Friday, July 19, 2024

ਮਾਇਆ ਗਾਰਡਨ ਦੇ ਸ਼੍ਰੀ ਸ਼ਿਵ ਮੰਦਰ ਸੁਨਾਮ ਵਿਖੇ ਹੋਲੀ ਦਾ ਤਿਉਹਾਰ ਮਨਾਇਆ

ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਮਾਇਆ ਗਾਰਡਨ ਵਿਖੇ ਸ਼੍ਰੀ ਸ਼ਿਵ ਮੰਦਰ ਮੰਦਿਰ ਕਮੇਟੀ ਦੇ ਚੇਅਰਮੈਨ ਪ੍ਰਭਾਤ ਜ਼ਿੰਦਲ, ਪ੍ਰਧਾਨ ਮਦਨ ਕਾਂਸਲ ਜਨਰਲ ਸਕੱਤਰ ਯਸ਼ਪਾਲ ਗਰਗ ਪ੍ਰੋਜੈਕਟ ਚੇਅਰਮੈਨ ਐਡਵੋਕੇਟ ਰਾਕੇਸ਼ ਜ਼ਿੰਦਲ ਕੋ-ਚੇਅਰਮੈਨ ਐਡਵੋਕੇਟ ਗੌਰਵ ਸਿੰਗਲਾ ਦੀ ਅਗਵਾਈ ਹੇਠ ਹੋਲੀ ਦਾ ਤਿਉਹਾਰ ਮਨਾਇਆ ਗਿਆ।ਨੌਜਵਾਨ ਭਜਨ ਗਾਇਕ ਮੋਹਿਤ ਗਰਗ ਨੇ ਕਾਲੀ ਕੰਬਲੀ ਵਾਲਾ ਮੇਰਾ ਯਾਰ ਹੈ, ਚਾਟੀ ‘ਚੋਂ ਮਦਾਨੀ ਲੇ ਗਿਆ, ਵਰਿੰਦਾਵਨ ਰਹਿਣ ਵਾਲਿਆਂ ਅੱਜ ਹੋਲੀ ਖੇਡਨੀ ਤੇਰੇ ਨਾਲ…ਤੇਰੀ ਯਮੁਨਾ ਦਾ ਮਿੱਠਾ ਮਿੱਠਾ ਪਾਣੀ ਮਟਕੀਆਂ ਭਰ ਲੈਣ ਦੇ.. ਲਹਿਰ ਲਹਿਰ ਲਹਿਰਾਏ ਰੇ ਝੰਡਾ ਬਜ਼ਰੰਗ ਬਲੀ ਦਾ… ਨੀ ਮੈਂ ਨਚਣਾ ਸ਼ਾਮ ਦੇ ਨਾਲ… ਆਦਿ ਭਜਨਾਂ ਨੂੰ ਆਪਣੀ ਮਿੱਠੀ ਆਵਾਜ਼ ਵਿੱਚ ਗਾ ਕੇ ਸ਼੍ਰੀ ਖਾਟੂ ਸਿਆਮ, ਸ਼੍ਰੀ ਬਾਲਾ ਜੀ ਮਹਾਰਾਜ, ਸ਼੍ਰੀ ਰਾਧਾ ਕ੍ਰਿਸ਼ਨ ਦੀ ਅਰਾਧਨਾ ਕੀਤੀ, ਉਥੇ ਫੁੱਲਾਂ ਦੀ ਹੋਲੀ `ਤੇ ਸ਼ਹਿਰ ਵਾਸੀਆਂ ਨੂੰ ਨੱਚਣ ਲਈ ਮਜ਼ਬੂਰ ਕੀਤਾ।
ਨਿਰਮਲਾ ਦੇਵੀ ਤੇ ਅਨੀਤਾ ਗਰਗ ਦੀ ਅਗਵਾਈ ਹੇਠ ਬੀਬੀਆਂ ਦੀ ਕੀਰਤਨ ਮੰਡਲੀ ਨੇ ਵੀ ਭਜਨ ਸੁਣਾ ਕੇ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਅਨੀਤਾ ਜ਼ਿੰਦਲ, ਸੁਨੀਤਾ ਗਰਗ, ਸੋਨੀਆ ਬਾਂਸਲ, ਰੀਟਾ ਜਿੰਦਲ, ਸਿਮਰਨ ਕਾਂਸਲ, ਅਨੀਤਾ ਗਰਗ, ਕਵਿਤਾ ਭਾਰਦਵਾਜ, ਮਨੀ ਭਾਰਦਵਾਜ, ਭੂਮਿਕਾ ਗਰਗ, ਸੇਫਾਲੀ ਗਰਗ, ਖੁਸ਼ੀ ਕਾਂਸਲ, ਰਾਧਾ ਕਾਂਸਲ, ਨੀਲਮ ਰਾਣੀ, ਸ਼ਿਵਾਨੀ, ਆਸ਼ਿਮਾ, ਸੋਨੂੰ, ਸ਼ਿਲਪਾ, ਨੀਰੂ, ਸਪਨਾ, ਸਨੇਹਾ ਸਿੰਗਲਾ, ਰੇਣੁਕਾ, ਨਿਰਮਲਾ ਦੇਵੀ, ਖੁਸ਼ਬੂ, ਮੋਨਾ, ਪਾਰੁਲ, ਕੋਮਲ, ਅੰਜ਼ੂ ਕਾਂਸਲ, ਅਰਚਨਾ, ਮੰਜ਼ੂ, ਮਾਧਵੀ, ਆਸ਼ੂ, ਪੂਜਾ, ਲਤਾ, ਸੁਨੀਤਾ ਗੋਇਲ, ਰੇਣੂ, ਵਿਜੇਤਾ, ਮਾਧਵੀ, ਸਾਵਿਤਰੀ, ਸੁਮਨ ਜੈਨ, ਮੀਨਾ, ਕਾਂਤਾ, ਮੀਨਾਕਸ਼ੀ, ਰਿੰਪੀ, ਰਜਨੀ, ਕਰੀਨਾ, ਸਵੀਟੀ, ਅੰਜ਼ੂ, ਮੋਨਿਕਾ, ਬਾਲਾ ਬੱਤਰਾ, ਕਮਲ, ਰੇਖਾ, ਏਕਤਾ, ਰੇਣੂਕਾ ਸ਼ਰਮਾ, ਬਿੰਦੂ ਸ਼ਰਮਾ, ਮਮਤਾ, ਸੁਦਰਸ਼ਨ, ਸੀਮਾ, ਨੈਨਾ, ਵਨੀਤਾ, ਜਗਦੀਪ ਭਾਰਦਵਾਜ, ਕਮਲ ਚੀਨਾ, ਰਾਜੀਵ ਸਿੰਗਲਾ, ਪਰਦੀਪ ਮੇਨਨ, ਸੰਜੀਵ ਮੈਨਨ,
ਕਮਲ ਗੋਇਲ, ਕੁਲਬੀਰ ਸਿੰਘ, ਸ਼੍ਰੀ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਮਦਨ ਕਾਂਸਲ, ਜਨਰਲ ਸਕੱਤਰ ਯਸ਼ਪਾਲ ਗਰਗ, ਰਾਕੇਸ਼ ਜ਼ਿੰਦਲ, ਪ੍ਰਭਾਤ ਜਿੰਦਲ, ਬਿਜਲੀ ਬੋਰਡ ਦੇ.ਆਰ.ਏ ਸਿਮਰ ਗੋਇਲ, ਕਿਸ਼ਨ ਸੰਦੋਹਾ, ਐਡਵੋਕੇਟ ਅਵਿਨਾਸ਼ ਸਿੰਗਲਾ, ਐਡਵੋਕੇਟ ਗੌਰਵ ਸਿੰਗਲਾ, ਪੰਡਿਤ ਰਾਮ ਜਵਾਰੀ, ਗੌਰਵ ਕਾਂਸਲ, ਐਡਵੋਕੇਟ ਨਵੀਨ ਕੁਮਾਰ, ਪੰਕਜ ਰਿੰਪੀ, ਪਵਨ ਕੁਮਾਰ, ਮਨੋਜ ਕੁਮਾਰ, ਮਹੇਸ਼ ਸਿੰਗਲਾ, ਮੋਹਿਤ ਸਿੰਗਲਾ, ਸੂਰਿਆ ਸਿੰਗਲਾ, ਕਸ਼ਮੀਰੀ ਲਾਲ ਬੱਤਰਾ, ਪਰਵੀਨ ਗਰਗ, ਅਮਰ ਨਾਥ ਜਿੰਦਲ, ਆਰ.ਐਨ ਕਾਂਸਲ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …