ਬਟਾਲਾ, 12 ਅਗਸਤ (ਨਰਿੰਦਰ ਬਰਨਾਲ) – ਬੀਤੇ ਦਿਨੀ ਆਪਣਾਂ ਹੱਕ ਮੰਗ ਰਹੇ ਈ ਟੀ ਟੀ ਅਧਿਆਪਕਾਂ ਉਪਰ ਲਾਠੀਚਾਰਜ ਕਰਕੇ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ,ਇਹਨਾ ਸਬਦਾ ਦਾ ਪ੍ਰਗਟਾਵਾ ਸ੍ਰੀ ਰਵਿੰਦਰਜੀਤ ਸਿੰਘ ਪੰਨੂੰ ਤੇ ਸੁਖਰਾਜ ਸਿੰਘ ਖਾਲਸਾ ਸਰਪ੍ਰਰਸਤ ਨੇ ਜਾਰੀ ਬਿਆਂਨ ਵਿਚ ਕੀਤਾ ਹੈ। ਸਾਂਇੰਸ ਟੀਚਰਜ਼ ਐਸੋਸੀਏਸਨ ਦੇ ਅਹੁਦੇਦਾਰਾਂ ਨੇਕਿਹਾ ਕਿ ਅਧਿਆਪਕਾ ਉਪਰ ਅਣਮਨੂੰਖੀ ਤਸ਼ੱਦਦ ਦੀ ਘੋਰ ਨਿਖੇਧੀ ਕਰਦੇ ਹਨ। ਉਹਨਾ ਦੁਆਰ ਸੰਘਰਸ਼ ਦੀ ਪ੍ਰੋਰੜਤਾ ਕਰਦੇ ਹੋਏ। ਸਰਕਾਰ ਪਾਸੋ ਮੰਗ ਕੀਤੀ ਕਿ ਉਕਤ ਅਧਿਆਪਕਾਂ ਨੂੰ ਸਕੂਲਾਂ ਸਮੇਤ ਤੁਰੰਤ ਸਿਖਿਆ ਵਿਭਾਗ ਵਿਚ ਲਿਆ ਜਾਵੇ ਤੇ ਮਾਸਟਰਾਂ ਤੋ ਲੈਕਚਰਾਰ ਤੇ ਮੁਖ ਅਧਿਆਪਕਾ ਦੀਆਂ ਤੁਰੰਤ ਕਰਨ ਦੀ ਵੀ ਮੰਗ ਕੀਤੀ ਗਈ, ਇਸ ਮੌਕੇ ਬਿਆਨ ਜਾਰੀ ਕਰਨ ਵਾਲਿਆਂ ਵਿਚ ਸਰਬਜੀਤ ਸਿੰਘ ਦਾਲਮ, ਬਿਕਰਮਜੀਤ ਸਿਘ, ਗੁਰਿੰਦਰ ਸਿੰਘ ਦਰਗਾਬਾਦ, ਮਨਦੀਪ ਕੌਰ ਕੋਟਲੀ, ਜਸਵਿੰਦਰ ਸਿੰਘ ਧਰਮਕੋਟ, ਰਾਜਨ ਕੁਮਾਰ, ਪਰਵੀਨ ਕੂਮਾਰ, ਰਮਨ ਕੁਮਾਰੀ ਬਸੰਤ ਕੋਟ, ਭੁਪਿੰਦਰਬੀਰ ਸਿਘ, ਭਲਿੰਦਰ ਸਿੰਘ ਅਜੇ ਗੁਪਤਾ ਮਿਰਜਾਜਾਨ, ਤਰਸੇਮ ਪਾਲ ਸ਼ਰਮਾ ਆਦਿ ਐਸੋਸੀਏਸਨ ਦੇ ਮੈਂਬਰ ਹਾਜਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …