ਸ. ਜੱਸਾ ਸਿੰਘ ਰਾਮਗੜ੍ਹੀਆ ਮਹਾਂਬਲੀ ਨੂੰ ਰਾਜਨੀਤਕ ਸੂਝ ਅਤੇ ਨਿਰਮਲ ਬੁੱਧੀ ਉਹਦੇ ਜੀਵਨ ਘੋਲ ’ਚੋਂ ਹੀ ਪ੍ਰਾਪਤ ਹੋਈ।ਅਜਿੱਤ ਹੌਂਸਲੇ ਅਤੇ ਸਿਰੜੀ ਸੁਭਾਅ ਦਾ ਦ੍ਰਿੜ ਇਰਾਦਾ ਅਤੇ ਪ੍ਰਬਲ ਸਰੀਰਕ ਸ਼ਕਤੀ, ਅਪਾਰ ਦਲੇਰੀ, ਰੌਸ਼ਨ ਦਿਮਾਗ ਦਾ ਮਾਲਕ ਸੀ।ਉਹ ਇੱਕ ਚਤੁਰ ਨੀਤੀਵਾਨ, ਸਿਆਣਾ ਜਰਨੈਲ ਤੇ ਵਧੀਆ ਪ੍ਰਬੰਧਕ ਸੀ।ਇਸ ਅਦੁੱਤੀ ਯੋਧੇ ਦਾ ਲੰਬਾ ਕੱਦ ਤੇ ਤਗੜੇ ਜੁੱਸੇ ਵਾਲਾ ਪ੍ਰਭਾਵਸ਼ਾਲੀ ਪੁਰਖ ਸੀ।ਆਪਣੇ ਚੌੜੇ ਮੱਥੇ ਤੇ …
Read More »Daily Archives: June 10, 2023
ਦੋਹੇ
ਹੋਣ ਪਰਿੰਦੇ ਸੋਚ ਦੇ, ਪੌਣਾਂ `ਤੇ ਅਸਵਾਰ। ਅੱਖ ਦੇ ਫੋਰ `ਚ ਘੁੰਮਦੇ, ਸੱਤ ਸਮੁੰਦਰ ਪਾਰ। ਗੱਭਰੂ ਦੇਸ਼ ਪੰਜਾਬ ਦੇ, ਤੁਰੇ ਵਿਦੇਸ਼ਾਂ ਵੱਲ। ਪਿੱਛੋਂ ਧਰਤੀ ਮਾਂ ਸਹੇ, ਸੀਨੇ ਪੈਂਦੇ ਸੱਲ। ਟੁੱਟੀ ਹੱਡੀ ਜੁੜਨ ਦੇ, ਹੁੰਦੇ ਨੇ ਇਮਕਾਨ। ਲਾਉਂਦੀ ਫੱਟ ਅਸਾਧ ਹੈ, ਫਿਸਲੇ ਜਦੋਂ ਜ਼ੁਬਾਨ। ਪੂਜਾ ਕਰਦਾ ਕਿਰਤ ਦੀ, ਕਾਮਾ ਤੇ ਕਿਰਸਾਨ। ਛਾਲਾ ਉਸਦੇ ਹੱਥ ਦਾ, ਤਮਗਾ ਤੇ ਸਨਮਾਨ। ਮੰਨੀਏ ਗੱਲ ਜ਼ਮੀਰ …
Read More »10 ਇਸਤਰੀ ਕਲਾਕਾਰਾਂ ਦੇ ਗਰੁੱਪ ਸ਼ੋਅ ‘ਦਾ ਡੈਨਰੀ ਆਰਟਸ’ ਪ੍ਰਦਰਸ਼ਨੀ ਆਰੰਭ
ਨੁੱਕੜ ਨਾਟਕ “ਆਓ ਪ੍ਰਿਥਵੀ ਬਚਾਏਂ”ਅਤੇ “ਪੈਰਾਂ ਨੂੰ ਕਰਾ ਦੇ ਝਾਂਝਰਾਂ” ਦਾ ਵੀ ਕੀਤਾ ਮੰਚਨ ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ) – ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਆਪਣੇ 100 ਸਾਲਾ ਸਥਾਪਨਾ ਉਤਸਵ ‘ਤੇ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 10ਵਾਂ ਸਮਰ ਆਰਟ /ਫੈਸਟੀਵਲ 2023 ਕਰਵਾ ਰਿਹਾ ਹੈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ …
Read More »ਬਾਲ ਕਲਾਕਾਰ ਪੁਰਸਕਾਰ ਲਈ ਬਾਲ ਕਵੀ ਦਰਬਾਰਾਂ ਦੀ ਲੜੀ ਸ਼ੁਰੂ
ਗੁਰਮੁਖੀ ਦੇ ਵਾਰਿਸ ਸਾਹਿਤ ਸਭਾ (ਰਜਿ) ਨੇ ਬਾਲ ਕਲਾਕਾਰ ਪੁਰਸਕਾਰ ਕੀਤਾ ਆਰੰਭ ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ) – ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੁਆਰਾ ਸਭਾ ਦੇ ਚੇਅਰਮੈਨ ਗੁਰਵੇਲ ਕੋਹਲਵੀ ਦੀ ਯੋਗ ਅਗਵਾਈ ਵਿੱਚ ਬਾਲ ਕਲਾਕਾਰ ਪੁਰਸਕਾਰ ਆਰੰਭ ਕੀਤਾ ਗਿਆ ਹੈ।ਜਿਸ ਵਿੱਚ ਕਲਾ ਦੇ ਹਰੇਕ ਖੇਤਰ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 5 ਤੋਂ 12 …
Read More »ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ ਦਾਖਲੇ ਸ਼ੁਰੂ
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਸਭ ਤੋਂ ਵੱਡਾ ਮਿਸ਼ਨ ਹੈ ਕਿ ਕੋਈ ਵੀ ਵਿਦਿਆਰਥੀ ਬੇਰੁਜ਼ਗਾਰ ਨਾ ਰਹੇ ਅਤੇ ਹਰ ਕਿਸੇ ਨੂੰ ਰੁਜ਼ਗਾਰ ਮਿਲੇ। ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਹੋਟਲ ਇੰਡਸਟਰੀ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਮੰਗ ’ਤੇ ਘੱਟ ਤੋਂ ਘੱਟ ਦਸਵੀਂ ਪਾਸ ਲੜਕੇ …
Read More »Cabinet Minister ETO checked Tehsil Amritsar-1, 2 and Amritsar-3
