Friday, October 18, 2024

Daily Archives: July 30, 2023

ਕੈਬਨਿਟ ਮੰਤਰੀ ਈ.ਟੀ.ਓ ਤੇ ਐਮ.ਪੀ ਡਿੰਪਾ ਵਲੋਂ ਨਿੱਜ਼ਰਪੁਰਾ ਤੋਂ ਅੰਮ੍ਰਿਤਸਰ-ਪਠਾਨਕੋਟ ਲਿੰਕ ਸੜਕ ਦਾ ਉਦਘਾਟਨ

ਹਲਕੇ ਦੇ ਕੰਮ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਰਵਾਉਣੇ ਸਾਡੀ ਤਰਜ਼ੀਹ- ਈ.ਟੀ.ਓ ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਅੱਜ ਨਿੱਜ਼ਰਪੁਰਾ ਤੋਂ ਅੰਮ੍ਰਿਤਸਰ-ਪਠਾਨਕੋਟ ਲਿੰਕ ਸੜਕ ਦਾ ਉਦਘਾਟਨ ਸਾਂਝੇ ਤੌਰ ‘ਤੇ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੜਕ ਨਿਰਮਾਣ …

Read More »

ਅਜਨਾਲਾ ਸ਼ਹਿਰ ਵਿੱਚ ਲਗਾਏ ਜਾਣਗੇ 150 ਸੀ.ਸੀ.ਟੀ.ਵੀ ਕੈਮਰੇ- ਧਾਲੀਵਾਲ

ਅਜਨਾਲਾ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਬੀਤੀ ਦਿਨ ਅਣਪਛਾਤੇ ਵਿਅਕਤੀ ਵਲੋਂ ਕਤਲ ਕਰ ਦਿੱਤੇ ਗਏ ਸੇਵਾ ਮੁਕਤ ਅਧਿਆਪਕਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਅਜਨਾਲਾ ਸ਼ਹਿਰ ਵਿੱਚ 150 ਕੈਮਰੇ ਲਗਾਏ ਜਾਣਗੇ।ਉਨਾਂ ਹਾਜ਼ਰ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ …

Read More »

ਪੱਛਮੀ ਕਮਾਂਡ ਵਲੋਂ ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ `ਮਿਡ-ਕੈਰੀਅਰ-ਸੰਵਾਦ ਪ੍ਰੋਗਰਾਮ 2023` ਦਾ ਆਯੋਜਨ

ਅੰਮ੍ਰਿਤਸਰ, ਜੁਲਾਈ 30 (ਪੰਜਾਬ ਪੋਸਟ ਬਿਊਰੋ) – ਪੱਛਮੀ ਕਮਾਂਡ ਵਲੋਂ 26 ਤੋਂ 28 ਜੁਲਾਈ ਤੱਕ ਅੰਮ੍ਰਿਤਸਰ ਵਿਖੇ ਸਿਵਲ ਮਿਲਟਰੀ ਐਡਜਸਟਮੈਂਟ `ਤੇ ਕੇਂਦ੍ਰਿਤ ਕਰਦੇ ਹੋਏ ਸਾਲ 2023 ਲਈ ਇੱਕ ਤਿੰਨ ਦਿਨਾਂ ਮਿਡ-ਕੈਰੀਅਰ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪ੍ਰੋਗਰਾਮ ਵਿੱਚ ਆਲ ਇੰਡੀਆ ਸਰਵਿਸਿਜ਼, ਇੰਡੀਅਨ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਅਧਿਕਾਰੀ ਸ਼ਾਮਲ ਹੋ ਰਹੇ ਹਨ ਅਤੇ ਇਸ ਦਾ ਉਦੇਸ਼ ਸਮਕਾਲੀ …

Read More »

ਡੀ.ਏ.ਵੀ ਇੰਟਰਨੈਸ਼ਨਲ ਐਨ.ਸੀ.ਸੀ ਵਿਦਿਆਰਥੀਆਂ ਨੂੰ ਐਨ.ਸੀ.ਸੀ ਕਮਾਂਡਿੰਗ ਅਫਸਰ ਨੇ ਦੱਸੇ ਸਫਲਤਾ ਦੇ ਗੁਰ

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਆਯੋਜਿਤ ਵਿਸ਼ੇਸ਼ ਸਮਾਰੋਹ ‘ਚ 11 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਕਰਨੈਲ ਸਿੰਘ ਨੇ ਐਨ.ਸੀ.ਸੀ ਵਿਦਿਆਰਥੀਆਂ ਨੂੰ ਜੀਵਨ ‘ਚ ਸਫਲਤਾ ਦੇ ਮਹੱਤਵਪੂਰਨ ਤਰੀਕਿਆਂ ਤੋਂ ਜਾਣੂ ਕਰਵਾਇਆ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਦਾ ਆਰੰਭ ਜਯੌਤੀ ਜਗਾਉਣ ਨਾਲ ਹਇਆ।ਵਿਦਿਆਰਥੀਆਂ ਨੇ ਮੁੱਖ ਦਾ ਸਵਾਗਤ ਵੈਦਿਕ ਮੰਤਰ ਉਚਾਰਣ ਨਾਲ ਤਿਲਕ …

Read More »

ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ‘ਚ ਕਰਵਾਏ ਗਏ ਵਿਭਾਗੀ ਖੇਡ ਮੁਕਾਬਲੇ

ਭੀਖੀ, 30 ਜੁਲਾਈ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿੱਚ ਮਾਨਸਾ ਵਿਭਾਗ ਦੇ ਚੈਂਸ, ਬੈਡਮਿੰਟਨ ਅਤੇ ਸਕੇਟਿੰਗ ਦੇ ਟੂਰਨਾਮੈਂਟ ਕਰਵਾਏ ਗਏ।ਜਿੰਨਾਂ ਵਿੱਚ ਮਾਨਸਾ ਵਿਭਾਗ ਦੇ 9 ਸਕੂਲਾਂ ਤੋਂ 140 ਵਿਦਿਆਰਥੀਆਂ ਨੇ ਭਾਗ ਲਿਆ।ਟੂਰਨਾਮੈਂਟ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਨੇ ਕੀਤਾ।ਸਕੇਟਿੰਗ ਅੰਡਰ-14 ਮੁੰਡੇ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਨੇ ਪਹਿਲਾ, ਸ. ਚੇਤਨ …

Read More »

ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦੀ ਮੁੱਖ ਅਧਿਆਪਕਾ ਦੀ ਅਹਿਮਦਾਬਾਦ ਵਿਖੇ ਵਿਸ਼ੇਸ਼ ਟ੍ਰੇਨਿੰਗ ਲਈ ਹੋਈ ਚੋਣ

ਬਠਿੰਡਾ, 30 ਜੁਲਾਈ (ਪੱਤਰ ਪ੍ਰੇਰਕ) – ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ (ਬਠਿੰਡਾ) ਦੀ ਮੁੱਖ ਅਧਿਆਪਕਾ ਸ੍ਰੀਮਤੀ ਲਵਲੀਨ ਰਾਣੀ ਦੀ ਚੋਣ ਅਹਿਮਦਾਬਾਦ ਵਿਖੇ ਹੋਣ ਵਾਲੀ ਵਿਸ਼ੇਸ਼ ਟ੍ਰੇਨਿੰਗ ਲਈ ਪੰਜਾਬ ਭਰ ਦੇ ਚੁਣੀਦਾ 50 ਮੁੱਖ ਅਧਿਆਪਕਾਂ ਵਿੱਚ ਹੋਈ ਹੈ।ਮੀਡੀਆ ਇੰਚਾਰਜ਼ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਦੇ ਸਮੂਹ ਸਟਾਫ, ਐਸ.ਐਮ.ਸੀ ਦੇ ਮੈਂਬਰਾਂ ਅਤੇ ਬੱਚਿਆਂ ਵਿੱਚ ਇਸ ਮਾਣਮੱਤੀ ਪ੍ਰਾਪਤੀ …

Read More »