ਸਥਾਨਕ ਗਾਂਧੀ ਗਰਾਉਂਡ ਵਿਖੇ ਪੰਜਾਬ ਅਤੇ ਹਿਮਾਚਲ ਦਰਮਿਆਨ ਖੇਡੇ ਜਾਣ ਵਾਲੇ ਆਗਾ ਕਲੱਬ ਗਰਲਜ਼ ਕ੍ਰਿਕਟ ਟੂਰਨਾਮੈਂਟ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਕਮਿਸ਼ਨਰ ਪੁਲਿਸ ਜਤਿੰਦਰ ਸਿੰਘ ਔਲਖ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੇ ਨਾਲ ਦੋਨਾਂ ਟੀਮਾਂ ਦੇ ਖਿਡਾਰੀ ਅਤੇ ਜਿਲ੍ਹਾ ਸਪੋਰਟਰਸ ਖੇਡ ਅਫਸਰ ਅਤੇ ਹੋਰ।
ਫੋਟੋ : ਰੋਮਿਤ ਸ਼ਰਮਾ