ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਪਲਵਿੰਦਰ ਸਿੰਘ ਅਤੇ ਤਰਲੋਚਨ ਕੌਰ ਨੇ ਆਪਣੇ ਵਿਆਹ ਦੀ 39ਵੀਂ ਵਰ੍ਹੇਗੰਢ ਮਨਾਈ।
Read More »Daily Archives: December 15, 2025
ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੂੰ ਜ਼ੀਰੋ ਪਲਾਸਟਿਕ, ਸਕਿੱਲ ਐਂਡ ਐਂਟਰਪ੍ਰਨਿਓਰਸ਼ਿਪ ਮੇਲਾ 2025 ਦੌਰਾਨ ਮਿਲੇ ਸਨਮਾਨ
ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੂੰ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੁਆਰਾ ਆਯੋਜਿਤ ਜ਼ੀਰੋ ਪਲਾਸਟਿਕ, ਸਕਿੱਲ ਐਂਡ ਐਂਟਰਪ੍ਰਨਿਓਰਸ਼ਿਪ ਮੇਲਾ 2025 ਦੌਰਾਨ ਕਈ ਸਨਮਾਨ ਪ੍ਰਾਪਤ ਹੋਏ।ਸਮਾਗਮ ਦੌਰਾਨ ਪੰਜਾਬ ਵਿਚ ਵਾਤਾਵਰਨ ਸਥਿਰਤਾ, ਸਕਿੱਲ ਇਨਹਾਂਸਮੈਂਟ ਅਤੇ ਕਮਿਊਨਿਸਟੀ ਇੰਪਾਵਰਮੈਂਟ ਨੂੰ ਉਜਾਗਰ ਕੀਤਾ ਗਿਆ । ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਮੇਲੇ ਦੌਰਾਨ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ, ਅਟੁੱਟ ਸਮਰਪਣ ਅਤੇ …
Read More »ਡੀ.ਏ.ਵੀ ਪਬਲਿਕ ਸਕੂਲ ਵਿਦਿਆਰਥੀਆਂ ਨੇ ਦੌੜ ਪ੍ਰਦਰਸ਼ਨ ਵਿੱਚ ਪ੍ਰਾਪਤ ਕੀਤੇ ਟਰਾਫ਼ੀ ਤੇ ਨਕਦ ਇਨਾਮ
ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ 6 ਦਸੰਬਰ 2025 ਨੂੰ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਆਯੋਜਿਤ 17ਵੇਂ ਆਲ ਇੰਡੀਆ ਸਰਦਾਰ ਦਰਸ਼ਨ ਸਿੰਘ ਮੈਮੋਰੀਅਲ ਵਾਦਸ਼ਵਿਵਾਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਇੱਕ ਗੌਰਵਸ਼ਾਲੀ ਮੀਲ ਪੱਥਰ ਸਥਾਪਿਤ ਕੀਤਾ।ਸਮਾਗਮ ਵਿੱਚ ਪੰਜਾਬ ਦੇ ਲਗਭਗ 25 ਪ੍ਰਸਿੱਧ ਸਕੂਲਾਂ ਨੇ ਭਾਗ ਲਿਆ। ਸਕੂਲ ਦੀ ਪ੍ਰਤੀਨਿਧਤਾ ਕਰਦੇ ਹੋਏ …
Read More »ਖ਼ਾਲਸਾ ਕਾਲਜ ਵਿਖੇ ਸਕਿੱਲਜ਼ ਬਿਲਡ ਇਨ ਐਡਵਾਂਸਡ ਆਈ.ਟੀ ਸਕਿੱਲਜ਼ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵੱਲੋਂ ਆਈ. ਬੀ. ਐੱਮ. ਸਕਿੱਲਸ ਬਿਲਡ ਇਨ ਐਡਵਾਂਸਡ ਆਈ. ਟੀ. ਸਕਿੱਲਸ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਰਕਸ਼ਾਪ ਆਈ.ਸੀ.ਟੀ ਅਕੈਡਮੀ ਅਤੇ ਇੰਸਟਿਟਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਦੇ ਸਹਿਯੋਗ ਨਾਲ ਕਰਵਾਈ ਗਈ।ਮਹਿਮਾਨ ਵਜੋਂ ਲਵਤੇਸ਼ ਕੁਮਾਰ ਸੀਨੀਅਰ ਮੈਨੇਜਰ-ਅਕੈਡਮਿਕਓਪਰੇਸ਼ਨਜ਼, ਆਈ.ਸੀ.ਟੀ ਅਕੈਡਮੀ …
Read More »
Punjab Post Daily Online Newspaper & Print Media