ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ। ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਦਮ ਮਿਲਾ ਕੇ ਨਾਲ ਸਾਥੀਆਂ ਦੇ ਚੱਲਣਾ, ਵੇਖ ਸਾਂਝ ਤੁਹਾਡੀ ਵੱਡਿਆਂ ਵੀ ਨਾਲ ਰਲਣਾ। ਬੋਲਣੇ ਤੋਂ ਪਹਿਲਾਂ ਹਰ ਗੱਲ ਨੂੰ ਵਿਚਾਰਿਓ, ਵਧਾਈ ਨਵੇਂ ਸਾਲ ਦੀ—————–। ਖੂਬ ਪੜ੍ਹ-ਲਿਖ, ਉਚੇ ਰੁਤਬੇ ਨੂੰ ਪਾਵਣਾ, ਕਰਨਾ ਹੈ ਭਲਾ ਸਭ ਦਾ, ਮਨ `ਚ ਵਸਾਵਣਾ। ਜੀਓ ਅਤੇ ਜੀਣ ਦਿਓ ਦੇ, ਬੋਲ ਪ੍ਰਚਾਰਿਓ, ਵਧਾਈ ਨਵੇਂ ਸਾਲ …
Read More »Daily Archives: December 31, 2025
ਪੰਜਾਬੀ (ਕਵਿਤਾ)
ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆਂ ਜ਼ੋਰ ਲਗਾ ਕੇ ਥੱਕੀ ਇਸ ਤੋਂ ਨਾ ਪਰ ਢਹਿਣ ਪੰਜਾਬੀ। ਉਸ ਨੂੰ ਆਪਣਾ ਕਰ ਲੈਂਦੇ ਨੇ ਜਿਸ ਦੇ ਨਾਲ਼ ਵੀ ਬਹਿਣ ਪੰਜਾਬੀ। ਉਹ ਤਾਂ ਬਾਜ਼ੀ ਹਰ ਕੇ ਜਾਂਦਾ ਜਿਸ ਨਾਲ਼ ਦਿਲ ਤੋਂ ਖਹਿਣ ਪੰਜਾਬੀ। ਉਸ ਲਈ ਜਾਨ ਲੁਟਾ ਦਿੰਦੇ ਨੇ ਜਿਸ ਨੂੰ ਆਪਣਾ ਕਹਿਣ ਪੰਜਾਬੀ। ਕਵਿਤਾ : 3112202501 …
Read More »ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ 7 ਦਿਨਾਂ ਵਿਸ਼ੇਸ਼ ਸਾਲਾਨਾ ਐਨ.ਐਸ.ਐਸ ਕੈਂਪ ਸੰਪਨ
ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ-) ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੇ ਆਪਣੇ 7 ਦਿਨਾਂ ਵਿਸ਼ੇਸ਼ ਸਾਲਾਨਾ ਐਨ.ਐਸ.ਐਸ ਕੈਂਪ ਦੇ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਵਲੰਟੀਅਰਾਂ ਨੇ ਕੈਂਪ ਦੌਰਾਨ ਸਮਾਜ-ਮੁਖੀ, ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋ. (ਡਾ). ਬਲਬੀਰ ਸਿੰਘ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਅਤੇ ਐਨ.ਐਸ.ਐਸ ਕੋਆਰਡੀਨੇਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਐਨ.ਐਸ.ਐਸ ਦੇ ਅਨੁਸਾਸ਼ਨ, ਸਤਿਕਾਰ …
Read More »
Punjab Post Daily Online Newspaper & Print Media