Wednesday, June 11, 2025
Breaking News

Daily Archives: June 18, 2023

ਵਿਧਾਇਕ ਦੇ ਨਾਮ ਦਾ ਚੇਅਰਮੈਨ ਜਸਪ੍ਰੀਤ ਸਿੰਘ ਅਤੇ ਚੇਅਰਮੈਨ ਰਿੰਕੂ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ) – ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਧੰਨਵਾਦ ਕਰਨ ਲਈ ‘ਆਪ’ ਆਗੂ ਤੇ ਸਮਾਜਸੇਵੀ ਮਨਦੀਪ ਰੰਧਾਵਾ ਵਲੋਂ ਮਹਿੰਦਰਾ ਕਲੌਨੀ ਵਿਖੇ ਇਕ ਮੀਟਿੰਗ ਰੱਖੀ ਗਈ।ਜਿਸ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ, ਚੇਅਰਮੈਨ ਜ਼ਿਲ੍ਹਾ ਮਾਰਕੀਟ ਕਮੇਟੀ ਬਲਜੀਤ ਸਿੰਘ ਰਿੰਕੂ, ਵਿਧਾਇਕ ਡਾ. ਇੰਦਰਬੀਰ ਸਿੰਘ …

Read More »

ਚੰਦਰਯਾਨ-3 ਨਾਲ ਪੁਲਾੜ ਟੈਕਨੋਲੋਜੀ ਦੇ ਸਰਦਾਰਾਂ ‘ਚ ਆਵੇਗਾ ਭਾਰਤ

ਭਾਰਤ ਨੇ ਚੰਦਰਮਾਂ ‘ਤੇ ਜਾਣ ਦੀ ਤਿਆਰੀ ਖਿੱਚ ਲਈ ਹੈ।ਇਸਰੋ ਨੇ ਇਸ ਸਬੰਧੀ ਬਿਆਨ ਦਿੱਤਾ ਹੈ ਕਿ ਚੰਦਰਯਾਨ 3 ਨੂੰ ਭੇਜਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ ਚੰਦਰਯਾਨ-3 ਨੂੰ ਜੁਲਾਈ ਵਿੱਚ ਚੰਦਰਮਾ `ਤੇ ਭੇਜਿਆ ਜਾਵੇਗਾ।ਇਸ ਦੀ ਲਾਂਚ ਵਿੰਡੋ 12 ਜੂਨ ਖੁੱਲ ਗਈ ਹੈ। ਇਸ ਦੇ ਪੈਰਾਮੀਟਰ ਚੰਦਰਯਾਨ-2 ਵਾਲੇ ਹੀ ਹਨ।ਪਰ ਡਿਜ਼ਾਈਨ ਵਿੱਚ ਕਈ ਤਬਦੀਲੀਆਂ …

Read More »

ਦਾਰਜੀਲਿੰਗ ਦੇ ਸ਼ਹਿਰ ਕਲਿੰਗਪੋਂਗ ਦੀ ਸੈਰ

ਭਾਰਤ ਵਰਗਾ ਦੁਨੀਆਂ ਵਿੱਚ ਕੋਈ ਵੀ ਅਜਿਹਾ ਦੇਸ਼ ਨਹੀਂ ਹੋਣਾ ਜਿਥੇ 6 ਰੁੱਤਾਂ ਸਾਲ ਵਿੱਚ ਬਦਲਦੀਆਂ ਹੋਣ।ਇਥੇ ਗਰਮੀ ਤੇ ਸਰਦੀ ਦੋਵੇਂ ਹੀ ਬਹੁਤ ਪੈਂਦੀਆਂ ਹਨ।ਗਲੇਸ਼ੀਅਰ ਵਰਗੀ ਸਰਦੀ ਤੇ ਜੈਸਲਮੈਰ, ਬਾੜਮੇਰ ਵਰਗੀ ਗਰਮੀ ਹੋਰ ਕਿਸੇ ਦੇਸ਼ ਵਿੱਚ ਨਹੀਂ ਪੈਂਦੀ।ਚਿਰਾਪੂੰਜੀ ਜਿੰਨੀ ਬਾਰਸ਼ ਤੇ ਗੁਲਮਰਗ ਵਰਗਾ ਬਸੰਤ ਬਹਾਰ ਹੋਰ ਕਿੱਧਰੇ ਨਹੀਂ ਵੇਖਣ ਨੂੰ ਮਿਲਦੀ।ਬੇਸ਼ਕ ਮਲੇਸ਼ੀਆ ਦੇ ਮੌਸਮ ਨਾਲ ਮਿਲਦਾ ਜੁਲਦਾ ਮੌਸਮ ਪੱਛਮੀ ਬੰਗਾਲ …

Read More »