Financial assistance to a girl who came to do her work at the service center Amritsar, June 10 (Punjab Post Bureau) Minister of Power and Public Works, Punjab – Harbhajan Singh ETO conducted a surprise check of Tehsil Amritsar-1, 2 and Amritsar-3 and instructed the officers and employees to attend their duties on time and get the work done. Do …
Read More »ਇੰਸਟਕਟਰਾਂ ਤੋਂ ਟ੍ਰੇਨਿੰਗ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਕਰਨ ‘ਤੇ ਕੀਤਾ ਧੰਨਵਾਦ
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਆਈ.ਟੀ.ਆਈ ਟ੍ਰੇਨਿੰਗ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਨਾਸਿਰ ਅਲੀ ਚੇਅਰਮੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਕਰਮਜੀਤ ਸਿੰਘ ਸੈਣੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵਫ਼ਦ ਸ਼੍ਰੀਮਤੀ ਸੀਮਾ ਜੈਨ ਆਈ.ਏ.ਐਸ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ੍ਹ ਪੰਜਾਬ ਨੂੰ ਉਹਨਾਂ ਦੇ ਦਫ਼ਤਰ ਵਿੱਚ ਇੰਸਟਕਟਰਾਂ ਤੋ ਟ੍ਰੇਨਿੰਗ ਅਫ਼ਸਰਾਂ ਦੀਆਂ ਪ੍ਰਮੋਸ਼ਨਾਂ ਕਰਨ ‘ਤੇ ਵਫ਼ਦ ਧੰਨਵਾਦ ਕਰਨ ਗਿਆ। ਗੁਰਚਰਨ …
Read More »ਖ਼ਾਲਸਾ ਕਾਲਜ ਵੁਮੈਨ ਦੀ ਵਿਦਿਆਰਥਣ ਰਿੰਪਲ ਕੌਰ ਨੇ ਉਚੀ ਛਾਲ ‘ਚ ਹਾਸਲ ਕੀਤਾ ਗੋਲਡ ਮੈਡਲ
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਵਿਦਿਆਰਥਣ ਰਿੰਪਲ ਕੌਰ ਨੇ ਸਕੂਲ ਨੈਸ਼ਨਲ ਖੇਡਾਂ ਅਥਲੈਟਿਕਸ ’ਚ ਉਚੀ ਛਾਲ ਨਾਲ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ …
Read More »ਪਹਿਲਾ ਯੁੱਧ ਫ਼ਤਹਿ ਕਰਨ ਦੀ ਯਾਦ ਵਿੱਚ ਨਗਰ ਕੀਰਤਨ – ਗੁਰਮਤਿ ਸਮਾਗਮ ਅੱਜ
ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ ਫ਼ੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫ਼ਤਹਿ ਕਰਨ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ 11 ਜੂਨ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਸਬੰਧੀ ਕੱਲ ਗੁਰਦੁਆਰਾ ਸ਼ਹੀਦ ਗੰਜ਼ ਬਾਬਾ ਦੀਪ …
Read More »ਸਮਰਾਲਾ ਦੇ ਪੈਨਸ਼ਨਰਜ਼ ਵਲੋਂ ਘੁਲਾਲ ਮੰਡਲ ਵਿਖੇ ਪਾਵਰਕਾਮ ਤੇ ਪੰਜਾਬ ਸਰਕਾਰ ਵਿਰੁੱਧ ਧਰਨਾ 10 ਜੁਲਾਈ ਨੂੰ
ਸਮਰਾਲਾ, 10 ਜੂਨ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੇ ਪਾਵਰਕਾਮ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਵਿੱਛੜ ਗਏ ਮੈਂਬਰਾਂ ਨਿਰਮਲ ਸਿੰਘ ਬਰਮਾਂ ਦਾ ਨੌਜਵਾਨ ਪੁੱਤਰ ਕੁਲਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਲਾਈਨਮੈਨ ਢੰਡਾ ਦੀ ਧਰਮ ਪਤਨੀ ਸੁਰਿੰਦਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਾ …
Read More »