ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਮਾਜ ਸੇਵੀ ਸੰਸਥਾ ਅਗਨੀਪਥ ਵਲੋਂ ਸਥਾਨਕ ਕੇ.ਟੀ ਕਲਾ ਵਿਖੇ ਲੱਗੀ ਤਿੰਨ ਦਿਨਾ ਕਲਾ ਪ੍ਰਦਰਸ਼ਨੀ ਨੂੰ ਨਿਹਾਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਸੰਗੀਤ ਵਿਭਾਗ ਤੋਂ ਸੀਨੀਅਰ ਪ੍ਰੋਫੈਸਰ ਡਾ. ਗੁਰਪ੍ਰੀਤ ਕੌਰ, ਉਘੇ ਚਿਤਰਕਾਰ ਡਾ. ਬਲਦੇਵ ਗੰਭੀਰ, ਰਾਜੇਸ਼ ਰੈਨਾ, ਬ੍ਰਿਜੇਸ਼ ਜੌਲ਼ੀ ਅਤੇ ਸੰਸਥਾ ਦੀ ਸੰਸਥਾਪਕ ਸ੍ਰੀਮਤੀ ਪ੍ਰਭਾ ਲੂਥਰਾ, ਕੁਲਵੰਤ ਸਿੰਘ ਗਿੱਲ, ਅਤੁਲ ਮਹਿਰਾ, ਸੁਖਪਾਲ ਸਿੰਘ, ਕਵਲ ਸਹਿਗਲ, ਭੁਪਿੰਦਰ ਸਿੰਘ ਨੰਦਾ, ਮੰਜੂ ਕੁਮਾਰੀ, ਰਸ਼ਮੀ ਦੁੱਗਰ, ਨਰਿੰਦਰ ਸਿੰਘ, ਗੁਰਸ਼ਰਨ ਕੌਰ, ਕਰਨਲ ਐਚ.ਐਸ ਗਰੋਵਰ, ਭਾਰਤੀ ਮਲਹੋਤਰਾ, ਕੰਚਨ ਅਤੇ ਹੋਰ ਆਰਟਿਸਟ ਤੇ ਕਲਾ ਪ੍ਰੇਮੀ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …