Sunday, July 19, 2026

ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ਪਲੇਠਾ ਰਾਸ਼ਟਰੀ ਪੱਧਰ ਦਾ ਸੈਮੀਨਾਰ ੫ ਨੂੰ

ਖੇਤਰੀ ਭਾਸ਼ਾਵਾਂ  ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਦਵਾਨ ਕਰਨਗੇ ਚਰਚਾ

PPN03101402

ਕੈਪਸ਼ਨ- ਵਰਗਿਸ ਸਲਾਮ, ਸੰਧੂ  ਬਟਾਲਾਵੀ ਤੇ ਡਾ. ਅਨੂਪ ਸਿੰਘ ।

ਬਟਾਲਾ, ੩ ਅਕਤੂਬਰ (ਨਰਿੰਦਰ ਬਰਨਾਲ) – ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ੫ ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਡਾ. ਲਾਭ ਸਿੰਘ ਖੀਵਾ ਜੀ ਦੀ ਅਗਵਾਈ ‘ਚ ਨਵੀਂ ਬਣੀ ਟੀਮ ਵੱਲੋਂ ਪਲੇਠਾ ਰਾਟਰੀ ਸਲ਼ਮੀਨਾਰ ਅਯੋਜਿਤ ਕੀਤਾ ਜਾ ਰਿਹਾ ਜਿਸ ਵਿਚ ਭਾਰਤ ਦੀਆਂ ਖੇਤਰੀ ਭਾਾਵਾਂ ਦੇ ਸੰਕਟ ਅਤੇ ਨੂੰ ਦਰਪੇ ਸਮਸਿਅੴਵਾਂ ਅਤੇ ਇਹਨਾਂ ਭਾਾਵਾਂ ਦੀ ਦਾ ਅਤੇ ਦਿਤਾ ਤੇ ਵਿਚਾਰ ਚਰਚਾ ਲਈ ਪ੍ਰੋ. ਜਾਵੇਦ ਅਲੀ ਦਿੱਲੀ ਯੁਨੀਵਰਸਿਟੀ ਜਨਰਲ ਸਕੱਤਰ ਪ੍ਰਗਤੀੀਲ ਲੇਖਕ ਸੰਘ, ਡਾ ਵੀਰ ਭਾਰਤ ਤਲਵਾਰ ਦਿੱਲੀ ਯੁਨੀਵਰਸਿਟੀ, ਡਾ. ਜੋਗਿੰਦਰ ਸਿੰਘ ਪੋਵਾਰ ਸਾਬਕਾ ਵਾਈਸ ਚਾਂ;ਲਰ ਪੰਜਾਬੀ ਯੁਨੀਵਰਸਿਟੀ  ਅੴਦਿ ਮੁੱਖ ਬੁਲਾਰੇ ਹੋਣਗੇ।ਵਰਗਿਸ ਸਲਾਮਤ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਨੇ ਦੱਸਿਆ ਸੈਮੀਨਾਰ ਵਿਚ ਨਰਿਦਰ ਸੰਧੂ ਬਟਾਲਾ, ਡਾ ਅਨੂਪ ਸਿੰਘ, ਦੇਵਿੰਦਰ ਦੀਦਾਰ, ਸੁਲੱਖਣ ਮਸੀਹ, ਨਰਿਦਰ ਸਿੰਘ ਸੰਘਾ, ਸੁਲਤਾਨ ਭਾਂਰਤ, ਹੈਪੀ ਮੁਰਗੀ ਮਹੁੱਲਾ, ਦਲਬੀਰ ਸਿੰਘ, ਸੁਖਦੇਵ ਪ੍ਰੇਮੀ, ਅਜੀਤ ਕਮਲ, ਅਜਮੇਰ ਸਿੰਘ, ਬਲਵਿੰਦਰ ਗੰਭੀਰ, ਦੁਖਭੰਜਨ ਰੰਧਾਵਾ, ਉਮੀ ਭਗਤ, ਅਰਵਿੰਦਰ ਬਾਸਰਪੁਰ, ਚੰਨ ਬੋਲੇਵਾਲੀਆ, ਸੋਮ ਸਿੰਘ, ਦੇਵਿੰਦਰ ਦੀਦਾਰ, ਜਸਵੰਤ ਹਾਸ, ਸੁਰਿੰਦਰ ਨਿਮਾਣਾ, ਸੁਚਾ ਸਿੰਘ ਰੰਧਾਵਾ, ਰੋਜੀ ਸਿੰਘ, ਗੁਰਮੀਤ ਸਿਘ, ਡਾ ਸੈਮੁਅਲ ਗਿਲ, ਕੁਲਬੀਰ ਸੱਗੂ, ਡਾ ਰਮਨਦੀਪ, ਹਰਜਿੰਦਰ ਸਿੰਘ, ਰਜਨੀਸ ਭੱਟੀ ਆਦਿ ਇਸ ਸੈਮੀਨਾਰ ਦਾ  ਸੋਭਾ ਵਧਾਂਉਣਗੇ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply