ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸਿਡਾਨਾ ਇੰਸਟੀਚਿਊਟ ਆਫ਼ ਐਜੂਕੇਸ਼ਨ ਵਲੋਂ ਸ਼ਹਿਰ ਵਿੱਚ ਦਰੱਖਤਾਂ ਦੀ ਘੱਟ ਰਹੀ ਗਿਣਤੀ ਕਾਰਣ ਵਾਤਾਵਰਨ `ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਪਿੰਡ ਖਿਆਲਾ ਖੁਰਦ ਸਥਿਤ ਆਪਣੇ ਕੈਂਪਸ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸੇ ਤਹਿਤ ਸੰਸਥਾ ਨੇ ਪੂਰੇ ਕੈਂਪਸ ਵਿੱਚ ਛਾਂਦਾਰ, ਫੁੱਲਦਾਰ ਅਤੇ ਫਲਦਾਰ ਰੁੱਖਾਂ ਸਮੇਤ ਲਗਭਗ 135 ਰੁੱਖ ਲਗਾਏ।ਹਰ ਅਧਿਆਪਕ …
Read More »Daily Archives: June 30, 2023
ਚੇਅਰਮੈਨ ਅਸ਼ੋਕ ਤਲਵਾਰ ਨੇ ਲਗਾਏ ਅਮਲਤਾਸ ਦੇ 20 ਵੱਡੇ ਰੁੱਖ
ਅੰਮ੍ਰਿਤਸਰ,30 ਜੂਨ (ਸੁਖਬੀਰ ਸਿੰਘ) – ਜਸਟ ਸੇਵਾ ਸੋਸਾਇਟੀ ਵਲੋਂ ਰਣਜੀਤ ਐਵਨਿਊ ਵਿਖੇ ਅਮਲਤਾਸ ਦੇ ਦਰੱਖਤ ਲਗਾਉਣ ਲਈ ਸਾਦਾ ਪ੍ਰੋਗਰਾਮ ਕਰਵਾਇਆ ਗਿਆ।ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਅਮਲਤਾਸ ਦੇ 20 ਵੱਡੇ ਰੁੱਖ ਲਗਾਏ।ਉਹਨਾਂ ਨਾਲ ਟਰੱਸਟ ਤੋਂ ਅਨੁਰਾਗ ਸ਼ਰਮਾ ਵੀ ਮੌਜ਼ੂਦ ਸਨ।ਆਪਣੇ ਹੱਥੀਂ ਅਮਲਤਾਸ ਦੇ ਦਰੱਖਤ ਲਗਾਉਣ ਉਪਰੰਤ ਚੇਅਰਮੈਨ ਤਲਵਾਰ ਨੇ ਕਿਹਾ …
Read More »