Saturday, January 25, 2025

ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਦਾ ਸਨਮਾਨ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਨੂੰ ਸਥਾਨਕ ਜਵਾਲਾ ਜੀ ਟੂਰ ਐਂਡ ਟ੍ਰੈਵਲ ਵਿਖੇ ਪਹੁੰਚਣ ‘ਤੇ ਸੰਨੀ ਸਰੀਨ ਅਤੇ ਉਹਨਾਂ ਦੇ ਪੂਰੇ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਜੇ ਸਰੀਨ, ਅਜੇ ਸਰੀਨ, ਰਾਜ ਕੁਮਾਰ, ਗੁਲਸ਼ਨ ਗਿੱਲ, ਰਾਕੇਸ਼ ਖੰਨਾ, ਨਰਿੰਦਰ ਸਿੰਘ, ਦਿਲਾਵਰ ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …