Monday, March 17, 2025

Daily Archives: February 2, 2025

ਸਲਾਈਟ ਦੇ ਸਫਾਈ ਸੇਵਕ ਭੋਲਾ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜਨੀਰਿੰਗ ਅਤੇ ਤਕਨਾਲੋਜੀ (ਸਲਾਈਟ) ਦੇ ਸਫਾਈ ਆਊਟ ਸੌਰਸਿੰਗ ਸਮੂਹ ਸਟਾਫ ਵਲੋਂ ਸਫਾਈ ਸੇਵਕ ਭੋਲਾ ਸਿੰਘ ਮੰਡੇਰ ਦੇ ਸਨਮਾਨ ਵਿੱਚ ਨਿੱਘੀ ਵਿਦਾਇਗੀ ਪਾਰਟੀ ਸਥਾਨਕ ਕਲੱਬ ਵਿੱਚ ਆਯੋਜਤ ਕੀਤੀ ਗਈ।ਇੰਚਾਰਜ਼ ਸੁਖਵੀਰ ਸਿੰਘ, ਸੁਪਰਵਾਈਜ਼ਰ ਪੂਰਨ ਸਿੰਘ ਅਤੇ ਮਨਦੀਪ ਸਿੰਘ ਦੀ ਅਗਵਾਈ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸਫਾਈ ਕਰਮਚਾਰੀਆਂ ਨੇ ਭੋਲਾ ਸਿੰਘ ਦੀਆਂ ਸੇਵਾਵਾਂ ਦੀ …

Read More »

ਅਭਿਆਨ ਫਾਊਂਡੇਸ਼ਨ ਨੇ ਬਜ਼ੁਰਗਾਂ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਅਭਿਆਨ ਫਾਊਂਡੇਸ਼ਨ ਵੱਲੋਂ ਅੱਜ ਬਸੰਤ ਪੰਚਮੀ ਦਾ ਤਿਓਹਾਰ ਬਜ਼ੁਰਗਾਂ ਨਾਲ ਮਨਾਇਆ ਗਿਆ।ਬਜ਼ੁਰਗ ਮਾਤਾਵਾਂ ਅਤੇ ਬਾਬਿਆਂ ਨੇ ਪਤੰਗ ਉਡਾ ਕੇ ਅਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਜਿਕਰਯੋਗ ਹੈ ਕਿ ਅਭਿਆਨ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਆਸ਼ੀਰਵਾਦ ਹੋਮ ਵਿੱਚ 25 ਬਜ਼ੁਰਗ ਰਹਿੰਦੇ ਹਨ।ਅਭਿਆਨ ਫਾਊਂਡੇਸ਼ਨ ਦੀ ਟੀਮ ਞਲੋਂ ਵੱਖ-ਵੱਖ ਤਿੳਹਾਰ ਇੰਨਾ ਬਜ਼ੁਰਗਾਂ ਨਾਲ ਮਨਾਇਆ ਜਾਂਦਾ ਹੈ, ਤਾਂ ਕਿ ਆਸ਼ੀਰਵਾਦ …

Read More »

ਸ਼੍ਰੀਮਤੀ ਰਵਜੀਤ ਕੌਰ (ਸਟੇਟ ਐਵਾਰਡੀ) ਦਾ ਏਅਰਟੈਲ ਫਾਊਂਡੇਸ਼ਨ ਦੀ ਟੀ.ਐਲ.ਐਮ ਲੀਗ ‘ਚ ਪਹਿਲਾ ਸਥਾਨ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੇ ਵਸਨੀਕ ਸਟੇਟ ਐਵਾਰਡੀ ਅਧਿਆਪਕਾ ਸ੍ਰੀਮਤੀ ਰਵਜੀਤ ਕੌਰ ਨੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਵਲੋਂ ਟੀਚਰ ਐਪ ਰਾਹੀਂ ਆਯੋਜਿਤ ਰਾਸ਼ਟਰੀ ਪੱਧਰ ਦੀ ਟੀਚਿੰਗ ਲਰਨਿੰਗ ਮੈਟੀਰੀਅਲ (ਟੀ.ਐਲ.ਐਮ) ਲੀਗ ਵਿੱਚ ਸ਼ਾਨਦਾਰ ਪ੍ਰਾਪਤੀ ਕੀਤੀ ਹੈ।ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ ਲਗਭਗ 1700 ਐਂਟਰੀਆਂ ਪ੍ਰਾਪਤ ਹੋਇਆ।ਲੀਗ ਵਿੱਚ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਗ੍ਰੈਂਡ ਫਿਨਾਲੇ ਸ਼ਾਮਲ ਸਨ।ਸੰਗਰੂਰ ਜਿਲ੍ਹੇ ਦੇ 12 …

Read More »

ਸ਼ਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਭੀਖੀ, 2 ਫਰਵਰੀ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ, ਸਟਾਫ਼ ਮੈਂਬਰਾਂ ਅਤੇ ਬੱਚਿਆਂ ਨੇ ਮਿਲ ਕੇ ਸਰਸਵਤੀ ਮਾਤਾ ਦੀ ਪੂਜਾ ਅਰਚਨਾ ਕੀਤੀ।ਪ੍ਰੀ ਨਰਸਰੀ ਦੇ ਬੱਚੇ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਪੀਲੇ਼ ਰੰਗ ਦਾ ਪਹਿਰਾਵਾ ਪਹਿਨ ਕੇ ਆਏ।ਸਕੂਲ ਪ੍ਰਿੰਸੀਪਲ ਡਾਕਟਰ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ …

Read More »

ਜਨਮ ਦਿਨ ਮੁਬਾਰਕ – ਤੇਗਬਾਜ਼ ਕੌਰ (ਬਾਜ਼)

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਵਾਸੀ ਹਰਜਿੰਦਰ ਸਿੰਘ ਦੁੱਗਾਂ ਪਿਤਾ ਅਤੇ ਮਾਤਾ ਖੁਸ਼ੀ ਵਲੋਂ ਹੋਣਹਾਰ ਬੇਟੀ ਤੇਗਬਾਜ਼ ਕੌਰ (ਬਾਜ਼) ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »