ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਸੂਬੇ ਵਿੱਚ ਖੇਡਾਂ ਨੂੰ ਮੋਹਰੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿੱਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੱਖਾਂ ਰੁਪਏ ਦੀ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕਰ ਰਹੀ ਹੈ ਤਾਂ ਜੋ ਖਿਡਾਰੀ ਆਪਣੇ ਜਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ਤੇ ਰੌਸ਼ਨ ਕਰ ਸਕਣ। ਕੈਬਨਿਟ ਮੰਤਰੀ …
Read More »Daily Archives: June 12, 2023
Deputy Commissioner visited the Ajnala Border area
Meets Villages Defense Committee members, BSF Official and Farmers Amritsar, June 12 (Punjab Post Bureau) – Deputy Commissioner Mr. Amit Talwar today visited the border area of Ajnala along with civil, police and BSF officials, where he inspected the work being done by various departments specially Flood Control measures and Village Defense Committee. BSF and Farmers discussed many issue with …
Read More »ਪ੍ਰਿੰ. ਫਤਹਿਪੁਰੀ ਦੀ ਵਾਰਤਕ (ਵਿਅੰਗ) ਪੁਸਤਕ “ਬ੍ਰਹਮਚਾਰੀ ਬਾਬਾ ਤੇ ਚਾਲੀ ਚੋਰ” ਦਾ ਲੋਕ ਅਰਪਣ
ਅੰਮ੍ਰਿਤਸਰ, 12 ਜੂਨ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਪ੍ਰਿੰ. ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ “ਬ੍ਰਹਮਚਾਰੀ ਬਾਬਾ ਤੇ ਚਾਲੀ ਚੋਰ” ਲੋਕ ਅਰਪਣ ਸਮਾਰੋਹ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਪੰਜਾਬ ਨਾਟਸ਼ਾਲਾ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਨੇ ਸ਼ਿਰਕਤ ਕੀਤੀ, ਜਦੋਂਕਿ ਸਮਾਰੋਹ …
Read More »ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ- ਵਿਸ਼ਵ ਪ੍ਰਸਿੱਧ ਪੁਸਤਕ ‘ਜੀਨੇ ਕੀ ਰਾਹ’ ਵੰਡੀ
ਸੰਗਰੂਰ, 12 (ਜਗਸੀਰ ਲੌਂਗੋਵਾਲ) – ਰੈਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਪੰਜਾਬ ਸਾਕੇਤ ਹਸਪਤਾਲ ਪਟਿਆਲਾ ਵਿਖੇ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਵਲੋਂ ਵਿਸ਼ਵ ਪ੍ਰਸਿੱਧ ਪੁਸਤਕ ‘ਜੀਨੇ ਕੀ ਰਾਹ’ ਮੁਫ਼ਤ ਵੰਡੀ ਗਈ।ਇਸ ਮੌਕੇ ਨੀਨਾ ਸਿੱਧੂ, ਹਰਲਵਲੀਨ ਸਿੱਧੂ, ਦੀਪਕ ਕੁਮਾਰ, ਸੁਰਿੰਦਰ ਕੁਮਾਰ, ਗਿਆਨ ਚੰਦ ਤੇ ਸਾਹਿਬ ਸਿੱਧੂ ਹਾਜ਼ਰ ਸਨ।
Read More »ਫਾਜ਼ਿਲਕਾ ਜਿਲ੍ਹੇ ‘ਚ ਅੰਦੋਲਨ ਕਰ ਰਹੇ ਕਿਸਾਨਾਂ, ਮਜ਼ਦੂਰਾਂ ਬੀਬੀਆਂ ਤੇ ਬੱਚਿਆਂ ਤੇ ਲਾਠੀਚਾਰਜ਼ ਦਾ ਵਿਰੋਧ
ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਅੰਮ੍ਰਿਤਸਰ, 12 ਜੁਨ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਨਵਾਂ ਸਲੇਮਸ਼ਾਹ ਵਿਖੇ ਅਬਾਦਕਾਰ ਕਿਸਾਨਾਂ ਮਜ਼ਦੂਰਾਂ ਬੀਬੀਆਂ ਬੱਚਿਆਂ ਵਲੋਂ ਅਬਾਦ ਕੀਤੀਆਂ ਜ਼ਮੀਨਾਂ ਦੇ …
Read More »ਪੰਡਿਤ ਸਦਾਨੰਦ ਮੈਮੋਰੀਅਲ ਹਸਪਤਾਲ ਵਿਖੇ ਖੂਨਦਾਨ ਕੈਂਪ
ਸਮਰਾਲਾ, 12 ਜੂਨ (ਇੰਦਰਜੀਤ ਸਿੰਘ ਕੰਗ) – ਪੰਡਿਤ ਸਦਾਨੰਦ ਮੈਮੋਰੀਅਲ ਹਸਪਤਾਲ ਅਤੇ ਲੈਬੋਰਟਰੀ (ਸਿਹਾਲਾ) ਵਲੋਂ ਹਸਪਤਾਲ ਦੇ ਮੁਖੀ ਸਵ: ਡਾ. ਸ਼ੁਸ਼ੀਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਪਹਿਲਾ ਯਾਦਗਾਰੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ ਸਮਰਾਲਾ ਵਲੋਂ ਕੀਤਾ ਗਿਆ।ਰਾਮ ਬਲੱਡ ਬੈਂਕ …
Read More »ਬੀ.ਕੇ.ਯੂ (ਲੱਖੋਵਾਲ) ਵਲੋਂ ਤੇਲ ਵਿੱਚ ਵਾਧਾ ਕਿਸਾਨਾਂ ਤੇ ਆਮ ਲੋਕਾਂ ਦੀ ਲੁੱਟ ਕਰਾਰ
ਵਾਧਾ ਵਾਪਸ ਨਾ ਹੋਇਆ ਤਾਂ ਪੰਜਾਬ ਸਰਕਾਰ ਖਿਲਾਫ ਵਿੱਢਾਂਗੇ ਸੰਘਰਸ਼ – ਪਾਲ ਮਾਜ਼ਰਾ/ਢੀਂਡਸਾ ਸਮਰਾਲਾ, 12 ਜੂਨ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਿੱਚ ਵਾਧਾ ਕਰਕੇ ਆਮ ਲੋਕਾਂ ਉਤੇ ਕਰੋੜਾਂ ਰੁਪਏ ਦਾ ਭਾਰ ਪਾ ਦਿੱਤਾ ਹੈ।ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਪਾਲ ਮਾਜ਼ਰਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ …
Read More »ਹਰਜਿੰਦਰ ਸਿੰਘ ਰਾਜਾ ਕਸ਼ਯਪ ਸਮਾਜ ਪੰਜਾਬ ਦੇ ਵਾਇਸ ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਬਾਬਾ ਹਿੰਮਤ ਸਿੰਘ ਜੀ ਧਰਮਸ਼ਾਲਾ ਮਾਲ ਮੰਡੀ ਜੀ.ਟੀ ਰੋਡ ਵਿਖੇ ਕਸ਼ਯਪ ਰਾਜਪੂਤ ਸਮਾਜ ਦੇ ਸਾਰੇ ਪ੍ਰਧਾਨਾਂ ਤੇ ਅਹੁੱਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਪਰਮਜੀਤ ਸਿੰਘ ਸਰਪ੍ਰਸਤ ਤੇ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਅਖਿਲ ਭਾਰਤੀਆ ਕਸ਼ਯਪ ਕਹਾਰ ਨਿਸ਼ਾਦ ਭੋਈ ਸਮਿਤੀ ਦੇ ਪੰਜਾਬ ਪ੍ਰਧਾਨ ਨਰਿੰਦਰ ਕਸ਼ਯਪ ਤੇ ਕਸ਼ਯਪ ਸਮਾਜ ਦੇ ਵਾਈਸ ਪ੍ਰਧਾਨ ਸਰਦਾਰ ਰਾਜਿੰਦਰ ਸਿੰਘ ਸਫ਼ਰ …
Read More »ਹਲਕਾ ਕੇਂਦਰੀ ਤੋਂ ਬਲਾਕ ਇੰਚਾਰਜ਼ ਸਹੋਤਾ ਨਿਗਮ ਚੋਣਾਂ ਲਈ ਪੱਕਾ ਦਾਅਵੇਦਾਰ – ਸੰਤ ਮਲਕੀਤ ਨਾਥ
ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਕੇਂਦਰੀ ਵਿਧਾਇਕ ਡਾਕਟਰ ਅਜੇ ਗੁਪਤਾ ਨੇ ਵਾਰਡ ਨੰਬਰ 66 ਦੇ ਪਿੰਡ ਫਤਾਹਪੁਰ ਵਿੱਚ ਇੱਕ ਮੀਟਿੰਗ ਕੀਤੀ।ਮੁੱਖ ਮਹਿਮਾਨ ਬਾਲਮੀਕ ਤੀਰਥ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਨੇ ਇਸ ਸਮੇਂ ਕਿਹਾ ਕਿ ਸੰਨੀ ਸਹੋਤਾ ਦੀ ਮਿਹਨਤ ਸਦਕਾ ਇਸ ਵਾਰਡ ਵਿੱਚ ਪਿੱਛਲੇ 10 ਸਾਲਾਂ ਤੋਂ ਲਗਾਤਾਰ ਸੇਵਾ ਚੱਲਦੀ ਆ ਰਹੀ ਹੈ।ਉਨਾਂ ਨੇ ਪੰਜਾਬ ਸਰਕਾਰ …
Read More »