ 2 ਰੋਜ਼ਾ ਨੈਸ਼ਨਲ ਆਈ.ਆਰ.ਆਈ.ਏ ਉਤਸਵ ਰੇਡੀੳਲੋਜੀ ਕਾਨਫਰੰਸ 2022 ਦਾ ਆਯੋਜਨ ਕੀਤਾ ਗਿਆ।ਇਹ ਆਈ.ਆਰ.ਆਈ.ਏ ਉਤਸਵ ਦੇ ਤਹਿਤ “ਫੀਟਲ ਇਮੇਜਿੰਗ ਅਤੇ ਇੰਟਰਵੈਂਸ਼ਨ ਰੇਡੀਓਲੋਜੀ” ਵਿਸ਼ੇ `ਤੇ ਪਹਿਲੀ ਰਾਸ਼ਟਰੀ ਕਾਨਫਰੰਸ ਸੀ।ਡਾ. ਹੇਮੰਤ ਪਟੇਲ ਸਾਬਕਾ ਪ੍ਰਧਾਨ ਆਈ.ਆਰ.ਆਈ.ਏ ਨੇ ਮੁੱਖ ਮਹਿਮਾਨ ਅਤੇ …
Read More »ਬਲਵਿੰਦਰ ਸਿੰਘ ਢਿੱਲੋਂ ਟੀ.ਐਸ.ਯੂ ਦੱਖਣ ਜ਼ੋਨ ਦੇ ਪ੍ਰਧਾਨ ਚੁਣੇ ਗਏ
ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਉੱਘੇ ਵਾਤਾਵਰਣ ਪ੍ਰੇਮੀ ਅਤੇ ਪਾਵਰਕਾਮ ਵਿਖੇ ਐਸ.ਐਸ.ਏ ਵਜੋਂ ਤਾਇਨਾਤ ਬਲਵਿੰਦਰ ਸਿੰਘ ਢਿੱਲੋਂ ਲੌਂਗਵਾਲ ਨੂੰ ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੱਖਣ ਜ਼ੋਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ, ਉਨ੍ਹਾਂ ਦੀ ਇਸ ਨਿਯੁੱਕਤੀ `ਤੇ ਆਮ ਆਦਮੀ ਪਾਰਟੀ ਸਿਟੀ ਲੌਂਗੋਵਾਲ ਦੇ ਸੀਨੀਅਰ ਆਗੂ ਕਰਮ ਸਿੰਘ ਬਰਾੜ, ਵਿੱਕੀ ਵਸ਼ਿਸ਼ਟ, ਕੌਂਸਲਰ ਗੁਰਮੀਤ ਸਿੰਘ ਫੌਜੀ, ਆਪ …
Read More »ਮਨਰੇਗਾ ਤਹਿਤ ਵੀ ਕੀਤਾ ਜਾਵੇਗਾ ਪਰਾਲੀ ਇਕੱਠੀ ਕਰਨ ਦਾ ਕੰਮ – ਧਾਲੀਵਾਲ
ਅਜਨਾਲਾ ਵਿਖੇ ਖੇਤੀਬਾੜੀ ਵਿਭਾਗ ਵਲੋਂ ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀ ਅੰਮ੍ਰਿਤਸਰ, 8 ਅਕਤੂਬਰ (ਸੁਖਬੀਰ ਸਿੰਘ) – ਹਾੜੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਅੰਮ੍ਰਿਤਸਰ ਵਲੋਂ ਅਜਨਾਲਾ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪੂਦਰਸ਼ਨੀ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਪ …
Read More »Punjab Police Arrests Three More Members of Drone-Based Arms/ Ammunitions Smuggling Module;
1Cr Cash, 18 Weapons, 500gm Heroin Recovered Amritsar, October 8 (Punjab Post Bureau) – As part of the ongoing war against anti-social elements launched on the directions of Chief Minister Bhagwant Mann, Punjab Police has arrested three more members of the drone-based arms/ammunition smuggling module and recovered a fresh cache of sophisticated arms and ammunition from their possession, said Director …
Read More »ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ
ਅੰਬੇਡਕਰ ਮਿਸ਼ਨ ਤੇ ਸ਼ਰਦ ਪੂਰਨਿਮਾ ਕਮੇਟੀ ਨੇ ਵੰਡੇ ਲੱਡੂ ਤੇ ਪੌਦੇ ਸੰਗਰੂਰ, 8 ਅਕਤੂਬਰ (ਜਗਸੀਰ ਲੌਂਗੋਵਾਲ)- ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਥਾਨਕ ਵਾਲਮੀਕਿ ਸਮਾਜ ਵਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।ਇਸ ਸਬੰਧੀ ਧਰਮ ਗੁਰੂ ਡਾ. ਦੇਵ ਸਿੰਘ ਅਦੈਵਤੀ ਜੀ ਦੇ ਆਸ਼ੀਰਵਾਦ ਸਦਕਾ ਦਰਸ਼ਨ ਸਿੰਘ ਕਾਂਗੜਾ, ਮੁਕੇਸ਼ ਰਤਨਾਕਰ ਅਤੇ ਵੀਰਪਾਲ ਗਿੱਲ ਦੀ ਯੋਗ ਅਗਵਾਈ ਹੇਠ ਮਹਾਰਾਜਾ ਅਗਰਸੈਨ ਚੌਂਕ ਵਿਖੇ ਭਾਰਤੀਯ …
Read More »
Punjab Post Daily Online Newspaper & Print Media