Tuesday, November 24, 2026

Daily Archives: June 15, 2023

ਐਪਸੋ ਵਲੋਂ `ਜ਼ੰਗ ਨਹੀਂ ਅਮਨ ਵਿਸ਼ੇ` ‘ਤੇ ਸੈਮੀਨਾਰ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਕੁੱਲ ਹਿੰਦ ਅਮਨ ਅਤੇ ਇਕਮੁੱਠਤਾ ਸੰਗਠਨ ਦੀ ਅੰਮ੍ਰਿਤਸਰ ਇਕਾਈ ਵਲੋਂ ਕਾਮਰੇਡ ਚੀ ਗਵੇਰਾ ਦੇ ਜਨਮ ਦਿਹਾੜੇ ‘ਤੇ ਭਗਤਾਂਵਾਲਾ ਦਾਣਾ ਮੰਡੀ ਸਥਿਤ ਆੜ੍ਹਤੀ ਯੂਨੀਅਨ ਕਾਨਫਰੰਸ ਹਾਲ ਵਿਖੇ `ਜੰਗ ਨਹੀਂ ਅਮਨ` ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਇਸ ਦੀ ਪ੍ਰਧਾਨਗੀ ਐਸਪੋ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਵੇਰਕਾ ਵਲੋਂ ਕੀਤੀ ਗਈ।ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ ਨੇ ਸੈਮੀਨਾਰ ਦੌਰਾਨ ਆਪਣੇ …

Read More »

ਗਿਆਨ ਅੰਜਨੁ ਸਮਰ ਕੈਂਪ – ਗੁਰ ਇਤਿਹਾਸ, ਸਿਧਾਂਤਾਂ ਤੇ ਪੈਂਤੀ ਅੱਖਰੀ ਦੀ ਦਿੱਤੀ ਜਾ ਰਹੀ ਹੈ ਜਾਣਕਾਰੀ

ਸੰਗਰੂਰ, 15 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ ਜੋ਼ਨ ਵਲੋਂ ਗੁਰਦੁਆਰਾ ਪ੍ਰਬੰਧਕ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ, ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰਬੰਧਕੀ ਕਨਵੀਨਰ, ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ …

Read More »

ਵੀ.ਸੀ ਸੰਧੂ ਵਲੋਂ ‘ਅਟਾਰੀ ਜੰਕਸ਼ਨ-161 ਸਾਲ ਪੁਰਾਣਾ ਇਤਿਹਾਸਕ ਰੇਲਵੇ ਸਟੇਸ਼ਨ’ ਡਾਕੂਮੈਂਟਰੀ ਦੀ ਸ਼ਲਾਘਾ

ਅੰਮ੍ਰਿਤਸਰ, 15 ਜੂਨ, (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਸੰਧੂ ਨੇ ਦਸਤਾਵੇਜੀ ਫਿਲਮ ‘ਅਟਾਰੀ ਜੰਕਸ਼ਨ-161 ਸਾਲ ਪੁਰਾਣਾ ਇਤਿਹਾਸਕ ਰੇਲਵੇ ਸਟੇਸ਼ਨ’ ਦੀ ਸ਼ੂਟਿੰਗ ਦੌਰਾਨ ਅਟਾਰੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ।ਹਰਪ੍ਰੀਤ ਸੰਧੂ ਨੇ ਇਤਿਹਾਸਕ ਅਟਾਰੀ ਰੇਲਵੇ ਸਟੇਸ਼ਨ ਦੀ ਭੂਮਿਕਾ ਬਾਰੇ ਚਾਨਣਾ ਪਾਇਆ।ਉਸ ਨੇ ਬਚਪਨ ਦਾ ਆਪਣਾ ਤਜ਼ਰਬਾ ਬਿਆਨ ਕੀਤਾ, ਜਦੋਂ ਉਸ ਦੇ ਪਿਤਾ ਦਸ਼ …

Read More »